Khalsa Girls High School Moga

Khalsa Girls High School Moga Contact information, map and directions, contact form, opening hours, services, ratings, photos, videos and announcements from Khalsa Girls High School Moga, School, Near chowk sheikhan, Moga.

03/11/2025

@ਖਾਲਸਾ ਗਰਲਜ ਹਾਈ ਸਕੂਲ ਦੇ ਨੰਨੇ ਮੁੰਨੇ ਵਿਦਿਆਰਥੀ

💐💐💐💐💐💐ਇਸ ਸਕੂਲ ਦੇ ਅਧਿਆਪਕ ਸ੍ਰੀਮਤੀ ਮਨਜੀਤ ਕੌਰ ਮਿਤੀ 30/4 /2025 ਨੂੰ ਅਪਣੀ ਬੇਦਾਗ ਸੇਵਾ ਕਰਕੇ ਸੇਵਾ ਮੁਕਤ ਹੋ ਗਏ ਹਨ। ਇਸ ਮੌਕੇ ਉਨ੍ਹਾਂ ਨੂ...
04/05/2025

💐💐💐💐💐💐ਇਸ ਸਕੂਲ ਦੇ ਅਧਿਆਪਕ ਸ੍ਰੀਮਤੀ ਮਨਜੀਤ ਕੌਰ ਮਿਤੀ 30/4 /2025 ਨੂੰ ਅਪਣੀ ਬੇਦਾਗ ਸੇਵਾ ਕਰਕੇ ਸੇਵਾ ਮੁਕਤ ਹੋ ਗਏ ਹਨ। ਇਸ ਮੌਕੇ ਉਨ੍ਹਾਂ ਨੂੰ ਸਮੂਹ ਸਟਾਫ ਵੱਲੋਂ ਵਿਦਾਇਗੀ ਪਾਰਟੀ ਦਿੱਤੀ ਗਈ। ਸਨਮਾਨ ਚਿੰਨ੍ਹ ਭੇਟ ਕੀਤਾ ਗਿਆ। ਸ਼੍ਰੀਮਤੀ ਮਨਜੀਤ ਕੌਰ ਵੱਲੋਂ ਅਪਣੇ ਵਿਚਾਰ ਸਾਂਝੇ ਕੀਤੇ ਗਏ। ਸਕੂਲ ਦੇ ਮੁੱਖ ਅਧਿਆਪਕਾ ਵੱਲੋਂ ਅਖੀਰ ਵਿੱਚ ਇਸ ਸਮਾਰੋਹ ਵਿੱਚ ਪਹੁੰਚੇ ਮੈਂਬਰਾਂ ਦਾ ਧੰਨਵਾਦ ਕੀਤਾ।

26/12/2024

ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਹਿ ਖ਼ਾਲਸਾ ਗਰਲਜ਼ ਸਕੂਲ ਮੋਗਾ ਵਿਖੇ ਸਾਹਿਬਜ਼ਾਦਿਆਂ ਨੂੰ ਸਮਰਪਿਤ ਬਣਾਈਆਂ ਗਈਆਂ ਤਸਵੀਰਾਂ ਵਿਦਿਆਰਥੀਆਂ ਦੁਆਰਾ ਇਤਹਾਸ ਦੇ ਪੰਨਿਆਂ ਨੂੰ ਬਿਆਨ ਕਰਦੀਆਂ ਹੋਈਆਂ 🙏🏻🙏🏻🙏🏻🙏🏻🙏🏻

25/09/2024
14/06/2024

ਮੋਗਾ ਪੁਲਿਸ ਦੇ ਟ੍ਰੈਫਿਕ ਐਜੂਕੇਸ਼ਨ ਸੈੱਲ ਵਲੋਂ ਖਾਲਸਾ ਗਰਲਜ ਸਕੂਲ ਮੋਗਾ ਦੀਆ ਵਿਦਿਆਰਥਣਾ ਨੂੰ ਨਸ਼ਿਆਂ ਤੋਂ ਦੂਰ ਰਹਿਣ, ਟ੍ਰੈਫਿਕ ਨਿਯਮਾਂ ਦੀ ਪਾਲਣਾ ਕਰਨ ਅਤੇ ਲੇਨ ਡਰਾਈਵਿੰਗ ਦਾ ਅਭਿਆਸ ਕਰਨ ਦੀ ਮਹੱਤਤਾ ਬਾਰੇ ਜਾਗਰੂਕ ਕਰਨ ਲਈ ਸਰਗਰਮ ਹੈ।

Traffic Education Cell of Moga Police is raising awareness among students of Khalsa School Moga about the importance of staying away from drugs, adhering to traffic rules, and practicing lane driving.

23/05/2024

🙏🏻🙏🏻🙏🏻🙏🏻🙏🏻।।ਜਿਸ ਕੇ ਸਿਰ ਉਪਰ ਤੂੰ ਸੁਆਮੀ, ਸੋ ਦੁਖ ਕੈਸਾ ਪਾਵੈ।। ਸਕੂਲ ਦੇ ਵਿਦਿਆਰਥੀ ਸਹਜ ਪਾਠ ਕਰਦੇ ਹੋਏ

16/05/2024

ਗੁਰੂ ਮਹਾਰਾਜ ਜੀ ਦੀ ਕ੍ਰਿਪਾ ਸਦਕਾ ਇਸ ਸੰਸਥਾ ਦੇ ਵਿਦਿਆਰਥੀਸਹਜ ਪਾਠ ਸ਼ੁਰੂ ਕਰਦੇ ਹੋਏ

29/03/2024

ਪੜ੍ਹਦੇ ਜਾਈਏ, ਅੱਗੇ ਵਧਦੇ ਜਾਈਏ।

🍁🍁🍁🍁🍁ਵਿਦਿਆਰਥੀਆਂ ਦੀ ਸਿੱਖਣ ਭੂਮੀ (ਖਾਲਸਾ ਗਰਲਜ਼ ਸਕੂਲ ਮੋਗਾ)  # ਕੈਮਰੇ ਦੇ ਝਰੋਖੇ ਵਿੱਚੋਂ
12/10/2023

🍁🍁🍁🍁🍁
ਵਿਦਿਆਰਥੀਆਂ ਦੀ ਸਿੱਖਣ ਭੂਮੀ (ਖਾਲਸਾ ਗਰਲਜ਼ ਸਕੂਲ ਮੋਗਾ) # ਕੈਮਰੇ ਦੇ ਝਰੋਖੇ ਵਿੱਚੋਂ

18/08/2023
04/06/2023

ਪਿਛਲੇ ਦਿਨੀਂ ਕਰਵਾਏ ਗਏ ਫੰਕਸ਼ਨ ਵਿੱਚ ਭੈਣ ਭਰਾ ਦੇ ਰਿਸ਼ਤੇ ਨੂੰ ਪੇਸ਼ ਕਰਦੀਆਂ ਹੋਈਆਂ ਦਸਵੀਂ ਜਮਾਤ ਦੀਆਂ ਵਿਦਿਆਰਥਣਾਂ

Address

Near Chowk Sheikhan
Moga
142001

Telephone

+911636222374

Website

Alerts

Be the first to know and let us send you an email when Khalsa Girls High School Moga posts news and promotions. Your email address will not be used for any other purpose, and you can unsubscribe at any time.

Shortcuts

Share

Category