ਬਲਾਕ ਪ੍ਰਾਇਮਰੀ ਸਿੱਖਿਆ ਅਫਸਰ ਮੋਗਾ-1

  • Home
  • India
  • Moga
  • ਬਲਾਕ ਪ੍ਰਾਇਮਰੀ ਸਿੱਖਿਆ ਅਫਸਰ ਮੋਗਾ-1

ਬਲਾਕ ਪ੍ਰਾਇਮਰੀ ਸਿੱਖਿਆ ਅਫਸਰ ਮੋਗਾ-1 Government schools of Punjab are being elevated to great heights where students will get quality education of global standard.

27/03/2024
18/02/2023

Block Primary Education Officer Ferozepur-1 invites all my Punjabi to watch this video please

We are promised on the behalf of Government of Punjab for creating new era in Educational world of my Punjab 👇

11/11/2022
Mothers Workshop in All Ferozepur-1's Government Primary Schools
29/09/2022

Mothers Workshop in All Ferozepur-1's Government Primary Schools

ਬਲਾਕ ਫਿਰੋਜ਼ਪੁਰ-1 ਦੀ ਸਮੁੱਚੀ ਟੀਮ ਵੱਲੋਂ, ਸਿੱਖਿਆ ਵਿਭਾਗ ਪੰਜਾਬ ਦੁਆਰਾ ਜਾਰੀ ਦਿਸ਼ਾ-ਨਿਰਦੇਸ਼ਾਂ ਅਨੁਸਾਰ, ਆਪਣੇ ਅਧਿਆਪਕ ਸਾਹਿਬਾਨਾਂ ਦੇ ਸਹਿਯੋਗ...
22/09/2022

ਬਲਾਕ ਫਿਰੋਜ਼ਪੁਰ-1 ਦੀ ਸਮੁੱਚੀ ਟੀਮ ਵੱਲੋਂ, ਸਿੱਖਿਆ ਵਿਭਾਗ ਪੰਜਾਬ ਦੁਆਰਾ ਜਾਰੀ ਦਿਸ਼ਾ-ਨਿਰਦੇਸ਼ਾਂ ਅਨੁਸਾਰ, ਆਪਣੇ ਅਧਿਆਪਕ ਸਾਹਿਬਾਨਾਂ ਦੇ ਸਹਿਯੋਗ ਨਾਲ ਬੱਚਿਆਂ ਦੇ ਸਰਵਪੱਖੀ ਵਿਕਾਸ ਦਾ ਧਿਆਨ ਰੱਖਦਿਆਂ, ਉਹਨਾਂ ਨੂੰ ਖੇਡਾਂ ਪ੍ਰਤੀ ਜਾਗ੍ਰਿਤ ਅਤੇ ਉਤਸ਼ਾਹਿਤ ਕਰਨ ਲਈ ਖੇਡ ਸਟੇਡੀਅਮ ਪਿੰਡ ਝੋਕ ਹਰੀਹਰ ਵਿਖੇ ਵਿਸ਼ੇਸ਼ ਮੁਕਾਬਲਿਆਂ ਦਾ ਬਹੁਤ ਹੀ ਪ੍ਰਭਾਵਸ਼ਾਲੀ ਢੰਗ ਨਾਲ ਆਗਾਜ਼ ਕੀਤਾ ਗਿਆ। ਇਸ ਵਡਮੁੱਲੇ ਕਾਰਜ ਲਈ ਬਲਾਕ ਫਿਰੋਜ਼ਪੁਰ-1 ਦੇ ਸਮੂਹ ਅਧਿਆਪਕ ਸਾਹਿਬਾਨ, ਸਮੂਹ ਸਕੂਲ ਹੈੱਡ ਟੀਚਰ ਸਾਹਿਬਾਨ, ਸਮੂਹ ਸੀ.ਐਚ.ਟੀ. ਸਾਹਿਬਾਨ ਨੇ ਆਪਣਾ ਭਰਪੂਰ ਸਹਿਯੋਗ ਦੇ ਰਹੇ ਹਨ ਅਤੇ ਆਪਣੀ-ਆਪਣੀ ਸ਼ਲਾਘਾਯੋਗ ਭੂਮਿਕਾ ਨਿਭਾਉਂਦਿਆਂ, ਇਸ ਨੂੰ ਸਫਲ ਬਣਾ ਰਹੇ ਹਨ। ਮੈਂਨੂੰ ਵੀ ਅੱਜ ਇਸ ਵਿੱਚ ਸ਼ਾਮਿਲ ਹੋਣ ਦਾ ਸੁਭਾਗ ਪ੍ਰਾਪਤ ਹੋਇਆ ਤੇ ਇਸ ਦਾ ਹਿੱਸਾ ਬਣ ਕੇ ਬਹੁਤ ਖੁਸ਼ੀ ਤੇ ਮਾਣ ਮਹਿਸੂਸ ਹੋਇਆ।

"ਜੈ ਹਿੰਦ", "ਜੈ ਭਾਰਤ", "ਵੰਦੇ ਮਾਤਰਮ", "ਇਨਕਲਾਬ ਜਿੰਦਾਬਾਦ"●ਪ੍ਰਣਾਮ ਸ਼ਹੀਦਾਂ ਨੂੰ●🙏🙏💐ਭਾਰਤ ਮਾਂ ਦੇ ਮਹਾਨ ਸਪੂਤ ਸ਼ਹੀਦ ਭਗਤ ਸਿੰਘ ਜੀ, ਸ਼ਹੀਦ ...
23/03/2022

"ਜੈ ਹਿੰਦ", "ਜੈ ਭਾਰਤ", "ਵੰਦੇ ਮਾਤਰਮ", "ਇਨਕਲਾਬ ਜਿੰਦਾਬਾਦ"
●ਪ੍ਰਣਾਮ ਸ਼ਹੀਦਾਂ ਨੂੰ●
🙏🙏💐ਭਾਰਤ ਮਾਂ ਦੇ ਮਹਾਨ ਸਪੂਤ ਸ਼ਹੀਦ ਭਗਤ ਸਿੰਘ ਜੀ, ਸ਼ਹੀਦ ਸੁਖਦੇਵ ਜੀ ਅਤੇ ਸ਼ਹੀਦ ਰਾਜਗੁਰੂ ਜੀ ਦੀ ਸ਼ਹਾਦਤ ਨੂੰ ਸਮੂਹ ਸਟਾਫ ਮੈਂਬਰ ਸਾਹਿਬਾਨ ਬਲਾਕ ਪ੍ਰਾਇਮਰੀ ਸਿੱਖਿਆ ਅਫਸਰ ਫਿਰੋਜ਼ਪੁਰ-1, ਵਿਦਿਆਰਥੀਆਂ ਅਤੇ ਸਤਿਕਾਰਯੋਗ ਮਾਪਿਆਂ ਵੱਲੋਂ ਸ਼ਰਧਾ ਦੇ ਫੁੱਲ ਭੇਂਟ ਅਤੇ ਉਹਨਾਂ ਦੀ ਸ਼ਹਾਦਤ ਨੂੰ ਲੱਖ ਲੱਖ ਪ੍ਰਣਾਮ💐🙏🙏
ਜਾਰੀ ਕਰਤਾ : ਸ਼੍ਰੀਮਤੀ ਸੁਮਨਦੀਪ ਕੌਰ (ਬੀ.ਪੀ.ਈ.ਓ) ਫ਼ਿਰੋਜ਼ਪੁਰ-1

"सारे जहां से अच्छा, यह हिन्दुस्तान हमारा"Republic Day is celebrated on January 26 every year to commemorate the day whe...
26/01/2022

"सारे जहां से अच्छा, यह हिन्दुस्तान हमारा"
Republic Day is celebrated on January 26 every year to commemorate the day when the Constitution of India was established. Observed all over the country, with a whole lot of pomp and grandeur, this day celebrates our freedom fighters, our heroes, and the right of the citizens to be able to choose their government and all other rights that came with the Constitution.
India is observing Republic Day with the same amount of enthusiasm and respect, even during this covid epidemic.
Lets enjoy the freedom of the country, but always remember the responsibility it gives us–to protect the nation and make it better. Happy republic Day.
Remembering the sacrifice of our great heroes, who laid down their lives for the freedom of the country. Happy Republic Day!
Sumandeep Kaur (Block Primary Education Officer for Ferozepur-1)
And Team Ferozepur-1

Address

ਬੁੱਗੀਪੁਰਾ
Moga

Opening Hours

Monday 9am - 5pm
Tuesday 9am - 5pm
Wednesday 9am - 5pm
Thursday 9am - 5pm
Friday 9am - 5pm

Alerts

Be the first to know and let us send you an email when ਬਲਾਕ ਪ੍ਰਾਇਮਰੀ ਸਿੱਖਿਆ ਅਫਸਰ ਮੋਗਾ-1 posts news and promotions. Your email address will not be used for any other purpose, and you can unsubscribe at any time.

Shortcuts

Share

Category