Chardi Kala

Chardi Kala "We’ll show you the world"

16/07/2026

🎉 UK Visitor Visa Success 🎉

ਚੜ੍ਹਦੀ ਕਲਾ ਇਮੀਗ੍ਰੇਸ਼ਨ, ਮੋਗਾ ਵੱਲੋਂ ਰੁਪਿੰਦਰ ਕੌਰ ਜੀ ਨੂੰ ਉਨ੍ਹਾਂ ਦਾ UK Visitor Visa ਸੌਂਪਦੇ ਹੋਏ। 🇬🇧✈️

ਅਸੀਂ ਰੁਪਿੰਦਰ ਕੌਰ ਜੀ ਨੂੰ ਉਨ੍ਹਾਂ ਦੇ ਸੁਖਦ ਅਤੇ ਸਫਲ ਸਫ਼ਰ ਲਈ ਦਿਲੋਂ ਵਧਾਈ ਦਿੰਦੇ ਹਾਂ ਅਤੇ ਉਨ੍ਹਾਂ ਦੇ ਆਉਣ ਵਾਲੇ ਭਵਿੱਖ ਲਈ ਸ਼ੁਭਕਾਮਨਾਵਾਂ ਕਰਦੇ ਹਾਂ। 🌸

ਕੀ ਤੁਸੀਂ ਵੀ UK ਜਾਂ ਕਿਸੇ ਹੋਰ ਦੇਸ਼ ਦਾ Visitor Visa, Study Visa, Work Visa ਜਾਂ Tour Package, Cheap Air Ticket ਲੈਣਾ ਚਾਹੁੰਦੇ ਹੋ?

ਤਾਂ ਅੱਜ ਹੀ ਸੰਪਰਕ ਕਰੋ: 📞 85570-13113

ਚੜ੍ਹਦੀ ਕਲਾ ਇਮੀਗ੍ਰੇਸ਼ਨ, ਮੋਗਾ
ਸਹੀ ਸਲਾਹ • ਭਰੋਸੇਯੋਗ ਸੇਵਾ • ਤੁਹਾਡੇ ਸੁਪਨਿਆਂ ਦਾ ਸਾਥੀ 🌍✈️
News regarding Travel and update about visa policy subscribe
https://www.youtube.com/

https://www.instagram.com/chardiklaimmigration?igsh=cHlieWEzN2s3dGU1

Moga TravelWithConfidence StudyVisa WorkVisa TourPackage

🎉 UK Visitor Visa Success 🎉ਚੜ੍ਹਦੀ ਕਲਾ ਇਮੀਗ੍ਰੇਸ਼ਨ, ਮੋਗਾ ਵੱਲੋਂ ਰੁਪਿੰਦਰ ਕੌਰ ਜੀ ਨੂੰ ਉਨ੍ਹਾਂ ਦਾ UK Visitor Visa ਸੌਂਪਦੇ ਹੋਏ। 🇬🇧...
16/07/2026

🎉 UK Visitor Visa Success 🎉

ਚੜ੍ਹਦੀ ਕਲਾ ਇਮੀਗ੍ਰੇਸ਼ਨ, ਮੋਗਾ ਵੱਲੋਂ ਰੁਪਿੰਦਰ ਕੌਰ ਜੀ ਨੂੰ ਉਨ੍ਹਾਂ ਦਾ UK Visitor Visa ਸੌਂਪਦੇ ਹੋਏ। 🇬🇧✈️

ਅਸੀਂ ਰੁਪਿੰਦਰ ਕੌਰ ਜੀ ਨੂੰ ਉਨ੍ਹਾਂ ਦੇ ਸੁਖਦ ਅਤੇ ਸਫਲ ਸਫ਼ਰ ਲਈ ਦਿਲੋਂ ਵਧਾਈ ਦਿੰਦੇ ਹਾਂ ਅਤੇ ਉਨ੍ਹਾਂ ਦੇ ਆਉਣ ਵਾਲੇ ਭਵਿੱਖ ਲਈ ਸ਼ੁਭਕਾਮਨਾਵਾਂ ਕਰਦੇ ਹਾਂ। 🌸

ਕੀ ਤੁਸੀਂ ਵੀ UK ਜਾਂ ਕਿਸੇ ਹੋਰ ਦੇਸ਼ ਦਾ Visitor Visa, Study Visa, Work Visa ਜਾਂ Tour Package, Cheap Air Ticket ਲੈਣਾ ਚਾਹੁੰਦੇ ਹੋ?

ਤਾਂ ਅੱਜ ਹੀ ਸੰਪਰਕ ਕਰੋ: 📞 85570-13113

ਚੜ੍ਹਦੀ ਕਲਾ ਇਮੀਗ੍ਰੇਸ਼ਨ, ਮੋਗਾ
ਸਹੀ ਸਲਾਹ • ਭਰੋਸੇਯੋਗ ਸੇਵਾ • ਤੁਹਾਡੇ ਸੁਪਨਿਆਂ ਦਾ ਸਾਥੀ 🌍✈️
News regarding Travel and update about visa policy subscribe
https://www.youtube.com/

https://www.instagram.com/chardiklaimmigration?igsh=cHlieWEzN2s3dGU1

05/07/2026

#ਸ੍ਰੀ ਅਕਾਲ ਤਖਤ ਦੀ ਉਸਾਰੀ 1606 ਈਸਵੀ ਨੂੰ ਸ਼ੁਰੂ ਹੋਈ ਤੇ 1609 ਈਸਵੀ ਨੂੰ ਸੰਪੂਰਨ ਹੋਈ ਸ਼੍ਰੀ ਗੁਰੂ ਹਰਗੋਬਿੰਦ ਸਾਹਿਬ ਵੱਲੋਂ ਸਿਰਜਤ ਸ੍ਰੀ ਅਕਾਲ ਤਖਤ ਸਾਹਿਬ ਸਿੱਖ ਪੰਥ ਦੀ ਸ਼ਕਤੀ ਦਾ ਸਿਰਮੌਰ ਕੇਂਦਰ ਹੈ ਬਾਬਾ ਬੁੱਢਾ ਜੀ ਅਤੇ ਭਾਈ ਗੁਰਦਾਸ ਜੀ ਨੇ ਆਪਣੇ ਕਰ ਕਮਲਾਂ ਨਾਲ ਅਕਾਲ ਤਖਤ ਸਾਹਿਬ ਦੀ ਉਸਾਰੀ ਕੀਤੀ ਰਾਜਨੀਤੀ ਤੇ ਧਰਮ ਭਾਵ ਮੀਰੀ ਪੀਰੀ ਭਗਤੀ ਤੇ ਸ਼ਕਤੀ ਦਾ ਨਾਮ ਦਿੱਤਾ ਗਿਆ ਸ੍ਰੀ ਅਕਾਲ ਤਖਤ ਸਾਹਿਬ ਮਨੁੱਖੀ ਸਵੈਮਾਨ ਆਜਾਦੀ ਅਤੇ ਨਿਰਭਰਤਾ ਦਾ ਜਜ਼ਬਾ ਲੁਕਾਈ ਵਿੱਚ ਭਰਨ ਲਈ ਸ੍ਰੀ ਅਕਾਲ ਤਖਤ ਸਾਹਿਬ ਦੀ ਸਥਾਪਨਾ ਕੀਤੀ ਤਾਂ ਜੋ ਕੋਈ ਮਨੁੱਖ ਕਿਸੇ ਮਨੁੱਖ ਨੂੰ ਤੰਗ ਨਾ ਕਰ ਸਕੇ ਤੇ ਹਰੇਕ ਨੂੰ ਨਿਰਮਲ ਵਿਚਾਰਧਾਰਾ ਧਰਮ ਅਨੁਸਾਰ ਜੀਵਨ ਜਿਉਣ ਦਾ ਹੱਕ ਹੋਵੇ ਸੰਧਿਆ ਵੇਲੇ ਵੀਰਰਸ ਵਾਰਾਂ ਦਾ ਗਾਇਨ ਅਕਾਲ ਤਖਤ ਸਾਹਿਬ ਵਿਖੇ ਕਰਵਾਇਆ ਜਾਂਦਾ ਸੀ ਤਾਂ ਜੋ ਕੌਮ ਵਿੱਚ ਜਬਰ ਜੁਲਮ ਦੇ ਵਿਰੁੱਧ ਲੜਨ ਲਈ ਜੋਸ਼ ਪੈਦਾ ਹੋ ਸਕੇ ਅਦਾਰਾ ਚੜ੍ਹਦੀ ਕਲਾ ਵੱਲੋਂ ਸ੍ਰੀ ਅਕਾਲ ਤਖਤ ਤੇ ਸਿਰਜਣਾ ਦਿਵਸ ਦੀ ਲੱਖ ਲੱਖ ਵਧਾਈ ਹੋਵੇ #

🙏🙏🙏👍🙏🙏
30/06/2026

🙏🙏🙏👍🙏🙏

kala

visa
visa
permit
ticket

29/06/2026

sastia hawai ticketa layi hune contact kro 7837231300

28/06/2026

for air ticket call 783723100

27/06/2026

08/06/2026

CHARDI KALA IMMIGRATION

17/05/2026

Address

#13, Civil Lines, Lottery Wali Gali, Court Road
Moga
142001

Opening Hours

Monday 9:15am - 5:15pm
Tuesday 9:15am - 5:15pm
Wednesday 9:15am - 5:15pm
Thursday 9:15am - 5:15pm
Friday 9:15am - 5:15pm
Saturday 9:30am - 5pm

Telephone

+917837241300

Alerts

Be the first to know and let us send you an email when Chardi Kala posts news and promotions. Your email address will not be used for any other purpose, and you can unsubscribe at any time.

Contact The School

Send a message to Chardi Kala:

Shortcuts

Share