Baba Bhag Singh G Sukhanand Wale

Baba Bhag Singh G Sukhanand Wale ਡੇਰਾ ਭੋਰੇ ਵਾਲਾ . ਪਿੰਡ ਸੁਖਾਨੰਦ . ਮੋਗਾ

ਸੁਖਾਨੰਦ ਪਿੰਡ ਤੇ ਸ਼਼ੁਰੂ ਤੋਂ ਹੀ ਰੱਬ ਦੀ ਕਿਰਪਾ ਹੈ / ੲਿੱਥੇ ਸਮੇ -ਸਮੇ ਤੇ ਪੂਰਨ ਸੰਤਾ ਨੇ ਤਪ ਕੀਤਾ / ਸਬ ਤੋ ਪਹਿਲਾ ਬਾਬਾ ਪੰਚਮੀ ਪੁਰੀ ਜੀ ਨੇ 30 ਸਾਲ ਅਤੇ ਫਿਰ ਬਾਬਾ ਦੁਲਾ ਸਿੰਘ ਜੀ ਨੇ 24 ਸਾਲ ਬੰਦਗੀ ਕੀਤੀ / ੳੁਸ ਤੋ ਬਾਦ ਬਾਬਾ ਭਾਗ ਸਿੰਘ ਜੀ ਨੇ ਗੱਲ ਸਿਰੇ ਲਾਤੀ / ੳੁਨਾ ਨੇ 62 ਸਾਲ ਭੋਰੇ ਅੰਦਰ ਦਿਨ ਰਾਤ ੲਿੱਕ ਕਰਕੇ ਰੋਮ-ਰੋਮ ਨਾਲ ਰਾਮ -ਰਾਮ ਜਪਿਅਾ / ੳੋੋੋਨਾ ਨੇ ਹੀ ਲੋਕਾ ਦੇ ਭਲੇ ਲੲੀ ਸਾਲ 1955 ਤੋ ੲਿਕੋਤਰੀ ਦੀ

ਰੀਤ ਚਲਾੲੀ ਜੋ ਹਾਲੇ ਵੀ ਚੱਲ ਰਹੀ ਹੈ / ੳਨਾ ਦੀ ਬੰਦਗੀ ਕਰਕੇ ੲਿਸ ਸਥਾਨ ਦਾ ਨਾਮ ਦੁਨੀਅਾ ਤੇ ਮਸ਼ਹੂਰ ਹੋ ਗਿਅਾ / ਅਾਪ ਜੀ ਨੇ 12 ਮਾਰਚ 1994 ਨੂ ਚੋਲਾ ਛੱਡਿਅਾ / ੳੁਦੋ ਤੋ ਲੈ ਕੇ ਹੁਨ ਤੱਕ ਬਾਬਾ ਹਜੂਰਾ ਸਿਘ ਸੇਵਾ ਕਰਵਾ ਰਹੇ ਹਨ / ਅਾਪ ਦੀ ਸਬ ਤੋ ਵੱਡੀ ਸੇਵਾ ੲਿਹ ਹੈ ਕੇ ਅਾਪ ਨੇ ਕੁੜੀਅਾ ਦਾ ਕਾਲਜ ਬਨਾੲਿਅਾ // ਧੰਨ-ਧੰਨ ਬਾਬਾ ਭਾਗ ਸਿੰਘ ਜੀ ਮਹਾਰਾਜ ਭੋਰੇ ਵਾਲੇ ,, ਧੰਨ ਹੈ ਅਾਪਦੀ ਕਮਾੲੀ ///

31/03/2026

🙏30 March 2024 🙏 Baba Balveer Singh Ji

30/03/2026

🙏 30 March 2024 🙏 Baba Balveer Singh Ji

21/02/2026
12/02/2026
17/02/2021

Vadda Bhog 12 Feb 2021

10/02/2021

Bhog 10 Feb 2021

Saari Sangat Ne Hazri Bharni
09/02/2021

Saari Sangat Ne Hazri Bharni

08/02/2021

Bhog 8 February 2021

Sant Baba Hazura Singh Ji Bhore Wale
11/01/2021

Sant Baba Hazura Singh Ji Bhore Wale

Address

SUKHANAND
Moga
142049

Telephone

+919781650320

Website

Alerts

Be the first to know and let us send you an email when Baba Bhag Singh G Sukhanand Wale posts news and promotions. Your email address will not be used for any other purpose, and you can unsubscribe at any time.

Contact The School

Send a message to Baba Bhag Singh G Sukhanand Wale:

Shortcuts

Share