KAUR International

KAUR International We are Education Consultant, recruiting students for Colleges helping them to migrate for study. PUNJAB GOVT. B-3306
(319)

LICENSE NO. 764 TO 768 (MOGA)
GOVT.OF INDIA RA LICENSE NO.

.ਵਿਜ਼ਿਟਰ ਵੀਜ਼ੇ ਦੀਆਂ ਦੋ ਰਿਫਿਊਜ਼ਲਾਂ ਦੇ ਬਾਵਜੂਦ ਸਿਰਫ਼ ਦੋ ਮਹੀਨਿਆਂ ਵਿੱਚ ਅੰਮ੍ਰਿਤਪਾਲ ਸਿੰਘ ਬੱਸੀ ਨੂੰ ਮਿਲਿਆ ਕੈਨੇਡਾ ਦਾ ਸਪਾਊਸ ਵੀਜ਼ਾ     ਪ...
17/08/2026

.ਵਿਜ਼ਿਟਰ ਵੀਜ਼ੇ ਦੀਆਂ ਦੋ ਰਿਫਿਊਜ਼ਲਾਂ ਦੇ ਬਾਵਜੂਦ ਸਿਰਫ਼ ਦੋ ਮਹੀਨਿਆਂ ਵਿੱਚ ਅੰਮ੍ਰਿਤਪਾਲ ਸਿੰਘ ਬੱਸੀ ਨੂੰ ਮਿਲਿਆ ਕੈਨੇਡਾ ਦਾ ਸਪਾਊਸ ਵੀਜ਼ਾ
ਪਿੰਡ ਡਰੋਲੀ ਭਾਈ, ਜਿਲ੍ਹਾ ਮੋਗਾ ਦੇ ਰਹਿਣ ਵਾਲੇ ਅੰਮ੍ਰਿਤਪਾਲ ਸਿੰਘ ਬੱਸੀ S/o ਮਹਿੰਦਰ ਸਿੰਘ , ਨੂੰ ਸਿਰਫ਼ ਦੋ ਮਹੀਨਿਆਂ ਵਿੱਚ ਕੈਨੇਡਾ ਦਾ ਸਪਾਊਸ ਵੀਜ਼ਾ ਮਿਲਿਆ ਹੈ। ਅੰਮ੍ਰਿਤਪਾਲ ਸਿੰਘ ਦੀਆਂ ਪਹਿਲਾਂ ਕਿਸੇ ਹੋਰ ਏਜੰਟ ਤੋਂ ਵਿਜ਼ਿਟਰ ਵੀਜ਼ੇ ਦੀਆਂ ਦੋ ਰਿਫਿਊਜ਼ਲਾਂ ਸਨ। ਅੰਮ੍ਰਿਤਪਾਲ ਸਿੰਘ ਬੱਸੀ ਦੀ ਭੈਣ ਦਾ ਸਪਾਊਸ ਵੀਜ਼ਾ ਵੀ ਕੌਰ ਇੰਟਰਨੈਸ਼ਨਲ ਦੀ ਟੀਮ ਦੀ ਸਲਾਹ ਨਾਲ ਹੀ ਆਇਆ ਸੀ । ਇਸ ਲਈ ਉਸਨੇ ਆਪਣੀ ਫਾਈਲ ਲਈ ਵੀ ਕੌਰ ਇੰਟਰਨੈਸ਼ਨਲ ਦੀ ਟੀਮ ਨਾਲ ਸੰਪਰਕ ਕੀਤਾ ਅਤੇ ਆਪਣੀ ਫਾਈਲ ਬਾਰੇ ਗੱਲ ਕੀਤੀ। ਕੌਰ ਇੰਟਰਨੈਸ਼ਨਲ ਦੀ ਮਾਹਿਰ ਟੀਮ ਨੇ ਅੰਮ੍ਰਿਤਪਾਲ ਸਿੰਘ ਬੱਸੀ ਦੀ ਫਾਈਲ ਵਧੀਆ ਤਰੀਕੇ ਨਾਲ ਤਿਆਰ ਕੀਤੀ ਅਤੇ ਸਿਰਫ਼ 2 ਮਹੀਨਿਆਂ ਵਿੱਚ ਵੀਜ਼ਾ ਆ ਗਿਆ। ਅੰਮ੍ਰਿਤਪਾਲ ਸਿੰਘ ਬੱਸੀ ਦੀ ਪਤਨੀ ਕੈਨੇਡਾ ਵਿੱਚ ਵਰਕ ਪਰਮਿਟ ‘ਤੇ ਹੈ ਅਤੇ ਅੰਮ੍ਰਿਤਪਾਲ ਸਿੰਘ ਇਸ ਸਮੇਂ ਕੈਨੇਡਾ ਆਪਣੀ ਪਤਨੀ ਕੋਲ ਪਹੁੰਚ ਗਿਆ ਹੈ।
ਕੌਰ ਇੰਟਰਨੈਸ਼ਨਲ ਦੀ ਟੀਮ ਵੱਲੋਂ ਅੰਮ੍ਰਿਤਪਾਲ ਸਿੰਘ ਬੱਸੀ ਨੂੰ ਬਹੁਤ-ਬਹੁਤ ਵਧਾਈਆਂ।
1. ਜੇ ਤੁਹਾਡਾ ਵੀ Visitor Visa Refusal ਜਾਂ Spouse Visa ਦਾ ਕੇਸ ਹੈ, ਤਾਂ ਅੱਜ ਹੀ ਕੌਰ ਇੰਟਰਨੈਸ਼ਨਲ ਨਾਲ ਸੰਪਰਕ ਕਰੋ ਅਤੇ ਮਾਹਿਰਾਂ ਦੀ ਸਹੀ ਸਲਾਹ ਨਾਲ ਆਪਣੇ ਕੈਨੇਡਾ ਦੇ ਸੁਪਨੇ ਨੂੰ ਸਾਕਾਰ ਬਣਾਓ।
2. ਜੇਕਰ_ਤੁਸੀ_ਵੀ ਸਟੱਡੀ ਵੀਜ਼ਾ ਤੇ ਕੈਨੇਡਾ ਜਾਣਾ ਚਾਹੁੰਦੇ ਹੋ ਜਾਂ ਸਟੂਡੈਂਟ ਤੇ ਸਪਾਊਸ ਦਾ ਇਕੱਠਿਆਂ ਦਾ ਕੈਨੇਡਾ ਦਾ ਵੀਜ਼ਾ ਲਗਾਉਣਾ ਚਾਹੁੰਦੇ ਹੋ ਜਾਂ ਫਿਰ ਤੁਹਾਡਾ ਸਪਾਊਸ ਕੈਨੇਡਾ ਪੜ੍ਹ ਰਿਹਾ ਹੈ ਜਾਂ ਵਰਕ ਪਰਮਿਟ ਤੇ ਹੈ ਅਤੇ ਤੁਸੀਂ ਵੀ ਸਪਾਊਸ ਵੀਜ਼ਾ ਤੇ ਕੈਨੇਡਾ ਜਾਣਾ ਚਾਹੁੰਦੇ ਹੋ ਜਾਂ ਫਿਰ ਸਟੂਡੈਂਟ ਦਾ ਵੀਜ਼ਾ ਆ ਗਿਆ ਹੈ ਤੇ ਸਪਾਊਸ ਨੂੰ ਨਾਲ ਹੀ ਲਿਜਾਣਾ ਚਾਹੁੰਦੇ ਹੋ ਜਾਂ ਕੈਨੇਡਾ ਚ ਆਪਣਾ ਕਾਲਜ ਬਦਲਣਾ ਚਾਹੁੰਦੇ ਹੋ ਜਾਂ ਯੂ.ਕੇ. ਸਟੂਡੈਂਟ ਵੀਜ਼ਾ ਜਾਂ ਸਟੂਡੈਂਟ+ਸਪਾਊਸ ਵੀਜ਼ੇ ਤੇ ਜਾਣਾ ਚਾਹੁੰਦੇ ਹੋ ਜਾਂ ਤੁਹਾਡੇ ਘੱਟ ਹਨ ਬੈਂਡ ਸਕੋਰ ਪਰ ਤੁਸੀਂ ਬਾਹਰਲੇ ਦੇਸ਼ ਜਾਣਾ ਚਾਹੁੰਦੇ ਹੋ ਤਾਂ ਹੁਣ ਤੁਹਾਡੇ ਲਈ ਹੈ ਵਧੀਆ ਮੌਕਾ ਜਾਓ ਯੂਰਪ ਦੇਸ਼ਾਂ ਵਿੱਚ(ਜਰਮਨੀ, ਇਟਲੀ , ਸਵਿਟਰਜਰਲੈਂਡ, ਪੋਲੈਂਡ, ਫਿਨਲੈਂਡ, ਨੀਦਰਲੈਂਡ, ਡੈਨਮਾਰਕ, ਫਰਾਂਸ, ਆਇਰਲੈਂਡ ਆਦਿ) ਹੁਣ ਕੌਰ ਇੰਟਰਨੈਸ਼ਨਲ ਦੀਸਲਾਹ ਨਾਲ ਹਾਸਿਲ ਕਰੋ ਸਾਰੇ ਵੀਜ਼ੇ।
ਤਾਂ ਅੱਜ ਹੀ ਕੌਰ ਇੰਟਰਨੈਸ਼ਨਲ ਨੂੰ ਮਿਲੋ ਜਾਂ ਹੁਣੇ ਵੱਟਸਅੱਪ ਕਰੋ ਆਪਣੇ Documents ਜਾਂ ਕਾਲ ਕਰੋ
ਮੋਗਾ ਬਰਾਂਚ:- 96926-00084,
ਅੰਮ੍ਰਿਤਸਰ ਬਰਾਂਚ : 96923-00084
ਮੋਗਾ ਬਰਾਂਚ ਦਾ ਪਤਾ: ਬੱਸ ਸਟੈਂਡ ਦੇ ਨੇੜੇ ਅੰਮ੍ਰਿਤਸਰ ਰੋਡ, ਚਰਚ ਤੋਂ 7 ਦੁਕਾਨਾਂ ਛੱਡ ਕੇ ਬੰਬੇ ਬੇਕਰੀ ਦੇ ਬਿਲਕੁਲ ਸਾਹਮਣੇ
ਅੰਮ੍ਰਿਤਸਰ ਬਰਾਂਚ ਦਾ ਪਤਾ : ਐਸ ਸੀ ਓ 41 , ਵੀਰ ਇਨਕਲੇਵ, ਨੇੜੇ ਗੋਲਡਨ ਗੇਟ ਅਤੇ ਰਿਆਨ ਇੰਟਰਨੈਸ਼ਨਲ ਸਕੂਲ, ਬਾਈਪਾਸ ਰੋਡ , ਅੰਮ੍ਰਿਤਸਰ
studentspousevisacanadatogether spousevisa studypermitcanada

ਸਿਰਫ 18 ਦਿਨ੍ਹਾਂ ਵਿੱਚ ਬਲਜਿੰਦਰ ਕੌਰ ਨੂੰ ਮਿਲਿਆ ਕੈਨੇਡਾ ਦਾ ਵਿਜ਼ਿਟਰ ਵੀਜ਼ਾ ਪਿੰਡ ਤਲਵੰਡੀ ਭਾਈ, ਜਿਲ੍ਹਾ ਫਿਰੋਜ਼ਪੁਰ ਦੀ ਰਹਿਣ ਵਾਲੀ ਬਲਜਿੰਦਰ ਕ...
15/08/2026

ਸਿਰਫ 18 ਦਿਨ੍ਹਾਂ ਵਿੱਚ ਬਲਜਿੰਦਰ ਕੌਰ ਨੂੰ ਮਿਲਿਆ ਕੈਨੇਡਾ ਦਾ ਵਿਜ਼ਿਟਰ ਵੀਜ਼ਾ
ਪਿੰਡ ਤਲਵੰਡੀ ਭਾਈ, ਜਿਲ੍ਹਾ ਫਿਰੋਜ਼ਪੁਰ ਦੀ ਰਹਿਣ ਵਾਲੀ ਬਲਜਿੰਦਰ ਕੌਰ ਨੂੰ ਸਿਰਫ 18 ਦਿਨਾਂ ‘ਚ ਕੈਨੇਡਾ ਦਾ ਵਿਜ਼ਿਟਰ ਵੀਜ਼ਾ ਮਿਲਿਆ ਹੈ। ਬਲਜਿੰਦਰ ਕੌਰ ਦੇ ਬੇਟੀ ਅਮਨਪ੍ਰੀਤ ਕੌਰ ਅਤੇ ਜਵਾਈ ਜਤਿੰਦਰ ਦਾ ਸਟੂਡੈਂਟ ਤੇ ਸਪਾਊਸ ਦਾ ਇਕੱਠਿਆਂ ਦਾ ਵੀਜ਼ਾ ਵੀ ਕੌਰ ਇੰਟਰਨੈਸ਼ਨਲ ਦੀ ਟੀਮ ਦੀ ਸਲਾਹ ਨਾਲ ਹੀ ਆਇਆ ਸੀ ਅਤੇ ਹੁਣ ਉਹ ਕੈਨੇਡਾ ਵਿੱਚ ਵਰਕ ਪਰਮਿਟ‘ਤੇ ਹਨ। ਇਸ ਲਈ ਉਹਨਾਂ ਨੇ ਆਪਣੀ ਮਾਤਾ ਬਲਜਿੰਦਰ ਕੌਰ ਦੀ ਫਾਈਲ ਲਈ ਵੀ ਕੌਰ ਇੰਟਰਨੈਸ਼ਨਲ ਦੀ ਟੀਮ ਨਾਲ ਸੰਪਰਕ ਕੀਤਾ। ਕੌਰ ਇੰਟਰਨੈਸ਼ਨਲ ਦੀ ਟੀਮ ਨੇ ਬਲਜਿੰਦਰ ਕੌਰ ਦੀ ਫਾਈਲ ਤਿਆਰ ਕਰ ਕੇ 19 ਜੂਨ 2026 ਨੂੰ ਅੰਬੈਂਸੀ ‘ਚ ਲਗਾਈ ਤੇ 08 ਅਗਸਤ 2026 ਨੂੰ ਵੀਜ਼ਾ ਆ ਗਿਆ।
ਕੌਰ ਇੰਟਰਨੈਸ਼ਨਲ ਦੀ ਟੀਮ ਵੱਲੋਂ ਬਲਜਿੰਦਰ ਕੌਰ ਨੂੰ ਬਹੁਤ-ਬਹੁਤ ਵਧਾਈਆਂ।
ਹੁਣ ਆਇਲਟਸ ‘ਚੋਂ ਓਵਰਆਲ 6.0 ਬੈਂਡ ਤੇ PTE ‘ਚੋਂ ਓਵਰਆਲ 60 ਸਕੋਰ ਤੇ TOFEL ‘ਚੋਂ ਓਵਰਆਲ 83 ਸਕੋਰ ‘ਤੇ ਵੀ ਸਟੂਡੈਂਟ ਵੀਜ਼ਾ ਜਾਂ ਸਟੂਡੈਂਟ+ਸਪਾਊਸ ਵੀਜ਼ਾ
#ਜੇਕਰ_ਤੁਸੀ_ਵੀ
1. ਹੋ ਬਾਰ੍ਹਵੀਂ ਪਾਸ ਤਾਂ ਹੁਣ ਵੀ ਜਾ ਸਕਦੇ ਹੋ ਆਪਣੇ ਸਪਾਊਸ ਨਾਲ ਇਕੱਠਿਆਂ ਕੈਨੇਡਾ
2. ਸਟੱਡੀ ਵੀਜ਼ਾ ਤੇ ਕੈਨੇਡਾ ਜਾਣਾ ਚਾਹੁੰਦੇ ਹੋ ਜਾਂ ਸਟੂਡੈਂਟ ਤੇ ਸਪਾਊਸ ਦਾ ਇਕੱਠਿਆਂ ਦਾ ਕੈਨੇਡਾ ਦਾ ਵੀਜ਼ਾ ਲਗਾਉਣਾ ਚਾਹੁੰਦੇ ਹੋ ਜਾਂ ਫਿਰ ਤੁਹਾਡਾ ਸਪਾਊਸ ਕੈਨੇਡਾ ਪੜ੍ਹ ਰਿਹਾ ਹੈ ਜਾਂ ਵਰਕ ਪਰਮਿਟ ਤੇ ਹੈ ਅਤੇ ਤੁਸੀਂ ਵੀ ਸਪਾਊਸ ਵੀਜ਼ਾ ਤੇ ਕੈਨੇਡਾ ਜਾਣਾ ਚਾਹੁੰਦੇ ਹੋ ਜਾਂ ਫਿਰ ਸਟੂਡੈਂਟ ਦਾ ਵੀਜ਼ਾ ਆ ਗਿਆ ਹੈ ਤੇ ਸਪਾਊਸ ਨੂੰ ਨਾਲ ਹੀ ਲਿਜਾਣਾ ਚਾਹੁੰਦੇ ਹੋ ਜਾਂ ਕੈਨੇਡਾ ਚ ਆਪਣਾ ਕਾਲਜ ਬਦਲਣਾ ਚਾਹੁੰਦੇ ਹੋ ਜਾਂ ਯੂ.ਕੇ. ਸਟੂਡੈਂਟ ਵੀਜ਼ਾ ਜਾਂ ਸਟੂਡੈਂਟ+ਸਪਾਊਸ ਵੀਜ਼ੇ ਤੇ ਜਾਣਾ ਚਾਹੁੰਦੇ ਹੋ ਜਾਂ ਤੁਹਾਡੇ ਘੱਟ ਹਨ ਬੈਂਡ ਸਕੋਰ ਪਰ ਤੁਸੀਂ ਬਾਹਰਲੇ ਦੇਸ਼ ਜਾਣਾ ਚਾਹੁੰਦੇ ਹੋ ਤਾਂ ਹੁਣ ਤੁਹਾਡੇ ਲਈ ਹੈ ਵਧੀਆ ਮੌਕਾ ਜਾਓ ਯੂਰਪ ਦੇਸ਼ਾਂ ਵਿੱਚ(ਜਰਮਨੀ, ਇਟਲੀ , ਸਵਿਟਰਜਰਲੈਂਡ, ਪੋਲੈਂਡ, ਫਿਨਲੈਂਡ, ਨੀਦਰਲੈਂਡ, ਡੈਨਮਾਰਕ, ਫਰਾਂਸ, ਆਇਰਲੈਂਡ ਆਦਿ) ਹੁਣ ਕੌਰ ਇੰਟਰਨੈਸ਼ਨਲ ਦੀ ਸਲਾਹ ਨਾਲ ਹਾਸਿਲ ਕਰੋ ਸਾਰੇ ਵੀਜ਼ੇ।
ਤਾਂ ਅੱਜ ਹੀ ਕੌਰ ਇੰਟਰਨੈਸ਼ਨਲ ਨੂੰ ਮਿਲੋ ਜਾਂ ਹੁਣੇ ਵੱਟਸਅੱਪ ਕਰੋ ਆਪਣੇ Documents ਜਾਂ ਕਾਲ ਕਰੋ
ਮੋਗਾ ਬਰਾਂਚ:- 96926-00084,
ਅੰਮ੍ਰਿਤਸਰ ਬਰਾਂਚ : 96923-00084
ਮੋਗਾ ਬਰਾਂਚ ਦਾ ਪਤਾ: ਬੱਸ ਸਟੈਂਡ ਦੇ ਨੇੜੇ ਅੰਮ੍ਰਿਤਸਰ ਰੋਡ, ਚਰਚ ਤੋਂ 7 ਦੁਕਾਨਾਂ ਛੱਡ ਕੇ ਬੰਬੇ ਬੇਕਰੀ ਦੇ ਬਿਲਕੁਲ ਸਾਹਮਣੇ
ਅੰਮ੍ਰਿਤਸਰ ਬਰਾਂਚ ਦਾ ਪਤਾ : ਐਸ ਸੀ ਓ 41 , ਵੀਰ ਇਨਕਲੇਵ, ਨੇੜੇ ਗੋਲਡਨ ਗੇਟ ਅਤੇ ਰਿਆਨ ਇੰਟਰਨੈਸ਼ਨਲ ਸਕੂਲ, ਬਾਈਪਾਸ ਰੋਡ , ਅੰਮ੍ਰਿਤਸਰ
kaurinternational studentspousevisacanadatogether spousevisa studypermitcanada

🇮🇳 Happy Independence Day 🇮🇳Let’s celebrate the spirit of freedom, unity, and pride in our nation.May our tricolour alwa...
15/08/2026

🇮🇳 Happy Independence Day 🇮🇳

Let’s celebrate the spirit of freedom, unity, and pride in our nation.
May our tricolour always fly high! 🇮🇳✨

Proud to be Indian. Proud of our India. ❤️🤍💚

📞 Contact Us: **9692600084**

Freedom KaurInternational JaiHind

14/08/2026

Celebrating ਤੀਆਂ ਦਾ ਤਿਉਹਾਰ 🥰🥰😍🤩
♥️

14/08/2026

🎉 FINLAND STUDENT VISA APPROVED! 🇫🇮✨

Congratulations to Tisha from Ludhiana on her successful Finland Student Visa 🎓🇫🇮

Your dream of studying abroad is now one step closer to reality. 🌍✨

Wishing you a bright and successful future in Finland! ❤️

Congratulations, Tisha! 🎉

Ludhiana StudyAbroad VisaApproved SuccessStory

13/08/2026

🇨🇦 Another Success Story! 🎉

Congratulations to Amritpal Singh on the approval of his Canada Spouse Visa in 2 months 🍁✨

Dreaming of joining your loved one in Canada? Let our experienced team guide you through every step with transparent and professional visa assistance.

📍 Visit: KAUR International – Branch Moga
📞 96926-00084

Your dream. Our commitment. Your success. ❤️

KaurInternational Moga Punjab CanadaDream

🎉 FINLAND STUDENT VISA APPROVED! 🇫🇮✈️Congratulations to Tisha from Ludhiana on her Finland Student Visa approval! 🎓🇫🇮You...
10/08/2026

🎉 FINLAND STUDENT VISA APPROVED! 🇫🇮✈️

Congratulations to Tisha from Ludhiana on her Finland Student Visa approval! 🎓🇫🇮

Your dream to study abroad is now one step closer to reality. 🌍✨

📞 Contact Us: 96926-00084

📩 DM us today for your Study Visa Consultation & Application Guidance.

StudentVisa Finland VisaSuccess Ludhiana PunjabStudents

Congratulations to Baljinder Kaur for Canada Visitor Visa Approval 🇨🇦In just 18 days, her dream turned into reality with...
08/08/2026

Congratulations to Baljinder Kaur for Canada Visitor Visa Approval 🇨🇦

In just 18 days, her dream turned into reality with the right guidance and proper documentation. 📄✈️

This is what happens when you follow the right process + expert support 💯

Proudly approved — because dreams are better when shared ❤️

If you also want to visit Canada 🇨🇦
👉 Don’t wait, your file could be next!

📍 Visit us: Moga / Amritsar
📞 Call/WhatsApp: 96926-00084

KAUR International – Your Dream, Our Mission

VisaApproved PunjabiSuccess TravelCanada CoupleGoals ImmigrationExperts

Address

Kaur International Located At Bus Stand, Amritsar Road, Near Church, Opposite Bombay Bakery Moga
Moga
142001

Opening Hours

Monday 9am - 6pm
Tuesday 9am - 6pm
Wednesday 9am - 6pm
Thursday 9am - 6pm
Friday 9am - 6pm
Saturday 9am - 6pm
Sunday 10am - 5pm

Telephone

+919692800084

Website

Alerts

Be the first to know and let us send you an email when KAUR International posts news and promotions. Your email address will not be used for any other purpose, and you can unsubscribe at any time.

Contact The School

Send a message to KAUR International:

Shortcuts

Share