01/07/2020
ਮਿਸ਼ਨ ਫਤਹਿ
ਕੋਰੋਨਾ ਵਾਇਰਸ ( COVID - 19 ) ਸੰਬੰਧੀ ਜਾਗਰੂਕਤਾ ਮੁਹਿੰਮ
1 ) ਕਿਸੇ ਨਾਲ ਹੱਥ ਨਾ ਮਿਲਾਓ - ਦੂਰ ਤੋ ਨਮਸਕਾਰ / ਸਤਿ ਸੀ਼੍ ਅਕਾਲ ਬੁਲਾਓ |
2) ਭੀੜ -ਭਾੜ ਵਾਲੇ ਇਲਾਕਿਆਂ, ਇਕੱਠ ਆਦਿ ਵਿੱਚ ਸ਼ਾਮਿਲ ਨਾ ਹੋਵੋ|
3) ਥੋੜ੍ਹੀ- ਥੋੜ੍ਹੀ ਦੇਰ ਬਾਅਦ ਆਪਣੇ ਹੱਥ ਸਾਬਣ ਨਾਲ ਚੰਗੀ ਤਰਾ ਧੋਂਦੇ ਰਹੋ |
4 ) ਸਿਰਫ ਜਰੂ਼ਰੀ ਕੰਮ ਲਈ ਹੀ ਘਰੋਂ ਬਾਹਰ / ਬਾਜ਼ਾਰ ਜਾਓ ਅਤੇ ਮੂੰਹ ਤੇ ਮਾਸਕ ਜਰੂਰ ਲਗਾਓ |
5) ਛੋਟੇ ਬੱਚੇ ਅਤੇ ਬਜੁ਼ਰਗਾਂ ਨੂੰ ਘਰੋ ਬਾਹਰ ਬਿਲਕੁਲ ਨਾ ਨਿਕਲਣ ਦਿਓ ।
Mission Fateh Compain at GHS MAHESARI
Under the Guidance of Respected Headmistress
Taminderjit Kaur
With staff
Kuldeep Singh
Arun Kumar
Palwinder Singh Sran
Sandeep Kaur
Gursewak Singh
Sukhdeep Kaur