Kuljinder Singh gyani

Kuljinder Singh gyani Contact information, map and directions, contact form, opening hours, services, ratings, photos, videos and announcements from Kuljinder Singh gyani, Education, Moga.

Permanently closed.
07/02/2024
ਸਾਰੇ ਦੋਸਤਾਂ ਨੂੰ ਲੋਹੜੀ ਮੁਬਾਰਕ ਜੀ
13/01/2024

ਸਾਰੇ ਦੋਸਤਾਂ ਨੂੰ ਲੋਹੜੀ ਮੁਬਾਰਕ ਜੀ

ਪਟਿਆਲੇ ਦੇ ਪਿੰਡ ਮੋਹਲਗੜ੍ਹ ਵਿੱਚ ਧੰਨ ਧੰਨ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਬੇਅਦਬੀ ਦੀ ਵਾਪਰੀ ਦੁੱਖਦਾਈ ਘਟਨਾ ਨੇ ਸਿੱਖ ਸੰਗਤਾਂ ਦੀਆਂ ਭਾਵਨਾਵ...
21/10/2023

ਪਟਿਆਲੇ ਦੇ ਪਿੰਡ ਮੋਹਲਗੜ੍ਹ ਵਿੱਚ ਧੰਨ ਧੰਨ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਬੇਅਦਬੀ ਦੀ ਵਾਪਰੀ ਦੁੱਖਦਾਈ ਘਟਨਾ ਨੇ ਸਿੱਖ ਸੰਗਤਾਂ ਦੀਆਂ ਭਾਵਨਾਵਾਂ ਨੂੰ ਠੇਸ ਪਹੁੰਚਾਈ ਹੈ।

ਖ਼ਾਲਸਾ ਪੰਥ ਦੇ ਜਾਂਬਾਜ਼ ਯੋਧੇ, ਸਰਹਿੰਦ ਦੀ ਇੱਟ ਨਾਲ ਇੱਟ ਖੜਕਾਉਣ ਵਾਲੇ ਮਹਾਨ ਜਰਨੈਲ ਬਾਬਾ ਬੰਦਾ ਸਿੰਘ ਬਹਾਦਰ ਜੀ ਦੇ ਜਨਮ ਦਿਹਾੜੇ ਮੌਕੇ ਉਨ੍ਹਾਂ...
16/10/2023

ਖ਼ਾਲਸਾ ਪੰਥ ਦੇ ਜਾਂਬਾਜ਼ ਯੋਧੇ, ਸਰਹਿੰਦ ਦੀ ਇੱਟ ਨਾਲ ਇੱਟ ਖੜਕਾਉਣ ਵਾਲੇ ਮਹਾਨ ਜਰਨੈਲ ਬਾਬਾ ਬੰਦਾ ਸਿੰਘ ਬਹਾਦਰ ਜੀ ਦੇ ਜਨਮ ਦਿਹਾੜੇ ਮੌਕੇ ਉਨ੍ਹਾਂ ਨੂੰ ਕੋਟਿ ਕੋਟਿ ਪ੍ਰਣਾਮ। ਅਨਿਆਂ ਵਿਰੁੱਧ ਲਾਮਬੰਦ ਹੁੰਦਿਆਂ, ਸੱਚਾਈ ਅਤੇ ਧਰਮ ਦੇ ਸੱਚੇ ਅਸੂਲਾਂ ਦੇ ਪਹਿਰੇਦਾਰ ਬਣ ਕੇ ਇਤਿਹਾਸ ਰਚਣ ਵਾਲੇ ਅਜਿਹੇ ਨਿਧੜਕ ਸੂਰਮੇ ਰਹਿੰਦੀ ਦੁਨੀਆਂ ਤੱਕ ਕੌਮ ਨੂੰ ਪ੍ਰੇਰਿਤ ਕਰਦੇ ਰਹਿਣਗੇ।

Address

Moga

Telephone

+917710473903

Website

Alerts

Be the first to know and let us send you an email when Kuljinder Singh gyani posts news and promotions. Your email address will not be used for any other purpose, and you can unsubscribe at any time.

Shortcuts

Share

Category