18/08/2026
#ਗੁਰਜੰਟwatherگرجنٹ
ਵਾਹਿਗੂਰੂ ਦੀ ਮਰਜੀ ਬਿਨ ਤਿੱਪ ਨਹੀਂ ਡਿਗਦੀ !
ਰਾਜਪੁਰ
ਪੜੌਲ ਚੰਡੀਗੜ੍ਹ
ਚਮਕੌਰ ਸਾਹਿਬ ਦੇ ਪੂਰਬ ਵਾਲੇ ਪਿੰਡਾਂ ਵਿੱਚ
ਕੁਰਾਲੀ
ਰੋਪੜ
ਪੁਰਖਾਲੀ
ਘਨੌਰ
ਬਘੋਰਾ
ਚੰਗੀਆਂ ਝੁੱਟੀਆਂ ਲੱਗੀਆਂ
ਜੇਕਰ ਆਪਾ ਪੰਜਾਬ ਨੂੰ ਦੋ ਭਾਗਾਂ ਵਿੱਚ ਵੰਡ
ਲਈਏ ------ਪੂਰਬ ਤੇ ਪੱਛਮ ਵਿੱਚ
ਤਾਂ ਸ਼ਰਕੀ ਵਾਲੇ਼ ਪਾਸੇ ਮੀਂਹ ਨੇ ਕੁਝ ਏਰੀਏ ਛੱਡ ਕੇ
ਰੌਣਕਾਂ ਲਗਾਈਆਂ।
ਦੂਜੇ ਗਰਭੀ ਵਾਲੇ ਪਾਸੇ ਮੌਸਮ ਹੁੰਮਸ ,ਵੱਟ ਮਰੋੜ,
ਸਮਿੱਲੀ ਮੁੜਕੇ ਵਾਲਾ਼ ਰਿਹਾ।
ਹਾਲ ਝੋਨੇ ਦੀ ਫਸਲ ਲਈ ਮੀਂਹ ਲਾਹੇਵੰਦ ਹੈ-------
ਵਾਹਿਗੁਰੂ ਹਰ ਥਾਂ ਲੋੜ ਅਨੁਸਾਰ ਪਾ ਸਕਦਾ ਹੈ-------
ਪਰ ਉਸ ਦੀ ਮਰਜੀ ਬਿਨ ਤਿੱਪ ਵੀ ਨਹੀਂ ਡਿਗਦੀ।🙏