SGGS Public School Lopon

SGGS Public School Lopon Contact information, map and directions, contact form, opening hours, services, ratings, photos, videos and announcements from SGGS Public School Lopon, Elementary School, chakar Road lopon, Moga.

16/04/2020
24/03/2020

ਸਤਿਕਾਰ ਯੋਗ ਮਾਪਿਆਂ ਨੂੰ ਸੂਚਿਤ ਕੀਤਾ ਜਾਂਦਾ ਹੈ
ਕੋਰੋਨਾਵਾਇਰਸ (ਕੋਵਿਡ -19) ਦੇ ਫੈਲਣ ਕਾਰਨ ਸਾਡੇ ਪ੍ਰਧਾਨ ਮੰਤਰੀ ਸ੍ਰੀ ਨਰੇਂਦਰ ਮੋਦੀ ਨੇ 31 ਮਾਰਚ ਤੱਕ ਕਰਫਿਊ ਦਾ ਐਲਾਨ ਕੀਤਾ ਹੈ। ਉਹਨਾਂ ਦੇ ਫੈਸਲੇ ਦਾ ਸਨਮਾਨ ਕਰਦੇ ਹੋਏ ਸਾਡੇ ਸਕੂਲ ਦੀ ਪੀ.ਟੀ.ਐੱਮ. ਆਉਣ ਵਾਲੇ ਨਵੇਂ ਫੈਸਲੇ ਤੱਕ ਮੁਲਤਵੀ ਕੀਤੀ ਜਾਂਦੀ ਹੈ ਅਸੀਂ ਤੁਹਾਨੂੰ ਜਲਦੀ ਹੀ ਸੂਚਿਤ ਕਰਾਂਗੇ ..
ਧੰਨਵਾਦ ..

24/03/2020

Dear parents..
Due to spread of coronavirus (Covid -19 ) our Respected Prime minister Mr.Narendra Modi has announced curfew till 31st March . While respecting his decision P.T.M.of our school is also postpone till new notification. We will inform u very soon..
Thanks..

ਸਰਦਾਰ ਮੇਘ ਸਿੰਘ ਦੇ ਸਤਿਕਾਰ ਯੋਗ ਪਿਤਾ ਜੀ ਸਰਦਾਰ ਅਜਮੇਰ ਸਿੰਘ ਵੈਦ ਅਾਪਣੀ ਸੰਸਾਰਿਕ ਯਾਤਰਾ ਪੂਰੀ ਕਰਕੇ ਗੁਰੂ ਚਰਨਾਂ ਵਿੱਚ ਜਾ ਬਰਾਜੇ ਹਨ। ਉਨ੍...
15/03/2020

ਸਰਦਾਰ ਮੇਘ ਸਿੰਘ ਦੇ ਸਤਿਕਾਰ ਯੋਗ ਪਿਤਾ ਜੀ ਸਰਦਾਰ ਅਜਮੇਰ ਸਿੰਘ ਵੈਦ ਅਾਪਣੀ ਸੰਸਾਰਿਕ ਯਾਤਰਾ ਪੂਰੀ ਕਰਕੇ ਗੁਰੂ ਚਰਨਾਂ ਵਿੱਚ ਜਾ ਬਰਾਜੇ ਹਨ। ਉਨ੍ਹਾਂ ਦਾ ਅੰਤਿਮ ਸੰਸਕਾਰ ਅੱਜ 15ਮਾਰਚ ਨੂੰ 12-00 ਵਜੇ ਲੋਪੋ ਵਿਖੇ ਹੋਵੇਗਾ।

ਅੱਜ ਸਕੂਲ ਵਿੱਚ ਬੱਚਿਆਂ ਨੂੰ ਸੜਕ ਸੁਰਖਿਆ ਨਿਯਮਾਂ ਅਤੇ  ਅੱਗ ਬਝਾਊ ਯੰਤਰ ਦੀ ਵਰਤੋਂ ਕਰਨ ਸਬੰਧੀ ਜਾਣਕਾਰੀ ਦਿੱਤੀ ਗਈ। ਤਾਂ ਕਿ ਕਿਸੇ ਅਣਸੁਖਾਵੀਂ...
22/02/2020

ਅੱਜ ਸਕੂਲ ਵਿੱਚ ਬੱਚਿਆਂ ਨੂੰ ਸੜਕ ਸੁਰਖਿਆ ਨਿਯਮਾਂ ਅਤੇ ਅੱਗ ਬਝਾਊ ਯੰਤਰ ਦੀ ਵਰਤੋਂ ਕਰਨ ਸਬੰਧੀ ਜਾਣਕਾਰੀ ਦਿੱਤੀ ਗਈ। ਤਾਂ ਕਿ ਕਿਸੇ ਅਣਸੁਖਾਵੀਂ ਘਟਨਾ ਤੋਂ ਬਚਿਆ ਜਾ ਸਕੇ।

Teach with play way method
22/02/2020

Teach with play way method

ਖੇਡਾਂ ਮਨੁੱਖ ਦਾ ਸਰਵਪੱਖੀ ਵਿਕਾਸ ਕਰਦੀਆਂ ਹਨ।
10/02/2020

ਖੇਡਾਂ ਮਨੁੱਖ ਦਾ ਸਰਵਪੱਖੀ ਵਿਕਾਸ ਕਰਦੀਆਂ ਹਨ।

For the shinning future and make our students capable to meet the needs of modern world we have collaborated with E-Dac,...
03/02/2020

For the shinning future and make our students capable to meet the needs of modern world we have collaborated with E-Dac, a company which deals with modern technology in education.

Admission open
03/01/2020

Admission open

ਤੁਹਾਨੂੰ ਤੇ ਤੁਹਾਡੇ ਪਰਿਵਾਰ ਨੂੰ ਨਵੇਂ ਸਾਲ 2020 ਦੀਆਂ ਵਧਾਈਆਂ ਹੋਣ।ਸ਼ਾਲਾ ਇਹ ਸਾਲ ਤੁਹਾਡੇ ਤੇ ਤੁਹਾਡੇ ਪ੍ਰੀਵਾਰ ਲਈ ਖੁਸ਼ੀਆਂ ਤੇ ਖੇੜੇ ਲੈ ਕੇ ...
01/01/2020

ਤੁਹਾਨੂੰ ਤੇ ਤੁਹਾਡੇ ਪਰਿਵਾਰ ਨੂੰ ਨਵੇਂ ਸਾਲ 2020 ਦੀਆਂ ਵਧਾਈਆਂ ਹੋਣ।
ਸ਼ਾਲਾ ਇਹ ਸਾਲ ਤੁਹਾਡੇ ਤੇ ਤੁਹਾਡੇ ਪ੍ਰੀਵਾਰ ਲਈ ਖੁਸ਼ੀਆਂ ਤੇ ਖੇੜੇ ਲੈ ਕੇ ਆਵੇ
ਮਨ ਦੀਆਂ ਸੋਚੀਆਂ ਵਿਉਂਤ-ਬੰਦੀਆਂ ਪੂਰੀਆਂ ਹੋਣ।
ਬੀਤੇ ਨੂੰ ਯਾਦ ਰੱਖ,ਨਵੀਂਆਂ ਪੁਲਾਘਾਂ ਭਰੋਂ।
ਤੰਦਰੁਸਤੀ ਦੀਆਂ ਕਾਮਨਾਵਾਂ ਨਾਲ ਨਵਾਂ
ਸਾਲ 2020 ਖੁਸ਼ੀਆਂ ਭਰਿਆ ਹੋਵੇ।

ਰੱਬ ਰਾਖਾ।
ਵੱਲੋਂ SGGS SCHOOL LOPON

A great speech delivered by S.Bhagwaan Singh on psychological development  ....
27/12/2019

A great speech delivered by S.Bhagwaan Singh on psychological development ....

ਅੱਜ ਸ਼੍ਰੀ ਗੁਰੂ ਗੋਬਿੰਦ ਸਿੰਘ ਪਬਲਿਕ ਸਕੂਲ ਲੋਪੋਂ(ਮੋਗਾ)ਵਿਖੇ ਬੱਚਿਆਂ ਨੂੰ  #ਚਾਰ_ਸਾਹਿਬਜ਼ਾਦੇ ਧਾਰਮਿਕ ਫਿਲਮ ਦਿਖਾਈ ਗਈ ਤੇ ਚੱਲਦੇ  ਸ਼ਹੀਦੀ ਦ...
23/12/2019

ਅੱਜ ਸ਼੍ਰੀ ਗੁਰੂ ਗੋਬਿੰਦ ਸਿੰਘ ਪਬਲਿਕ ਸਕੂਲ ਲੋਪੋਂ(ਮੋਗਾ)
ਵਿਖੇ ਬੱਚਿਆਂ ਨੂੰ #ਚਾਰ_ਸਾਹਿਬਜ਼ਾਦੇ ਧਾਰਮਿਕ ਫਿਲਮ ਦਿਖਾਈ ਗਈ ਤੇ ਚੱਲਦੇ ਸ਼ਹੀਦੀ ਦਿਨਾਂ ਬਾਰੇ ਬੱਚਿਆਂ ਨੂੰ ਜਾਣਕਾਰੀ ਦਿੱਤੀ ਗਈ..

Address

Chakar Road Lopon
Moga
142037

Opening Hours

Monday 8:30am - 2:30pm
Tuesday 8:30am - 2:30pm
Wednesday 8:30am - 2:30pm
Thursday 8:30am - 2:30pm
Friday 8:30am - 2:30pm
Saturday 8:30am - 2:30pm

Telephone

+919855179049

Website

Alerts

Be the first to know and let us send you an email when SGGS Public School Lopon posts news and promotions. Your email address will not be used for any other purpose, and you can unsubscribe at any time.

Contact The School

Send a message to SGGS Public School Lopon:

Shortcuts

Share