D M College Moga Punjab

D M College Moga Punjab D M College Moga

English Grammar के इनसे अच्छे नोट्स नही मिलेंगे साथियों👌👌👌👌
12/02/2019

English Grammar के इनसे अच्छे नोट्स नही मिलेंगे साथियों👌👌👌👌

ਕਲੋਲਾਂ
05/07/2018

ਕਲੋਲਾਂ

03/07/2018

ਮਾਸਟਰੋ ਤੇ ਮਾਸਟਰਨੀਓ
ਹੋ ਜੋ ਤਿਆਰ...
ਹੁਣ ਨਿਕਲੋ ਘਰਾਂ ਚੋਂ ਬਾਹਰ
ਕਿਉਕਿ ਛੁੱਟੀਆਂ ਰਹਿਗੀਆਂ ਚਾਰ...
ਹੁਣ ਬਹੁਤ ਸਾਂਭ ਲਏ ਜਵਾਕ..
ਸਾਰੇ ਘੁੰਮ ਲਏ ਅੰਗ ਸਾਕ..
ਗੱਲ ਸਿੱਧੀ ਸਾਫ ਸਾਫ ...
ਹੁਣ ਉਡੀਕਣਾ ਪਿਆ ਕਰੂ ਐਂਤਵਾਰ.. ਕਿਉਂਕਿ ਹੁਣ ਛੁੱਟੀਆਂ ਰਹਿਗੀਆਂ ਚਾਰ...
ਬਹੁਤਾ ਉੱਠ ਲਏ ਲੇਟ ਪੇਟ..
ਨਾਲੇ ਬਹੁਤਾ ਵੱਧ ਗਿਆ ਵੇਟ...
ਕਈ ਕਰਨਗੇ ਬੱਸਾਂ ਦੀ ਵੇਟ,
ਹੋ ਕੇ ਡਿਉਟੀ ਲਈ ਤਿਆਰ... ਕਿਉਂਕਿ ਹੁਣ ਛੁੱਟੀਆਂ ਰਹਿਗੀਆਂ ਚਾਰ..
ਵਿਹਲੇ ਰਹਿਣ ਦੀ ਆਦਤ ਪਾ ਲਈ..
ਨਾਲੇ ਸੁਸਤੀ ਬਹੁਤ ਵਧਾ ਲਈ...
ਨਾਲ ਚੰਗੀ ਮੌਜ ਉਡਾ ਲਈ,
ਲਾ ਲਏ ਬਹੁਤੇ ਟੂਰ ਟਾਰ..
ਹੁਣ ਮਾਸ਼ਟਰੋ ਤੇ ਮਾਸਟਰਨੀਓ
ਹੋ ਜੋ ਜਾਣ ਲਈ ਤਿਆਰ..
ਕਿਉਂਕਿ ਛੁੱਟੀਆਂ ਰਹਿਗੀਆਂ ਚਾਰ..
ਜਾ ਤਾਂ ਗਰਮੀ ਹੋਰ ਵਧਾਓ..
ਵਟਸਅੈਪ, ਫੇਸਬੁੱਕ ਤੇ ਝੂਠੀ ਖਬਰ ਫੈਲਾਓ..
ਛੁੱਟੀਆਂ ਵਧਣ ਦੀ ਗੱਲ ਉਡਾਓ...
ਨਈਂ ਤਾਂ ਮੰਨਣੀ ਨਹੀ ਸਰਕਾਰ..
ਹੁਣ ਮਾਸ਼ਟਰੋ ਤੇ ਮਾਸਟਰਨੀਓ ਹੋ ਜਾਓ ਤਿਆਰ..
ਕਿਓਕਿ ਹੁਣ ਛੁੱਟੀਆਂ ਰਹਿਗੀਆਂ ਚਾਰ...
ਹੁਣ ਛੱਟੀਆਂ ਰਹਿਗੀਆਂ ਚਾਰ...

26/06/2018

#ਤੇਰੀ #ਯਾਦ ਚ #ਉਲਝ #ਲੱਤ ਖੁਰਕੀ... ਮੈਂ #ਫੋੜੇ ਤੋ ਖਰੀਂਡ #ਪੱਟ ਲਿਆ 😂😂😂 siraaa laya veer ne

26/06/2018

College ਦੇ ਦਿਨ ਨਹੀਓ ਭੁਲਦੇ

26/06/2018

School life

26/06/2018

College de din

23/06/2018

ਅੱਗ ਵਾਂਗ ਫੈਲਾ ਦਿਉ ਆਹ ਵੀਡੀਉ , ਵੱਧ ਤੋਂ ਵੱਧ ਸੱਭ ਦਾ ਭਲਾ ਹੋ ਸਕੇ ਸ਼ੇਅਰ ਕਰੋ ।।

#ਕੈਂਸਰ #ਦਾ #ਇਲਾਜ

Rare picture of guru nanak college moga
21/06/2018

Rare picture of guru nanak college moga

DM       THOSE
21/06/2018

DM THOSE

Address

DM College Moga 's Contact Tel: + 01636-222528, 224247, 221982
Moga
142001

Telephone

+911636222528

Website

Alerts

Be the first to know and let us send you an email when D M College Moga Punjab posts news and promotions. Your email address will not be used for any other purpose, and you can unsubscribe at any time.

Shortcuts

Share

Category