Microglobal immigration

Microglobal immigration Microglobal Ielts & Immigration Institute is one of the renowned institute in Moga, Providing Servic

*ਅਨਮੋਲ ਸਿੰਘ ਵਾਸੀ ਕਰਤਾਰਪੁਰ, ਜਲੰਧਰ ਦੇ ਵਾਸੀ ਨੂੰ ਮਿਲਿਆ ਸਟੂਡੈਂਟ ਕੈਨੇਡਾ ਵੀਜਾ ਸਿਰਫ 40 ਦਿਨਾਂ ਵਿੱਚ*ਅਨਮੋਲ ਸਿੰਘ ਸਪੁੱਤਰ ਸਤਿੰਦਰ ਸਿੰਘ ...
26/09/2023

*ਅਨਮੋਲ ਸਿੰਘ ਵਾਸੀ ਕਰਤਾਰਪੁਰ, ਜਲੰਧਰ ਦੇ ਵਾਸੀ ਨੂੰ ਮਿਲਿਆ ਸਟੂਡੈਂਟ ਕੈਨੇਡਾ ਵੀਜਾ ਸਿਰਫ 40 ਦਿਨਾਂ ਵਿੱਚ*
ਅਨਮੋਲ ਸਿੰਘ ਸਪੁੱਤਰ ਸਤਿੰਦਰ ਸਿੰਘ ਪਿੰਡ ਕਰਤਾਰਪੁਰ , ਜਲੰਧਰ ਦਾ ਵਾਸੀ ਹੈ। ਅਨਮੋਲ ਸਿੰਘ ਨੇ ਆਪਣੀ ਬਾਰ੍ਹਵੀਂ 2021 ਵਿੱਚ ਪਾਸ ਕੀਤੀ ਅਤੇ ਆਈਲੈਟਸ ਵਿੱਚੋਂ 6.5 ਬੈਂਡ ਸਕੋਰ ਸਨ| ਅਨਮੋਲ ਦੀ ਆਫ਼ਰ ਲੈੱਟਰ ਸਿਰਫ 7 ਦਿਨਾਂ ਵਿੱਚ ਪ੍ਰਾਪਤ ਕਰਕੇ 15 ਦਿਨਾਂ ਵਿੱਚ ਫਾਈਲ ਅੰਬੈਸੀ ਵਿੱਚ ਜਮਾਂ ਕਰਵਾ ਦਿੱਤੀ। ਸਿਰਫ਼ 40 ਦਿਨਾਂ ਵਿੱਚ ਅਸੀਂ ਅਨਮੋਲ ਦਾ ਵੀਜਾ ਪ੍ਰਾਪਤ ਕੀਤਾ। ਇਹ ਵੀਜਾ ਬ੍ਰਿਟਿਸ਼ ਕੋਲੰਬੀਆ ਦੇ Coquitlam ਕਾਲਜ ਲਈ ਪ੍ਰਾਪਤ ਕੀਤਾ।
ਅਸੀਂ ਅਨਮੋਲ ਨੂੰ ਬਹੁਤ ਬਹੁਤ ਵਧਾਈ ਦਿੰਦੇ ਹਾਂ ਅਤੇ ਉਸਦੇ ਸੁਨਹਿਰੀ ਭਵਿਖ ਦੀ ਕਾਮਨਾ ਕਰਦੇ ਹਾਂ।

#ਜੇਕਰ
1. ਤੁਸੀਂ ਆਪਣਾ ਸਟੱਡੀ ਵੀਜਾ ਅਪਲਾਈ ਕਰਨਾ ਚਾਹੁੰਦੇ ਹੋ ਪਰ ਇੱਕ ਤੋਂ ਵੱਧ ਰੀਫਊਜਲਾਂ ਆ ਚੁੱਕੀਆਂ ਹਨ?
2.ਤੁਹਾਡਾ ਸਪਾਊਜ ਕੈਨੇਡਾ ਜਾਂ ਆਸਟ੍ਰੇਲੀਆ ਵਿੱਚ ਪੜ੍ਹਾਈ ਕਰ ਰਿਹਾ ਹੈ ਤੇ ਤੁਸੀ ਆਪਣਾ ਸਪਾਊਜਲ ਓਪਨ ਵਰਕ ਪਰਮਿਟ ਅਪਲਾਈ ਕਰਨਾ ਚਾਹੁੰਦੇ ਹੋ?
3. ਤੁਸੀਂ ਕੈਨੇਡਾ ਵਿੱਚ ਪੜ੍ਹਾਈ ਕਰ ਰਹੇ ਹੋ ਤੇ ਆਪਣਾ ਕਾਲਜ ਬਦਲਣਾ ਚਾਹੁੰਦੇ ਹੋ?
4.ਤੁਸੀਂ ਆਪਣਾ ਸਟੱਡੀ ਵੀਜਾ ਅਪਲਾਈ ਕਰਨਾ ਚਾਹੁੰਦੇ ਪਰ ਪੜ੍ਹਾਈ ਤੋਂ ਬਾਅਦ 3-4 ਜਾਂ ਵੱਧ ਸਮੇਂ ਦਾ ਗੈਪ ਪੈ ਚੁੱਕਿਆ ਹੈ?
5.ਤੁਸੀਂ ਆਪਣੇ ਬੱਚਿਆਂ, ਰਿਸ਼ਤੇਦਾਰ ਜਾਂ ਦੋਸਤ ਨੂੰ ਮਿਲਣ ਲਈ ਵਿਜ਼ਿਟਰ ਵੀਜਾ ਅਪਲਾਈ ਕਰਨਾ ਚਾਹੁੰਦੇ ਹੋ?
ਤਾਂ ਅੱਜ ਹੀ ਮਾਈਕਰੋ ਗਲੋਬਲ ਇੰਮੀਗ੍ਰੇਸ਼ਨ ਨੂੰ ਮਿਲੋ ਜਾਂ ਹੁਣੇ ਵੱਟਸਐਪ ਕਰੋ ਆਪਣੇ documents ਜਾਂ ਕਾਲ ਕਰੋ:-!
ਮੋਗਾ ਬਰਾਂਚ:- 7837600369
ਮੋਗਾ ਬਰਾਂਚ ਦਾ ਪਤਾ: Akalsar Chownk, G.T.Road, Moga.
Follow Us :-
Instagram :-https://www.instagram.com/microglobalmoga/
Facebook :-https://www.facebook.com/microglobalmoga/
Whatsapp:- https://wa.link/jkgyvz
Youtube:- https://www.youtube.com/

🇨🇦

ਸ਼ਮਸ਼ੇਰ ਸਿੰਘ ਅਤੇ ਉਹਨਾਂ ਦੀ ਪਤਨੀ ਕਰਮਜੀਤ ਕੌਰ ਨੂੰ ਮਿਲਿਆ ਕੈਨੇਡਾ ਦਾ ਵਿਜ਼ਿਟਰ ਵੀਜ਼ਾ ਸਿਰਫ 8 ਦਿਨਾਂ ਵਿੱਚ ਸ਼ਮਸ਼ੇਰ ਸਿੰਘ ਅਤੇ ਉਹਨਾਂ ਦੀ ...
26/09/2023

ਸ਼ਮਸ਼ੇਰ ਸਿੰਘ ਅਤੇ ਉਹਨਾਂ ਦੀ ਪਤਨੀ ਕਰਮਜੀਤ ਕੌਰ ਨੂੰ ਮਿਲਿਆ ਕੈਨੇਡਾ ਦਾ ਵਿਜ਼ਿਟਰ ਵੀਜ਼ਾ ਸਿਰਫ 8 ਦਿਨਾਂ ਵਿੱਚ ਸ਼ਮਸ਼ੇਰ ਸਿੰਘ ਅਤੇ ਉਹਨਾਂ ਦੀ ਪਤਨੀ ਕਰਮਜੀਤ ਕੌਰ VPO ਭਲੂਰ,ਮੋਗਾ ਦੇ ਵਾਸੀ ਹਨ।ਇਹਨਾਂ ਦੀ ਸਪੁੱਤਰੀ ਸਿਮਰਨਜੀਤ ਕੌਰ ਕੈਨੇਡਾ ਵਿੱਚ ਵਰਕ ਪਰਮਿਟ ਹੋਲਡਰ ਹੈ,ਜਿਸ ਨੇ ਆਪਣੇ ਮਾਤਾ ਪਿਤਾ ਨੂੰ ਮਿਲਣ ਲਈ ਸਪਾਂਸਰਸ਼ਿਪ ਲੈਟਰ ਭੇਜੀ ਸੀ। ਥੋੜ੍ਹੇ ਹੀ ਦਿਨਾਂ ਵਿੱਚ ਇਹਨਾਂ ਦੀ ਫਾਈਲ ਤਿਆਰ ਕਰਕੇ ਮਾਈਕਰੋ ਗਲੋਬਲ ਦੀ ਟੀਮ ਨੇ ਸਿਰਫ਼ 8 ਵਿੱਚ ਇਹਨਾਂ ਦਾ ਵੀਜ਼ਾ ਪ੍ਰਾਪਤ ਕੀਤਾ।ਅਸੀਂ ਸ਼ਮਸ਼ੇਰ ਸਿੰਘ ਅਤੇ ਉਹਨਾਂ ਦੀ ਪਤਨੀ ਕਰਮਜੀਤ ਕੌਰ ਨੂੰ ਵੀਜ਼ਾ ਪ੍ਰਾਪਤ ਕਰਨ ਉਪਰੰਤ ਬਹੁਤ ਬਹੁਤ ਮੁਬਾਰਕਾਂ ਦਿੰਦੇ ਹਾਂ
#ਜੇਕਰ
1. ਤੁਸੀਂ ਆਪਣਾ ਸਟੱਡੀ ਵੀਜਾ ਅਪਲਾਈ ਕਰਨਾ ਚਾਹੁੰਦੇ ਹੋ ਪਰ ਇੱਕ ਤੋਂ ਵੱਧ ਰੀਫਊਜਲਾਂ ਆ ਚੁੱਕੀਆਂ ਹਨ?
2.ਤੁਹਾਡਾ ਸਪਾਊਜ ਕੈਨੇਡਾ ਜਾਂ ਆਸਟ੍ਰੇਲੀਆ ਵਿੱਚ ਪੜ੍ਹਾਈ ਕਰ ਰਿਹਾ ਹੈ ਤੇ ਤੁਸੀ ਆਪਣਾ ਸਪਾਊਜਲ ਓਪਨ ਵਰਕ ਪਰਮਿਟ ਅਪਲਾਈ ਕਰਨਾ ਚਾਹੁੰਦੇ ਹੋ?
3. ਤੁਸੀਂ ਕੈਨੇਡਾ ਵਿੱਚ ਪੜ੍ਹਾਈ ਕਰ ਰਹੇ ਹੋ ਤੇ ਆਪਣਾ ਕਾਲਜ ਬਦਲਣਾ ਚਾਹੁੰਦੇ ਹੋ?
4.ਤੁਸੀਂ ਆਪਣਾ ਸਟੱਡੀ ਵੀਜਾ ਅਪਲਾਈ ਕਰਨਾ ਚਾਹੁੰਦੇ ਪਰ ਪੜ੍ਹਾਈ ਤੋਂ ਬਾਅਦ 3-4 ਜਾਂ ਵੱਧ ਸਮੇਂ ਦਾ ਗੈਪ ਪੈ ਚੁੱਕਿਆ ਹੈ?
5.ਤੁਸੀਂ ਆਪਣੇ ਬੱਚਿਆਂ, ਰਿਸ਼ਤੇਦਾਰ ਜਾਂ ਦੋਸਤ ਨੂੰ ਮਿਲਣ ਲਈ ਵਿਜ਼ਿਟਰ ਵੀਜਾ ਅਪਲਾਈ ਕਰਨਾ ਚਾਹੁੰਦੇ ਹੋ?
ਤਾਂ ਅੱਜ ਹੀ ਮਾਈਕਰੋ ਗਲੋਬਲ ਇੰਮੀਗ੍ਰੇਸ਼ਨ ਨੂੰ ਮਿਲੋ ਜਾਂ ਹੁਣੇ ਵੱਟਸਐਪ ਕਰੋ ਆਪਣੇ documents ਜਾਂ ਕਾਲ ਕਰੋ:-!
📞78376-00369 ( Head Office Moga)
📞 77103-00369 (Branch Office- Patti, Tarn Taran)
📞 95926-00369 (Branch Office- Jagraon, Ludhiana)

Follow Us:-
Instagram :- https://www.instagram.com/microglobalmoga/
Facebook :- https://www.facebook.com/microglobalmoga/
WhatsApp:- https://wa.link/jkgyvz
🇨🇦

“On this auspicious occasion of Ganesh Chaturthi, We pray that Ganesha bestows you with happiness, wisdom, and good heal...
19/09/2023

“On this auspicious occasion of Ganesh Chaturthi, We pray that Ganesha bestows you with happiness, wisdom, and good health.”

"May This Brother & Sister's Bond of Love Continues To Grow Strong With Each Passing Year "HAPPY RAKSHA BANDHAN         ...
30/08/2023

"May This Brother & Sister's Bond of Love Continues To Grow Strong With Each Passing Year "
HAPPY RAKSHA BANDHAN

ਜੇ ਸਉ ਚੰਦਾ ਉਗਵਹਿ ਸੂਰਜ ਚੜਹਿ ਹਜਾਰ ||ਏਤੇ ਚਾਨਣ ਹੋਦਿਆਂ ਗੁਰ ਬਿਨੁ ਘੋਰ ਅੰਧਾਰ ||
30/08/2023

ਜੇ ਸਉ ਚੰਦਾ ਉਗਵਹਿ ਸੂਰਜ ਚੜਹਿ ਹਜਾਰ ||
ਏਤੇ ਚਾਨਣ ਹੋਦਿਆਂ ਗੁਰ ਬਿਨੁ ਘੋਰ ਅੰਧਾਰ ||

Thinking About UK Study Visa ?Apply January, 2024 IntakeGet Visa Without IELTS & INTERVIEWMake Sure to Apply Before 30th...
27/08/2023

Thinking About UK Study Visa ?
Apply January, 2024 Intake
Get Visa Without IELTS & INTERVIEW
Make Sure to Apply Before 30th August, 2023
Book Your Appointment With Our Visa Expert Team
📞78376-00369 ( Head Office Moga)
📞 77103-00369 (Branch Office- Patti, TarnTaran)
#2024

26/08/2023

*ਇੱਕ ਰਿਫਿਊਜਲ ਤੋਂ ਬਾਅਦ ਜਗਦੇਵ ਸਿੰਘ ਸਿੱਧੂ ਨੂੰ ਮਿਲਿਆ ਕੈਨੇਡਾ ਵਿਜ਼ਿਟਰ ਵੀਜ਼ਾ *
ਜਗਦੇਵ ਸਿੰਘ ਸਪੁੱਤਰ ਮਹਿੰਦਰ ਸਿੰਘ ਪਿੰਡ ਹਕੂਮਤ ਸਿੰਘ ਵਾਲਾ, ਫਿਰੋਜ਼ਪੁਰ ਦਾ ਵਾਸੀ ਹੈ। ਜਗਦੇਵ ਸਿੰਘ ਦਾ ਬੇਟਾ ਲਵਪ੍ਰੀਤ ਸਿੰਘ ਸਿੱਧੂ ਕੈਨੇਡਾ ਵਿੱਚ ਵਰਕ ਪਰਮਿਟ ਹੋਲਡਰ ਹੈ। ਜਗਦੇਵ ਸਿੰਘ ਦਾ ਪਹਿਲਾਂ ਕਿਸੇ ਹੋਰ ਏਜੰਟ ਤੋਂ ਇੱਕ ਰਿਫਿਊਜਲ ਸੀ। ਅਸੀਂ ਥੋੜੇ ਦਿਨਾਂ ਵਿੱਚ ਹੀ ਫਾਈਲ ਤਿਆਰ ਕਰਕੇ ਬਹੁਤ ਜਲਦੀ ਵੀਜ਼ਾ ਪ੍ਰਾਪਤ ਕੀਤਾ।
ਅਸੀਂ ਜਗਦੇਵ ਸਿੰਘ ਅਤੇ ਪੂਰੇ ਪਰਿਵਾਰ ਨੂੰ ਬਹੁਤ ਬਹੁਤ ਵਧਾਈ ਦਿੰਦੇ ਹਾਂ।
#ਜੇਕਰ
1. ਤੁਸੀਂ ਆਪਣਾ ਸਟੱਡੀ ਵੀਜਾ ਅਪਲਾਈ ਕਰਨਾ ਚਾਹੁੰਦੇ ਹੋ ਪਰ ਇੱਕ ਤੋਂ ਵੱਧ ਰੀਫਊਜਲਾਂ ਆ ਚੁੱਕੀਆਂ ਹਨ?
2.ਤੁਹਾਡਾ ਸਪਾਊਜ ਕੈਨੇਡਾ ਜਾਂ ਆਸਟ੍ਰੇਲੀਆ ਵਿੱਚ ਪੜ੍ਹਾਈ ਕਰ ਰਿਹਾ ਹੈ ਤੇ ਤੁਸੀ ਆਪਣਾ ਸਪਾਊਜਲ ਓਪਨ ਵਰਕ ਪਰਮਿਟ ਅਪਲਾਈ ਕਰਨਾ ਚਾਹੁੰਦੇ ਹੋ?
3. ਤੁਸੀਂ ਕੈਨੇਡਾ ਵਿੱਚ ਪੜ੍ਹਾਈ ਕਰ ਰਹੇ ਹੋ ਤੇ ਆਪਣਾ ਕਾਲਜ ਬਦਲਣਾ ਚਾਹੁੰਦੇ ਹੋ?
4.ਤੁਸੀਂ ਆਪਣਾ ਸਟੱਡੀ ਵੀਜਾ ਅਪਲਾਈ ਕਰਨਾ ਚਾਹੁੰਦੇ ਪਰ ਪੜ੍ਹਾਈ ਤੋਂ ਬਾਅਦ 3-4 ਜਾਂ ਵੱਧ ਸਮੇਂ ਦਾ ਗੈਪ ਪੈ ਚੁੱਕਿਆ ਹੈ?
5.ਤੁਸੀਂ ਆਪਣੇ ਬੱਚਿਆਂ, ਰਿਸ਼ਤੇਦਾਰ ਜਾਂ ਦੋਸਤ ਨੂੰ ਮਿਲਣ ਲਈ ਵਿਜ਼ਿਟਰ ਵੀਜਾ ਅਪਲਾਈ ਕਰਨਾ ਚਾਹੁੰਦੇ ਹੋ?
ਤਾਂ ਅੱਜ ਹੀ ਮਾਈਕਰੋ ਗਲੋਬਲ ਇੰਮੀਗ੍ਰੇਸ਼ਨ ਨੂੰ ਮਿਲੋ ਜਾਂ ਹੁਣੇ ਵੱਟਸਐਪ ਕਰੋ ਆਪਣੇ documents ਜਾਂ ਕਾਲ ਕਰੋ:-!
ਮੋਗਾ ਬਰਾਂਚ:- +91 78376-00369
ਪੱਟੀ ਬਰਾਂਚ:- +91 77107-00369
ਹੈੱਡ ਆਫਿਸ ਮੋਗਾ ਦਾ ਪਤਾ -ਅਕਾਲਸਰ ਚੌਂਕ, ਜੀ. ਟੀ. ਰੋਡ ਮੋਗਾ
ਪੱਟੀ (ਤਰਨਤਾਰਨ) ਬ੍ਰਾਂਚ ਆਫ਼ਿਸ ਦਾ ਪਤਾ - ਆਈ.ਟੀ.ਚੌਂਕ,ਖੇਮਕਰਨ ਰੋਡ, ਨੇੜੇ ਬਾਬਾ ਬਿਧੀ ਚੰਦ ਗੇਟ, ਪੱਟੀ, ਤਰਨਤਾਰਨ
Follow Us:-
Instagram :- https://www.instagram.com/microglobalmoga/
Facebook :- https://www.facebook.com/microglobalmoga/
WhatsApp:- https://wa.link/jkgyvz
🇨🇦

*ਜਗਜੀਤ ਸਿੰਘ ਅਤੇ ਮਨਜੀਤ ਕੌਰ ਨੂੰ ਮਿਲਿਆ ਕੈਨੇਡਾ ਵਿਜ਼ਿਟਰ ਵੀਜ਼ਾ ਸਿਰਫ਼ 10 ਦਿਨਾਂ ਵਿੱਚ*
23/08/2023

*ਜਗਜੀਤ ਸਿੰਘ ਅਤੇ ਮਨਜੀਤ ਕੌਰ ਨੂੰ ਮਿਲਿਆ ਕੈਨੇਡਾ ਵਿਜ਼ਿਟਰ ਵੀਜ਼ਾ ਸਿਰਫ਼ 10 ਦਿਨਾਂ ਵਿੱਚ*

23/08/2023

*2 ਸਾਲ ਦੇ ਸਟੱਡੀ ਗੈਪ ਤੋਂ ਬਾਅਦ ਅਮਨਪ੍ਰੀਤ ਕੌਰ ਨੂੰ ਮਿਲਿਆ ਕੈਨੇਡਾ ਸਟੱਡੀ ਪਰਮਿਟ ਸਿਰਫ਼ 5 ਦਿਨਾਂ ਵਿੱਚ*
🇨🇦

*ਕੁਲਵੀਰ ਕੌਰ ਅਤੇ ਜਸਵੀਰ ਸਿੰਘ ਨੂੰ ਮਿਲਿਆ ਕੈਨੇਡਾ ਸਟੱਡੀ ਅਤੇ ਸਪਾਊਸ ਵੀਜਾ ਇੱਕਠਿਆ ਨੂੰ ਸਿਰਫ਼ 20 ਦਿਨਾਂ ਵਿੱਚ *ਕੁਲਵੀਰ ਕੌਰ ਪਤਨੀ ਜਸਵੀਰ ਸ...
22/08/2023

*ਕੁਲਵੀਰ ਕੌਰ ਅਤੇ ਜਸਵੀਰ ਸਿੰਘ ਨੂੰ ਮਿਲਿਆ ਕੈਨੇਡਾ ਸਟੱਡੀ ਅਤੇ ਸਪਾਊਸ ਵੀਜਾ ਇੱਕਠਿਆ ਨੂੰ ਸਿਰਫ਼ 20 ਦਿਨਾਂ ਵਿੱਚ *

ਕੁਲਵੀਰ ਕੌਰ ਪਤਨੀ ਜਸਵੀਰ ਸਿੰਘ ਪਿੰਡ ਭੋਲੂਵਾਲਾ, ਫਿਰੋਜ਼ਪੁਰ ਦੀ ਵਾਸੀ ਹੈ। ਕੁਲਵੀਰ ਨੇ ਆਪਣੀ ਬਾਰ੍ਹਵੀਂ ਸੰਨ 2018 ਵਿੱਚ ਪਾਸ ਕੀਤੀ ਅਤੇ ਆਈਲੈਟਸ ਵਿੱਚੋਂ 6.5 ਬੈਂਡ ਸਕੋਰ ਸਨ। ਕੁਲਵੀਰ ਦਾ 5 ਸਾਲ ਦਾ ਸਟੱਡੀ ਗੈਪ ਸੀ ਅਤੇ ਵੱਖ ਵੱਖ ਸ਼ਹਿਰਾਂ ਦੇ ਕਈ ਵੀਜਾ ਏਜੰਟਾਂ ਕੋਲ ਚੱਕਰ ਲਗਾ ਰਹੀ ਸੀ ਪਰ ਕਿਤੋਂ ਵੀ ਸਹੀ ਸਲਾਹ ਨਹੀਂ ਮਿਲੀ ਜਿਸ ਕਰਕੇ ਇਹ ਕਾਫ਼ੀ ਪਰੇਸ਼ਾਨ ਸੀ। ਜਦੋਂ ਕੁਲਵੀਰ ਨੇ ਸਾਡੇ ਕੋਲ ਆ ਕੇ ਆਪਣੀ ਪ੍ਰੋਫਾਈਲ ਡਿਸਕਸ ਕੀਤੀ ਤਾਂ ਸਾਡੀ ਟੀਮ ਨੇ ਇਹਨਾਂ ਨੂੰ ਪੂਰਾ ਯਕੀਨ ਦਵਾਇਆ ਕਿ ਵੀਜਾ ਜ਼ਰੂਰ ਆਵੇਗਾ। ਸਾਡੀ ਟੀਮ ਨੇ ਮਹਿਜ 5 ਦਿਨ ਵਿੱਚ ਆਫਰ ਲੈਟਰ ਪ੍ਰਾਪਤ ਕਰਕੇ 7 ਦਿਨਾਂ ਵਿੱਚ ਇਹਨਾਂ ਦੀ ਫਾਈਲ ਤਿਆਰ ਕਰਕੇ ਅੰਬੈਸੀ ਵਿੱਚ ਜਮ੍ਹਾਂ ਕਰਵਾ ਦਿੱਤੀ । ਕੁਲਵੀਰ ਦੇ ਪਤੀ ਜਸਵੀਰ ਸਿੰਘ ਦਾ ਵੀਜ਼ਾ ਵੀ ਕੁਲਵੀਰ ਦੇ ਨਾਲ ਹੀ ਅਪਲਾਈ ਕੀਤਾ ਸੀ। ਅਸੀਂ ਇਹਨਾਂ ਦੋਨਾਂ ਦਾ ਵੀਜਾ ਸਿਰਫ਼ 20 ਦਿਨਾਂ ਵਿੱਚ ਵੀਜਾ ਪ੍ਰਾਪਤ ਕੀਤਾ।ਕੁਲਵੀਰ ਬ੍ਰਿਟਿਸ਼ ਕੋਲੰਬੀਆ, ਕੈਨੇਡਾ ਦੇ Coquitlam College ਵਿੱਚ ਪੜ੍ਹਾਈ ਕਰਨ ਜਾ ਰਹੀ ਹੈ।
ਅਸੀ ਕੁਲਵੀਰ ਅਤੇ ਜਸਵੀਰ ਸਿੰਘ ਨੂੰ ਬਹੁਤ ਬਹੁਤ ਵਧਾਈ ਦਿੰਦੇ ਹਾਂ।
Follow Us:-
Instagram :- https://www.instagram.com/microglobalmoga/
Facebook :- https://www.facebook.com/microglobalmoga/
WhatsApp:- https://wa.link/jkgyvz
🇨🇦

21/08/2023

*ਪਤਨੀ ਤੋਂ 14 ਸਾਲ ਉਮਰ ਦਾ ਗੈਪ ਹੋਣ ਦੇ ਬਾਵਜੂਦ ਸੰਦੀਪ ਨੂੰ ਮਿਲਿਆ ਕੈਨੇਡਾ ਸਪਾਊਜਲ ਓਪਨ ਵਰਕ ਪਰਮਿਟ*
ਸੰਦੀਪ ਸਿੰਘ ਸਪੁੱਤਰ ਸਤਪਾਲ ਸ਼ੇਰਪੁਰ ਸੱਦਾ,ਸੁਲਤਾਨਪੁਰ ਲੋਧੀ, ਕਪੂਰਥਲਾ ਦਾ ਵਾਸੀ ਹੈ। ਸੰਦੀਪ ਦੀ ਪਤਨੀ ਭਾਵਿਕਾ ਕੈਨੇਡਾ ਵਿੱਚ ਸਟੱਡੀ ਪਰਮਿਟ ਹੋਲਡਰ ਹੈ ਅਤੇ ਸੰਦੀਪ ਦਾ ਆਪਣੀ ਪਤਨੀ ਨਾਲੋਂ ਪੂਰੇ 14 ਸਾਲ ਦਾ ਉਮਰ ਦਾ ਗੈਪ ਹੋਣ ਕਰਕੇ ਕਿਤੇ ਨਾ ਕਿਤੇ ਇਹਨਾਂ ਨੂੰ ਇਹ ਲਗਦਾ ਸੀ ਕਿ ਵੀਜ਼ਾ ਨਹੀਂ ਆਵੇਗਾ। ਪਰ ਮਾਈਕਰੋ ਗਲੋਬਲ ਦੀ ਟੀਮ ਨੇ ਪੂਰੇ ਤਰੀਕੇ ਨਾਲ ਸਾਰੀ ਫਾਈਲ ਨੂੰ ਤਿਆਰ ਕੀਤਾ ਅਤੇ ਸਿਰਫ਼ 30 ਦਿਨ ਵਿੱਚ ਵੀਜ਼ਾ ਪ੍ਰਾਪਤ ਕਰ ਲਿਆ।
ਅਸੀਂ ਸੰਦੀਪ ਨੂੰ ਬਹੁਤ ਬਹੁਤ ਵਧਾਈ ਦਿੰਦੇ ਹਾਂ |
#ਜੇਕਰ
1. ਤੁਸੀਂ ਆਪਣਾ ਸਟੱਡੀ ਵੀਜਾ ਅਪਲਾਈ ਕਰਨਾ ਚਾਹੁੰਦੇ ਹੋ ਪਰ ਇੱਕ ਤੋਂ ਵੱਧ ਰੀਫਊਜਲਾਂ ਆ ਚੁੱਕੀਆਂ ਹਨ?
2.ਤੁਹਾਡਾ ਸਪਾਊਜ ਕੈਨੇਡਾ ਜਾਂ ਆਸਟ੍ਰੇਲੀਆ ਵਿੱਚ ਪੜ੍ਹਾਈ ਕਰ ਰਿਹਾ ਹੈ ਤੇ ਤੁਸੀ ਆਪਣਾ ਸਪਾਊਜਲ ਓਪਨ ਵਰਕ ਪਰਮਿਟ ਅਪਲਾਈ ਕਰਨਾ ਚਾਹੁੰਦੇ ਹੋ?
3. ਤੁਸੀਂ ਕੈਨੇਡਾ ਵਿੱਚ ਪੜ੍ਹਾਈ ਕਰ ਰਹੇ ਹੋ ਤੇ ਆਪਣਾ ਕਾਲਜ ਬਦਲਣਾ ਚਾਹੁੰਦੇ ਹੋ?
4.ਤੁਸੀਂ ਆਪਣਾ ਸਟੱਡੀ ਵੀਜਾ ਅਪਲਾਈ ਕਰਨਾ ਚਾਹੁੰਦੇ ਪਰ ਪੜ੍ਹਾਈ ਤੋਂ ਬਾਅਦ 3-4 ਜਾਂ ਵੱਧ ਸਮੇਂ ਦਾ ਗੈਪ ਪੈ ਚੁੱਕਿਆ ਹੈ?
5.ਤੁਸੀਂ ਆਪਣੇ ਬੱਚਿਆਂ, ਰਿਸ਼ਤੇਦਾਰ ਜਾਂ ਦੋਸਤ ਨੂੰ ਮਿਲਣ ਲਈ ਵਿਜ਼ਿਟਰ ਵੀਜਾ ਅਪਲਾਈ ਕਰਨਾ ਚਾਹੁੰਦੇ ਹੋ?
ਤਾਂ ਅੱਜ ਹੀ ਮਾਈਕਰੋ ਗਲੋਬਲ ਇੰਮੀਗ੍ਰੇਸ਼ਨ ਨੂੰ ਮਿਲੋ ਜਾਂ ਹੁਣੇ ਵੱਟਸਐਪ ਕਰੋ ਆਪਣੇ documents ਜਾਂ ਕਾਲ ਕਰੋ:-!
ਮੋਗਾ ਬਰਾਂਚ:- +91 78376-00369
ਪੱਟੀ ਬਰਾਂਚ:- +91 77107-00369
ਹੈੱਡ ਆਫਿਸ ਮੋਗਾ ਦਾ ਪਤਾ -ਅਕਾਲਸਰ ਚੌਂਕ, ਜੀ. ਟੀ. ਰੋਡ ਮੋਗਾ
ਪੱਟੀ (ਤਰਨਤਾਰਨ) ਬ੍ਰਾਂਚ ਆਫ਼ਿਸ ਦਾ ਪਤਾ - ਆਈ.ਟੀ.ਚੌਂਕ,ਖੇਮਕਰਨ ਰੋਡ, ਨੇੜੇ ਬਾਬਾ ਬਿਧੀ ਚੰਦ ਗੇਟ, ਪੱਟੀ, ਤਰਨਤਾਰਨ
Follow Us:-
Instagram :- https://www.instagram.com/microglobalmoga/
Facebook :- https://www.facebook.com/microglobalmoga/
WhatsApp:- https://wa.link/jkgyvz
🇨🇦

*ਅਮਨਪ੍ਰੀਤ ਅਤੇ ਜਸਪ੍ਰੀਤ ਸਿਵੀਆ ਦਾ ਇਕੱਠਿਆਂ ਕੈਨੇਡਾ ਜਾਣ ਦਾ ਸੁਪਨਾ ਹੋਇਆ ਸਾਕਾਰ*
21/08/2023

*ਅਮਨਪ੍ਰੀਤ ਅਤੇ ਜਸਪ੍ਰੀਤ ਸਿਵੀਆ ਦਾ ਇਕੱਠਿਆਂ ਕੈਨੇਡਾ ਜਾਣ ਦਾ ਸੁਪਨਾ ਹੋਇਆ ਸਾਕਾਰ*

Address

Akalsar Chownk, G. T. Road, MOGA
Moga
142001

Website

Alerts

Be the first to know and let us send you an email when Microglobal immigration posts news and promotions. Your email address will not be used for any other purpose, and you can unsubscribe at any time.

Contact The School

Send a message to Microglobal immigration:

Shortcuts

Share