Govt Sr Sec School, Kamalu Swaitch

Govt Sr Sec School, Kamalu Swaitch Each one Bring one

03/09/2025

ਸਤਿਕਾਰਯੋਗ ਪ੍ਰਧਾਨ ਮੰਤਰੀ ਜੀ,
ਭਾਰਤ ਸਰਕਾਰ,
ਨਵੀਂ ਦਿੱਲੀ।

ਵਿਸ਼ਾ: ਪੰਜਾਬ ਵਿੱਚ ਹੜ੍ਹਾਂ ਕਾਰਨ ਪੈਦਾ ਹੋਏ ਭਿਆਨਕ ਸੰਕਟ ਲਈ ਤੁਰੰਤ ਕੇਂਦਰੀ ਰਾਹਤ ਫੰਡ ਦੀ ਬੇਨਤੀ।

ਸ਼੍ਰੀਮਾਨ ਜੀ,

ਪੰਜਾਬ ਇਸ ਵੇਲੇ ਲਗਾਤਾਰ ਭਾਰੀ ਬਰਸਾਤ ਅਤੇ ਹੜ੍ਹਾਂ ਕਾਰਨ ਬੇਹੱਦ ਸੰਕਟ ਨਾਲ ਜੂਝ ਰਿਹਾ ਹੈ। ਨਦੀਆਂ ਦੇ ਕੰਢੇ ਟੁੱਟ ਚੁੱਕੇ ਹਨ, ਪਿੰਡਾਂ ਦੇ ਪਿੰਡ ਪਾਣੀ ਹੇਠ ਆ ਗਏ ਹਨ, ਹਜ਼ਾਰਾਂ ਘਰ ਢਹਿ ਗਏ ਹਨ ਅਤੇ ਅਨੇਕਾਂ ਲੋਕ ਬੇਘਰ ਹੋ ਗਏ ਹਨ। ਸਿਰਫ਼ ਮਨੁੱਖ ਹੀ ਨਹੀਂ, ਸਾਰੇ ਪਸ਼ੂ-ਪੰਛੀ ਅਤੇ ਜੀਆ-ਜੰਤ ਵੀ ਆਪਣੀ ਜ਼ਿੰਦਗੀ ਲਈ ਸੰਘਰਸ਼ ਕਰ ਰਹੇ ਹਨ।
ਬਰਸਾਤ ਲਗਾਤਾਰ ਜਾਰੀ ਹੋਣ ਕਾਰਨ ਹਾਲਾਤ ਹੋਰ ਵੀ ਗੰਭੀਰ ਬਣਦੇ ਜਾ ਰਹੇ ਹਨ। ਸਕੂਲ ਅਤੇ ਕਾਲਜ ਬੰਦ ਹੋ ਚੁੱਕੇ ਹਨ। ਸਿੱਖਿਆ ਦਾ ਮਾਹੌਲ ਪੂਰੀ ਤਰ੍ਹਾਂ ਪ੍ਰਭਾਵਿਤ ਹੋਇਆ ਹੈ। ਲੋਕਾਂ ਨੂੰ ਬਚਾਉਣ, ਉਨ੍ਹਾਂ ਲਈ ਰਿਹਾਇਸ਼, ਖਾਣ-ਪੀਣ, ਦਵਾਈਆਂ ਅਤੇ ਹੋਰ ਮੁੱਢਲੀਆਂ ਲੋੜਾਂ ਪੂਰੀਆਂ ਕਰਨ ਲਈ ਵੱਡੇ ਪੱਧਰ ਤੇ ਸਹਾਇਤਾ ਦੀ ਲੋੜ ਹੈ।

ਇਸ ਆਪਦਾ ਦੇ ਸਮੇਂ ਅਸੀਂ, ਪੰਜਾਬ ਦਾ ਸਮੁੱਚਾ ਅਧਿਆਪਕ ਵਰਗ, ਆਪ ਜੀ ਅੱਗੇ ਹੱਥ ਜੋੜ ਕੇ ਅਰਜ਼ੋਈ ਕਰਦੇ ਹਾਂ ਕਿ ਕੇਂਦਰ ਸਰਕਾਰ ਵੱਲੋਂ ਤੁਰੰਤ ਇੱਕ ਵੱਡਾ ਰਾਹਤ ਫੰਡ ਜਾਰੀ ਕੀਤਾ ਜਾਵੇ, ਤਾਂ ਜੋ:

1. ਬੇਘਰ ਲੋਕਾਂ ਦੇ ਅੱਜ ਦੇ ਅਤੇ ਮੁੜ ਵਸੇਬੇ ਲਈ ਮਦਦ ਮਿਲ ਸਕੇ।

2. ਹੜ੍ਹਾਂ ਬਾਅਦ ਫੈਲਣ ਵਾਲੀਆਂ ਬਿਮਾਰੀਆਂ ਤੋਂ ਬਚਾਅ ਲਈ ਤੁਰੰਤ ਇਲਾਜ਼ ਪ੍ਰਬੰਧ ਹੋ ਸਕਣ।

3. ਸਕੂਲ ਤੇ ਸਿੱਖਿਆ ਸੰਸਥਾਵਾਂ ਦੀ ਮੁੜ ਮੁਰੰਮਤ ਕਰਕੇ ਬੱਚਿਆਂ ਦੀ ਸਿੱਖਿਆ ਦੁਬਾਰਾ ਸ਼ੁਰੂ ਕੀਤੀ ਜਾ ਸਕੇ।

4. ਕਿਸਾਨਾਂ ਤੇ ਮਜ਼ਦੂਰਾਂ ਨੂੰ ਜੀਵਨ ਜਾਰੀ ਰੱਖਣ ਲਈ ਆਰਥਿਕ ਸਹਾਇਤਾ ਮਿਲ ਸਕੇ।

ਅਸੀਂ ਪੂਰਾ ਵਿਸ਼ਵਾਸ ਕਰਦੇ ਹਾਂ ਕਿ ਆਪ ਜੀ ਇਸ ਗੰਭੀਰ ਘੜੀ ਵਿੱਚ ਪੰਜਾਬ ਦੇ ਲੋਕਾਂ ਦੀ ਪੀੜਾ ਨੂੰ ਸਮਝਦੇ ਹੋਏ ਤੁਰੰਤ ਕਾਰਵਾਈ ਕਰੋਗੇ।
ਆਪ ਜੀ ਦੇ ਸਹਿਯੋਗ ਲਈ ਪੰਜਾਬ ਦਾ ਸਾਰਾ ਅਧਿਆਪਕ ਵਰਗ ਸਦਾ ਧੰਨਵਾਦੀ ਰਹੇਗਾ।

ਬੇਨਤੀ ਕਰਤਾ,
ਸਮੂਹ ਅਧਿਆਪਕ ਵਰਗ, ਪੰਜਾਬ।



30/07/2025

GSSS KAMALU SWAITCH

GSSS KAMALU SWAITCH
30/07/2025

GSSS KAMALU SWAITCH

GSSS KAMALU SWAITCH 21 ਜੂਨ 2025 ਨੂੰ ਅੰਤਰਰਾਸ਼ਟਰੀ ਯੋਗ ਦਿਵਸ
21/06/2025

GSSS KAMALU SWAITCH 21 ਜੂਨ 2025 ਨੂੰ ਅੰਤਰਰਾਸ਼ਟਰੀ ਯੋਗ ਦਿਵਸ

Gsss kamalu swaitch
02/06/2025

Gsss kamalu swaitch

30/05/2025

Gsss kamalu swaitch

Address

VPO Kamalu Swaitch
Maur
151509

Opening Hours

Monday 9am - 3:20pm
Tuesday 9am - 3:20pm
Wednesday 9am - 3:20pm
Thursday 9am - 3:20pm
Friday 9am - 3:20pm
Saturday 9am - 3:20pm

Telephone

+917837993227

Alerts

Be the first to know and let us send you an email when Govt Sr Sec School, Kamalu Swaitch posts news and promotions. Your email address will not be used for any other purpose, and you can unsubscribe at any time.

Contact The School

Send a message to Govt Sr Sec School, Kamalu Swaitch:

Shortcuts

Share

Category