Govt. Middle School Puranewala

Govt. Middle School Puranewala English Medium Starts From Session 2020-21

11/10/2024

VEER GAATHA. GMS Puranewala.

LEGAL LITERACY WEEK..GMS PURANEWALA
11/09/2024

LEGAL LITERACY WEEK..GMS PURANEWALA

16/12/2023

PTM GMS PURANEWALA..

28/07/2023

*ਇਹ ਦੋਵੇਂ ਹੀ ਆਪਣੇ ਫਰਜ਼ ਤੋਂ ਪਿੱਛੇ ਨਹੀਂ ਹਟੇ*

ਸਾਈਕਲ ਉਪਰ ਜਾ ਰਹੇ ਇਹ ਪਿਓ-ਧੀ ਪਿੰਡ ਪਿੰਡ ਪੁਰਾਣੇਵਾਲਾ ਤੋਂ ਹਨ। ਪਿਆਰੀ ਧੀ ਪਿੰਕੀ ਪਿੰਡ ਪੁਰਾਣੇਵਾਲਾ ਸਰਕਾਰੀ ਮਿਡਲ ਸਕੂਲ ਤੋਂ ਪੜ੍ਹ ਕੇ ਜਿੱਥੇ NMMS ਦਾ ਵਜ਼ੀਫ਼ਾ ਪ੍ਰਾਪਤ ਕੀਤਾ ਅਤੇ ਗਿਆਨ ਉਤਸਵ ਵਿੱਚ ਜ਼ਿਲ੍ਹੇ ਦੀ ਨੁਮਾਇੰਦਗੀ ਕੀਤੀ ਉਸ ਤੋਂ ਬਾਅਦ ਦਸਵੀਂ ਜਮਾਤ ਵਿੱਚੋਂ ਕੰਨਿਆ ਸਕੂਲ ਕੋਕਰੀਕਲਾਂ ਤੋਂ 98 ਪ੍ਰਤੀਸ਼ਤ ਅੰਕ ਪ੍ਰਾਪਤ ਕਰ ਕੇ ਪੰਜਾਬ ਸਕੂਲ ਸਿੱਖਿਆ ਬੋਰਡ ਦੀ ਮੈਰਿਟ ਲਿਸਟ ਵਿੱਚ ਸਥਾਨ ਬਣਾਇਆ ਅਤੇ ਮੈਰਿਟੋਰੀਅਸ ਸਕੂਲ ਦੀ ਪ੍ਰੀਖਿਆ ਨੂੰ ਕਲੀਅਰ ਕਰਕੇ ਲੁਧਿਆਣਾ ਵਿਖੇ ਮੈਡੀਕਲ ਸਟਰੀਮ ਵਿਚ ਦਾਖਲਾ ਪ੍ਰਾਪਤ ਕੀਤਾ। ਪਿਤਾ ਸ਼ੰਕਰ ਜੋ ਕਿ ਦੋ ਬੱਚੀਆਂ ਦਾ ਬਾਪ ਹੈ। ਮਜ਼ਦੂਰੀ ਕਰਦਾ ਹੈ, ਹਮੇਸ਼ਾਂ ਆਪਣੀਆਂ ਦੋਵਾਂ ਬੱਚੀਆਂ ਨੂੰ ਗਰਮੀ, ਠੰਡ, ਹਨੇਰੀ ਮੀਂਹ ਦੀ ਪ੍ਰਵਾਹ ਕੀਤੇ ਬਿਨਾ ਸਾਇਕਲ ਉੱਪਰ ਸਮੇਂ ਸਿਰ ਸਕੂਲ ਪਹੁੰਚਾਉਂਦਾ ਰਿਹਾ। ਪਿੰਡ ਵਿੱਚੋ ਸਰਵਿਸ ਨਾ ਹੋਣ ਕਾਰਨ ਅੱਜ ਪਿਤਾ ਆਪਣੀ ਬੱਚੀ ਨੂੰ ਸਾਈਕਲ ਉੱਪਰ ਦੋ ਪਿੰਡ ਲੰਘ ਕੇ ਬੱਸ ਚੜ੍ਹ ਕੇ ਲੁਧਿਆਣਾ ਵਿਖੇ ਦਾਖਲਾ ਕਰਾਉਣ ਲਈ ਲਿਜਾ ਰਿਹਾ ਹੈ। ਸਾਇੰਸ ਦੀ ਵਿਭਾਗੀ ਵਰਕਸ਼ਾਪ ਹੋਣ ਕਾਰਨ ਮੈਂ ਇਸ ਬੱਚੀ ਨੂੰ ਅੱਜ ਨਹੀਂ ਲਿਜਾ ਸਕਿਆ। ਪਰ ਬੱਚੀ ਨੇ ਇੱਛਾ ਜ਼ਾਹਿਰ ਕੀਤੀ ਕਿ ਸਰ ਜੇ ਤੁਸੀਂ ਨਹੀਂ ਜਾ ਸਕਦੇ ਤਾਂ ਮੈਨੂੰ ਆਪਣੀਆਂ ਫੋਟੋਆਂ ਅਤੇ ਆਧਾਰ ਕਾਰਡ ਜਰੂਰ ਦੇ ਦਿਓ ਤਾਂ ਕਿ ਮੈਂ ਤੁਹਾਨੂੰ ਉੱਥੇ ਬਤੌਰ ਗਾਰਡਿਅਨ ਦਰਜ ਕਰਾ ਸਕਾ। ਮੈਂ ਕੇਵਲ ਸਬੰਧਿਤ ਡਾਕੂਮੈਂਟ ਦੇਣ ਗਿਆ ਸੀ ਅਤੇ ਆਵਦੇ ਆਪ ਨੂੰ ਇਸ ਵੀਡੀਓ ਨੂੰ ਸ਼ੂਟ ਕਰਨ ਤੋਂ ਨਹੀਂ ਰੋਕ ਸਕਿਆ। ਪਿਤਾ ਨੇ ਹਮੇਸ਼ਾ ਬੱਚਿਆਂ ਨੂੰ ਸਕੂਲ ਪਹੁੰਚਾਉਣ ਦਾ ਫਰਜ਼ ਬਾਖੂਬੀ ਨਿਭਾਇਆ ਹੈ ਅਤੇ ਬੱਚੀਆਂ ਨੇ ਆਪਣਾ ਪੜਾਈ ਦਾ ਫਰਜ਼ ਬਾਖੂਬੀ ਨਿਭਾਇਆ ਹੈ..। ਜਿਉਂਦੀ ਵਸਦੀ ਰਹੇ ਮੇਰੀ ਇਹ ਧੀ ਮੇਰਾ ਵਾਅਦਾ ਹੈ ਕਿ ਮੈਂ ਲੁਧਿਆਣਾ ਸਕੂਲ ਵਿੱਚ ਤੈਨੂੰ ਹਮੇਸ਼ਾ ਮਿਲਣ ਆਇਆ ਕਰਾਂਗਾ।

10/07/2023

Summer camp.Week 2.Day 1. GMS Puranewala.

Summer Camp day 5. GMS Puranewala
07/07/2023

Summer Camp day 5. GMS Puranewala

06/07/2023

Summer camp day 4. GMS Puranewala.

05/07/2023

Summer camp day 3. GMS Puranewala

04/07/2023

Summer camp day 2. GMS Puranewala.

03/07/2023

Summer camp GMS Puranewala

17/04/2023

Address

Puranewala
Moga

Telephone

+19417135404

Website

Alerts

Be the first to know and let us send you an email when Govt. Middle School Puranewala posts news and promotions. Your email address will not be used for any other purpose, and you can unsubscribe at any time.

Contact The School

Send a message to Govt. Middle School Puranewala:

Shortcuts

Share

Category