ਕੌਮੀ ਕਿਸਾਨ ਯੂਨੀਅਨ ਜਿਲ੍ਹਾ ਮੋਗਾ

  • Home
  • India
  • Moga
  • ਕੌਮੀ ਕਿਸਾਨ ਯੂਨੀਅਨ ਜਿਲ੍ਹਾ ਮੋਗਾ

ਕੌਮੀ ਕਿਸਾਨ ਯੂਨੀਅਨ ਜਿਲ੍ਹਾ ਮੋਗਾ ਇਹ ਪੇਜ ਕੌਮੀ ਕਿਸਾਨ ਯੂਨੀਅਨ ਜਿਲ੍ਹਾ ਮੋਗਾ ਦਾ ਹੈ | ਹੱਕ ਤੇ ਸੱਚ ਦੀ ਲੜਾਈ ਲੜਨ ਲਈ ਸੂਝਵਾਨ ਸਾਥੀ ਸਹਿਯੋਗ ਦੇਣ |

22/02/2025
19/01/2025
ਖਨੌਰੀ ਬਾਰਡਰ ਵਿਖੇ ਹਰਿਆਣਾ ਪੁਲਿਸ ਦੀ ਗੋਲੀਬਾਰੀ 'ਚ ਜ਼ਿਲ੍ਹਾ ਬਠਿੰਡਾ ਦੇ ਪਿੰਡ ਬੱਲੋ ਦੇ ਨੌਜਵਾਨ ਕਿਸਾਨ ਸ਼ੁਭਕਰਨ ਸਿੰਘ ਦੀ ਮੌਤ ਬਹੁਤ ਦੁੱਖਦਾ...
21/02/2024

ਖਨੌਰੀ ਬਾਰਡਰ ਵਿਖੇ ਹਰਿਆਣਾ ਪੁਲਿਸ ਦੀ ਗੋਲੀਬਾਰੀ 'ਚ ਜ਼ਿਲ੍ਹਾ ਬਠਿੰਡਾ ਦੇ ਪਿੰਡ ਬੱਲੋ ਦੇ ਨੌਜਵਾਨ ਕਿਸਾਨ ਸ਼ੁਭਕਰਨ ਸਿੰਘ ਦੀ ਮੌਤ ਬਹੁਤ ਦੁੱਖਦਾਈ ਹੈ।ਇਸ ਖਬਰ ਨਾਲ ਪੂਰੇ ਪੰਜਾਬ ‘ਚ ਸੋਗ ਦੀ ਲਹਿਰ ਹੈ। ਦੋ ਭੈਣਾਂ ਦੇ ਇਕਲੌਤੇ ਭਰਾ ਦੀ ਮੌਤ ਦਾ ਜ਼ਿੰਮੇਵਾਰ ਸਿੱਧੇ ਤੌਰ ਤੇ ਹਰਿਆਣਾ ਸਰਕਾਰ ਹੈ , ਇਸ ਤੋਂ ਪ੍ਰਤੱਖ ਹੈ ਕਿ ਹਰਿਆਣੇ ਦੀ ਪੁਲਿਸ ਨੂੰ ਪੰਜਾਬ ਦੀ ਧਰਤੀ 'ਤੇ ਹੀ ਕਿਸਾਨਾਂ ਉੱਪਰ ਹਮਲਾ ਕਰਕੇ ਉਨ੍ਹਾਂ ਨੂੰ ਮਾਰਨ ਦੀ ਖੁੱਲ੍ਹ ਮਿਲੀ ਹੋਈ ਹੈ। ਅੱਜ ਕਿਸਾਨਾਂ ਵੱਲੋਂ ਸ਼ਾਤਮਈ ਪ੍ਰਦਰਸ਼ਨ ‘ਤੇ ਗੋਲੀਆਂ ਚਲਾ ਕੇ ਸ਼ਰੇਆਮ ਲੋਕਤੰਤਰ ਦਾ ਘਾਣ ਕੀਤਾ ਹੈ। ਇਸ ਨੌਜਵਾਨ ਦੇ ਕਤਲ ਦਾ ਇਨਸਾਫ ਹੋਣਾ ਚਾਹੀਦਾ ਹੈ। ਪੰਜਾਬ ਸਰਕਾਰ ਨੂੰ ਆਪਣੀ ਧਰਤੀ ਤੇ ਦੂਜੇ ਰਾਜ ਦੀ ਪੁਲਿਸ ਵੱਲੋਂ ਕੀਤੇ ਜਾ ਰਹੇ ਅੱਤਿਆਚਾਰ ਅਤੇ ਕਤਲਾਂ ਨੂੰ ਠੱਲ ਪਾਉਣ ਲਈ ਸਖ਼ਤ ਕਦਮ ਚੁੱਕਣੇ ਚਾਹੀਦੇ ਹਨ।

ਚੰਡੀਗੜ੍ਹ ਮੋਰਚੇ ਚ ਕੌਮੀ ਕਿਸਾਨ ਯੂਨੀਅਨ ਦੇ ਯੋਧੇ ਡਟੇ ।
30/11/2023

ਚੰਡੀਗੜ੍ਹ ਮੋਰਚੇ ਚ ਕੌਮੀ ਕਿਸਾਨ ਯੂਨੀਅਨ ਦੇ ਯੋਧੇ ਡਟੇ ।

26/11/2023

ਕਿਸਾਨ ਯੂਨੀਅਨ ਦੇ ਸੱਦੇ ਤੇ ਧਰਨੇ ਵਿੱਚ ਚੰਡੀਗੜ੍ਹ

06/11/2023

ਮੱਧ ਪਰਦੇਸ

ਕੌਮੀ ਕਿਸਾਨ ਯੂਨੀਅਨ ਵੱਲੋਂ ਪਿੰਡ ਗੱਜਣ ਵਾਲਾ ਬਲਾਕ ਮੋਗਾ 2 ਜ਼ਿਲਾ ਮੋਗਾ ਇਕਾਈ ਦਾ ਗਠਨ ਕੀਤਾ ਗਿਆ ਜਿਸ ਵਿੱਚ ਕੌਮੀ ਕਿਸਾਨ ਯੂਨੀਅਨ ਦੇ ਸੂਬਾ ਪ੍...
14/10/2023

ਕੌਮੀ ਕਿਸਾਨ ਯੂਨੀਅਨ ਵੱਲੋਂ ਪਿੰਡ ਗੱਜਣ ਵਾਲਾ ਬਲਾਕ ਮੋਗਾ 2 ਜ਼ਿਲਾ ਮੋਗਾ ਇਕਾਈ ਦਾ ਗਠਨ ਕੀਤਾ ਗਿਆ ਜਿਸ ਵਿੱਚ ਕੌਮੀ ਕਿਸਾਨ ਯੂਨੀਅਨ ਦੇ ਸੂਬਾ ਪ੍ਰਧਾਨ ਸ ਬਿੰਦਰ ਸਿੰਘ ਗੋਲੇ ਵਾਲਾ ਮੋਗੇ ਜਿਲ੍ਹੇ ਦੇ ਪ੍ਰਧਾਨ ਸ ਨਰਿੰਦਰ ਸਿੰਘ ਬੁੱਕਣ ਵਾਲਾ ਤੇ ਜ਼ਿਲੇ ਮੋਗੇ ਦੀ ਟੀਮ ਸ਼ਾਮਲ ਹੋਈ

01/10/2023

🙏ਕੌਮੀ ਕਿਸਾਨ ਯੂਨੀਅਨ ਦੀ ਇਕਾਈ ਪਿੰਡ ਤਾਰੇ ਵਾਲਾ ਵਿੱਚ ਗਠਨ ਕੀਤੀ ਗਈ ਇਸ ਸਮੇਂ ਕੌਮੀ ਕਿਸਾਨ ਯੂਨੀਅਨ ਦੇ ਪੰਜਾਬ ਪ੍ਰਧਾਨ ਬਿੰਦਰ ਸਿੰਘ ਗੋਲੇਵਾਲਾ ਅਤੇ ਪਿੰਡ ਤਾਰੇ ਵਾਲਾ ਤੋ ਵੱਡੀ ਗਿਣਤੀ ਵਿੱਚ ਕਿਸਾਨ ਭਰਾ ਹਾਜਰ ਹੋਏ ਯੂਨੀਅਨ ਨਾਲ ਚੱਲਣ ਦਾ ਫੈਸਲਾ ਕੀਤਾ ਜਿਲ੍ਹੇ ਦੀ ਟੀਮ ਵਿੱਚੋ ਜਸਵੰਤ ਸਿੰਘ , ਨਰਿੰਦਰ ਸਿੰਘ , ਹਰਵਿੰਦਰ ਸਿੰਘ ਜਿੱਮੀ , ਗੁਰਭੇਜ ਸਿੰਘ , ਜਗੀਰ ਸਿੰਘ , ਇਕਬਾਲ ਸਿੰਘ , ਨਵਨੀਤ ਸਿੰਘ , ਸੁਖਚੈਨ ਸਿੰਘ , ਪਿੰਦਾ ਸਿੰਘ , ਗੁਰਮੀਤ ਸਿੰਘ ਨੇ ਪਿੰਡ ਵਾਸੀਆ ਦਾ ਧੰਨਵਾਦ ਕੀਤਾ 🙏

Address

Bukan Wala
Moga
142048

Telephone

+919855626886

Website

Alerts

Be the first to know and let us send you an email when ਕੌਮੀ ਕਿਸਾਨ ਯੂਨੀਅਨ ਜਿਲ੍ਹਾ ਮੋਗਾ posts news and promotions. Your email address will not be used for any other purpose, and you can unsubscribe at any time.

Shortcuts

Share