Y.R.S Polly: College

Y.R.S Polly: College Contact information, map and directions, contact form, opening hours, services, ratings, photos, videos and announcements from Y.R.S Polly: College, Education, Moga.

20/03/2013

ਕਾਲੇ ਮਾਲ ਦੀ ਡੱਬੀ,,,,,ਤੇ ਸਹੇਲੀ ਕੱਬੀ,
ਜੜਾਂ ਪੱਟ ਦਿੰਦੀ ਆ,

07/12/2012

ਮੁੰਡੇ ਮਾੜੇ ਨਈ MOGE ਵਾਲੇ ਸੋਹਣੀਏ ਗੱਲ ਗੱਲ ਉਤੇ ਹਾਂਜੀ ਹਾਂਜੀ ਬੋਲਦੇ !!

07/12/2012

ਜਿਹਦਾ ਤੇਰੇ ਨਾਲ ਵੈਰ ਉਹਦਾ ਮੇਰੇ naal ਵੈਰ. .

ਜਿਹਦਾ sade ਨਾਲ ਵੈਰ udi ਰੱਬ ਹੀ ਕਰੇ ਖੈਰ. . .

07/12/2012

Yaadan Teriyan Nu Asin Pyar Karde Han,

100 Janam V Tere Toh Nisar Karde Han,

Vehal Mile Tan Kuch Likh Bheji Yaara,

Asin Bas Tere Hi Ek Sunehe Da Intzaar Karde Han.

07/12/2012

ਜਿਸ ਦਿਲ ਦੇ ਅੰਦਰ ਵੱਸਦੀ ਤੂੰ
ਉਸਦੇ ਟੁਕੜੇ ਕਿੰਝ ਹੋਣ ਦਿਆ,
ਜਿਨ੍ਹਾਂ ਅੱਖੀਆ ‘ਚ ਤੂੰ ਵੱਸਦੀ ਆ
ਤੂੰ ਦੱਸ ਉਹਨਾ ਅੱਖੀਆ ਨੂੰ ਕਿੱਦਾਂ ਰੋਣ ਦਿਆ..

07/12/2012

ਸੋਹਣੇ ਭਾਵੇ ਮਿਲ ਜਾਣ ਲੱਖ ਨੀ ਕਦੇ ਨੀ ਯਾਰ ਵਟਾਈਦਾ

07/12/2012

ਕਈ ਟਾਈਮ ਚੱਕੇ ਕਈ ਕੀਤੇ ਰਾਜ਼ੀਨਾਮੇ......
ਕਈ ਵਾਰੀ ਭਾਰੇ ਪਏ ਉੱਤੇ ਪੁੱਤ ਬੇਗਾਨੇਂ.......
ਯਾਦ ਆਉਂਦਾ ਉਹ ਟਾਈਮ ਬੜੀ ਜਿੰਦਗੀ ਸੀ ਕੈਂਮ......
ਯਾਰ ਖੜ੍ਹ ਜਾਂਦੇ ਇਕੱਠੇ ਜਿਵੇਂ ਭਾਖੜੇ ਦਾ ਡੈਂਮ......

07/12/2012

ਐਵੇਂ ਮੇਰੀ ਮੌਤ ਦੀਆਂ ਸਕੀਮਾਂ ਨਾ ਘੜਿਆ ਕਰ,
ਚੁੱਪ ਚਾਪ ਰਹਿ ਕੇ ਬੱਸ ਵਫਾ ਕਰਿਆ ਕਰ,
ਜੇ ਮੈਂ ਤਾਂ ਵੀਂ ਨਾਂ ਮਰਾਂ ਤਾਂ ਇੱਕ ਹੋਰ ਰਾਜ਼ ਸੁਣ ,
ਪਾਠ ਕਰਕੇ ਮੇਰੀ ਮੌਤ ਦੀ ਦੁਆ ਕਰਿਆ ਕਰ,.......

20/11/2012

ਜ਼ਾਲਿਮ ਰੋਜ਼ ਜਮਦੇ ਫਿਰ ਮੁੱਕ ਜਾਂਦੇ,,
ਸਿੰਘ ਰੋਜ਼ ਮਰਦੇ ਤਾਂ ਵੀ ਮੁੱਕਦੇ ਨਹੀਂ,,
ਬੜੇ ਕੌਮ ਨੇ ਫੱਟ ਗੰਭੀਰ ਖਾਧੇ,,
ਅਗਲੇ ਭਰੀ ਜਾਂਦੇ, ਪਿਛਲੇ ਸੁੱਕਦੇ ਨਹੀਂ,,
ਲੱਗਦੇ ਸ਼ਹੀਦਾਂ ਦੀ ਯਾਦ ‘ਚ ਰੋਜ਼ ਮੇਲੇ,,
ਲੋਕ ਪਾਪੀ ਦੀ ਕਬਰ ਤੇ ਥੁੱਕਦੇ ਵੀ ਨਹੀਂ,,
ਜਾਲਮ ਗੋਲੀਆਂ ਜੇ ਗਿਣ ਕੇ ਮਾਰਦੇ ਨਹੀਂ,,
ਲਾਸ਼ਾਂ ਅਸੀਂ ਵੀ ਗਿਣ ਕੇ ਚੁੱਕਦੇ ਨਹੀਂ…….

ਸੰਤ ਜਰਨੈਲ ਸਿੰਘ ਜੀ ਖਾਲਸਾ ਭਿੰਡਰਾਂਵਾਲੇ

hapy diwali nd hapy baba vishkarma day my dear all friends.....................
14/11/2012

hapy diwali nd hapy baba vishkarma day my dear all friends.....................

14/11/2012

hapy diwali nd hapy baba vishkarma day my dear all friends.....................

Address

Moga

Website

Alerts

Be the first to know and let us send you an email when Y.R.S Polly: College posts news and promotions. Your email address will not be used for any other purpose, and you can unsubscribe at any time.

Shortcuts

Share

Category