Govt Sr Sec Smart School - Boys Bagha Purana

Govt Sr Sec Smart School - Boys Bagha Purana working

ਟਰੈਫਿਕ ਨਿਯਮਾਂ ਦੀ ਜਾਣਕਾਰੀ ਸਕੂਲ ਵਿਦਿਆਰਥੀਆਂ ਨਾਲ ਸਾਂਝੀ ਕਰਦੇ ਹੋਏ ਟ੍ਰੈਫਿਕ ਇੰਚਾਰਜ ਮੋਗਾ 24/05/2025
24/05/2025

ਟਰੈਫਿਕ ਨਿਯਮਾਂ ਦੀ ਜਾਣਕਾਰੀ ਸਕੂਲ ਵਿਦਿਆਰਥੀਆਂ ਨਾਲ ਸਾਂਝੀ ਕਰਦੇ ਹੋਏ ਟ੍ਰੈਫਿਕ ਇੰਚਾਰਜ ਮੋਗਾ
24/05/2025

ਮਿਤੀ -21/05/2025  ਡਿਜ਼ਾਸਟਰ ਮੈਨੇਜ਼ਮੈਂਟ ਨਾਲ ਸਬੰਧਿਤ ਟਰੇਨਿੰਗ ਦੀਆਂ ਕੁਝ ਝਲਕੀਆਂ
21/05/2025

ਮਿਤੀ -21/05/2025
ਡਿਜ਼ਾਸਟਰ ਮੈਨੇਜ਼ਮੈਂਟ ਨਾਲ ਸਬੰਧਿਤ ਟਰੇਨਿੰਗ ਦੀਆਂ ਕੁਝ ਝਲਕੀਆਂ

2025
28/03/2025

2025

2019 ਦੀ ਫੋਟੋ
20/07/2023

2019 ਦੀ ਫੋਟੋ

06/02/2023
ਬਹੁਤ ਹੀ ਦੁੱਖੀ ਹਿਰਦੇ ਨਾਲ ਦੱਸਿਆ ਜਾਂਦਾ ਹੈ ਕਿ *ਸ੍ਰੀ ਰਾਜੀਵ ਕੁਮਾਰ ਬਾਂਸਲ ਸ.ਸ. ਮਾਸਟਰ ਸਰਕਾਰੀ ਸਕੁਲ ਲੜਕੇ* ਸਾਡੇ ਦਰਮਿਆਨ ਨਹੀਂ ਰਹੇ।ਕੱਲ ...
06/02/2023

ਬਹੁਤ ਹੀ ਦੁੱਖੀ ਹਿਰਦੇ ਨਾਲ ਦੱਸਿਆ ਜਾਂਦਾ ਹੈ ਕਿ *ਸ੍ਰੀ ਰਾਜੀਵ ਕੁਮਾਰ ਬਾਂਸਲ ਸ.ਸ. ਮਾਸਟਰ ਸਰਕਾਰੀ ਸਕੁਲ ਲੜਕੇ* ਸਾਡੇ ਦਰਮਿਆਨ ਨਹੀਂ ਰਹੇ।ਕੱਲ ਰਾਤ ਰਾਜਿਆਣਾ ਕੋਲ ਐਕਸੀਡੈਂਟ ਵਿੱਚ ਜਖਮੀ ਹੋਣ ਤੇ ਰਾਤ ਸਿਵਲ ਹਸਪਤਾਲ ਵਿੱਚ ਦਮ ਤੋੜ ਗਏ।ਪ੍ਰਮਾਤਮਾਂ ਵਿੱਛੜੀ ਰੂਹ ਨੂੰ ਸ਼ਾਂਤੀ ਬਖਸ਼ਣ।
ਓਹਨਾ ਦਾ ਘਰ ਬਿੱਟੂ ਟੈਂਟ ਵਾਲੀ ਗਲੀ ਮੁਦਕੀ ਰੋਡ, ਬਾਘਾ ਪੁਰਾਣਾ l

ਪਹਿਲੇ ਪਾਤਸ਼ਾਹ, ਅਕਾਲ ਰੂਪ ਧੰਨ ਧੰਨ ਸਾਹਿਬ ਸ੍ਰੀ ਗੁਰੂ ਨਾਨਕ ਦੇਵ ਜੀ ਮਹਾਰਾਜ ਦੇ ਪ੍ਰਕਾਸ਼ ਪੁਰਬ ਦੀਆਂ ਸਮੂਹ ਨਾਨਕ ਨਾਮ ਲੇਵਾ ਸੰਗਤਾਂ ਨੂੰ ਬਹ...
08/11/2022

ਪਹਿਲੇ ਪਾਤਸ਼ਾਹ, ਅਕਾਲ ਰੂਪ ਧੰਨ ਧੰਨ ਸਾਹਿਬ ਸ੍ਰੀ ਗੁਰੂ ਨਾਨਕ ਦੇਵ ਜੀ ਮਹਾਰਾਜ ਦੇ ਪ੍ਰਕਾਸ਼ ਪੁਰਬ ਦੀਆਂ ਸਮੂਹ ਨਾਨਕ ਨਾਮ ਲੇਵਾ ਸੰਗਤਾਂ ਨੂੰ ਬਹੁਤ-ਬਹੁਤ ਵਧਾਈਆਂ 🙏

ਮੀਰੀ ਪੀਰੀ ਦੇ ਧਾਰਨੀ , ਸ੍ਰੀ ਅਕਾਲ ਤਖਤ ਸਾਹਿਬ ਦੇ ਸਿਰਜਣਹਾਰ ਛੇਵੇਂ ਗੁਰੂ ਸਾਹਿਬ ਸ੍ਰੀ ਹਰਿਗੋਬਿੰਦ ਜੀ ਨੂੰ ਸਮਰਪਿਤ ਬੰਦੀ ਛੋੜ ਦਿਵਸ ਅਤੇ ਰੋਸ਼...
24/10/2022

ਮੀਰੀ ਪੀਰੀ ਦੇ ਧਾਰਨੀ , ਸ੍ਰੀ ਅਕਾਲ ਤਖਤ ਸਾਹਿਬ ਦੇ ਸਿਰਜਣਹਾਰ ਛੇਵੇਂ ਗੁਰੂ ਸਾਹਿਬ ਸ੍ਰੀ ਹਰਿਗੋਬਿੰਦ ਜੀ ਨੂੰ ਸਮਰਪਿਤ ਬੰਦੀ ਛੋੜ ਦਿਵਸ ਅਤੇ ਰੋਸ਼ਨੀ ਦੇ ਤਿਉਹਾਰ ਦਿਵਾਲੀ ਦੀਆਂ ਲੱਖ ਲੱਖ ਵਧਾਈਆਂ।

ਸਰਕਾਰੀ ਸੀਨੀਅਰ ਸੈਕੰਡਰੀ ਸਮਾਰਟ ਸਕੂਲ, ਬਾਘਾ ਪੁਰਾਣਾ ਦੇ ਸਟਾਫ ਦੁਆਰਾ ਸ਼ਹੀਦ-ਏ-ਆਜ਼ਮ ਸਰਦਾਰ ਭਗਤ ਸਿੰਘ ਦਾ ਜਨਮ ਦਿਨ ਕੇਕ ਕੱਟ ਕੇ ਮਨਾਇਆ ਗਿਆ ...
28/09/2022

ਸਰਕਾਰੀ ਸੀਨੀਅਰ ਸੈਕੰਡਰੀ ਸਮਾਰਟ ਸਕੂਲ, ਬਾਘਾ ਪੁਰਾਣਾ ਦੇ ਸਟਾਫ ਦੁਆਰਾ ਸ਼ਹੀਦ-ਏ-ਆਜ਼ਮ ਸਰਦਾਰ ਭਗਤ ਸਿੰਘ ਦਾ ਜਨਮ ਦਿਨ ਕੇਕ ਕੱਟ ਕੇ ਮਨਾਇਆ ਗਿਆ ਅਤੇ ਉਹਨਾਂ ਦੁਆਰਾ ਪਾਏ ਗਏ ਪੂਰਨਿਆਂ ਤੇ ਚੱਲਣ ਦਾ ਪ੍ਰਣ ਲਿਆ ਗਿਆ।

ਪਲਾਸਟਿਕ ਦੀ ਵਰਤੋਂ ਨਾ ਕਰੋ। ਇਹ ਮਨੁੱਖਤਾ ਲਈ ਬਹੁਤ ਘਾਤਕ ਹੈ।
16/09/2022

ਪਲਾਸਟਿਕ ਦੀ ਵਰਤੋਂ ਨਾ ਕਰੋ। ਇਹ ਮਨੁੱਖਤਾ ਲਈ ਬਹੁਤ ਘਾਤਕ ਹੈ।

Address

Bagha Purana
Moga
142038

Opening Hours

Monday 8am - 2pm
Tuesday 8am - 2pm
Wednesday 8am - 2pm
Thursday 8am - 2pm
Friday 8am - 2pm
Saturday 8am - 2pm

Telephone

+911636240317

Website

Alerts

Be the first to know and let us send you an email when Govt Sr Sec Smart School - Boys Bagha Purana posts news and promotions. Your email address will not be used for any other purpose, and you can unsubscribe at any time.

Shortcuts

Share

Category