Gsssmartschoolmaurmandi

Gsssmartschoolmaurmandi 6 to 10 class ( English & Punjabi Medium), 11 and 12 ( Medical, Non Medical, Commerce, Arts)

03/09/2022

English booster club activity
name of student-jasmeen
class-11th
school name-GGSSS school maur mandi
guide teacher- Rajni gupta
school principal-S.Rajinder dhillon

ਮੌੜ ਇਲਾਕੇ ਲਈ ਇਕ ਬਹੁਤ ਹੀ ਮਾਣ ਤੇ ਖੁਸ਼ੀ ਭਰੀ ਖਬਰ ਹੈ ਕਿ ਸਰਕਾਰੀ ਗਰਲਜ਼ ਸੀਨੀਅਰ ਸੈਕੰਡਰੀ ਸਮਾਰਟ ਸਕੂਲ ਮੌੜ ਮੰਡੀ ਦੀ ਵਿਦਿਆਰਥਣ ਬਲਜਿੰਦਰ ਕੌਰ...
29/06/2022

ਮੌੜ ਇਲਾਕੇ ਲਈ ਇਕ ਬਹੁਤ ਹੀ ਮਾਣ ਤੇ ਖੁਸ਼ੀ ਭਰੀ ਖਬਰ ਹੈ ਕਿ ਸਰਕਾਰੀ ਗਰਲਜ਼ ਸੀਨੀਅਰ ਸੈਕੰਡਰੀ ਸਮਾਰਟ ਸਕੂਲ ਮੌੜ ਮੰਡੀ ਦੀ ਵਿਦਿਆਰਥਣ ਬਲਜਿੰਦਰ ਕੌਰ ਪੁੱਤਰੀ ਗੁਰਪ੍ਰੀਤ ਸਿੰਘ(ਚੌਧਰੀ ) ਨੇ ਬਾਰ੍ਹਵੀਂ ਦੀ ਮੈਰਿਟ ਸੂਚੀ ਵਿੱਚ 492/500 ਅੰਕ ਪ੍ਰਾਪਤ ਕਰਕੇ ਪੰਜਾਬ ਭਰ ਵਿੱਚੋ ਛੇਵਾਂ, ਜ਼ਿਲ੍ਹਾ ਬਠਿੰਡਾ ਵਿੱਚੋਂ ਦੂਸਰਾ ਸਥਾਨ ਅਤੇ ਮੌੜ ਬਲਾਕ ਵਿੱਚੋਂ ਪਹਿਲਾ ਸਥਾਨ ਪ੍ਰਾਪਤ ਕੀਤਾ ਹੈ। ਵਿਦਿਆਰਥਣ ਦੀ ਲਗਨ ਅਤੇ ਮਿਹਨਤ ਬਾਰੇ ਪਿ੍ੰਸੀਪਲ ਸ. ਰਾਜਿੰਦਰ ਸਿੰਘ ਢਿੱਲੋਂ ਨੇ ਦੱਸਿਆ ਕਿ ਇਹ ਵਿਦਿਆਰਥਣ ਹਰ ਵੇਲੇ ਪੜ੍ਹਾਈ ਵਿੱਚ ਰੁਚਿਤ ਰਹਿੰਦੀ ਸੀ। ਆਪਣੀਆਂ ਸਾਥਣ ਵਿਦਿਆਰਥਣਾਂ ਦੀ ਵੀ ਪੜ੍ਹਾਈ ਵਿੱਚ ਹਮੇਸ਼ਾ ਸਹਾਇਤਾ ਕਰਦੀ ਸੀ। ਪ੍ਰਿੰਸੀਪਲ ਅਤੇ ਸਮੂਹ ਸਟਾਫ ਵੱਲੋਂ ਇਸ ਵਿਦਿਆਰਥਣ ਦਾ ਉਚੇਚੇ ਤੌਰ ਤੇ ਸਕੂਲ ਵਿਚ ਬੁਲਾ ਕੇ ਸਨਮਾਨ ਕੀਤਾ ਗਿਆ ਜਿਸ ਵਿਚ ਵਿਦਿਆਰਥਣ ਦੇ ਮਾਪੇ ਸ਼ਾਮਲ ਹੋਏ। ਕਮੇਟੀ ਪ੍ਰਧਾਨ ਸ੍ਰੀ ਸੁਰਿੰਦਰ ਕੁਮਾਰ ਗੁਪਤਾ ਜੀ ਨੇ ਕਿਹਾ ਕਿ ਸਰਕਾਰੀ ਸਕੂਲਾਂ ਵਿੱਚ ਪੜ੍ਹ ਕੇ ਵਿਦਿਆਰਥੀ ਵੱਡੀਆਂ ਮੱਲਾਂ ਮਾਰ ਸਕਦੇ ਹਨ। ਮੌੜ ਮੰਡੀ ਦੀ ਇਹ ਧੀ ਆਪਣਾ ਕੈਰੀਅਰ ਜੁਡੀਸ਼ਰੀ ਸੇਵਾਵਾ ਵਿੱਚ ਬਣਾਉਣਾ ਚਾਹੁੰਦੀ ਹੈ । ਬਲਜਿੰਦਰ ਕੌਰ ਨੇ ਸਕੂਲ ਦੇ ਅਕੈਡਮਿਕ ਮਾਹੌਲ ਅਤੇ ਸਾਰੇ ਅਧਿਆਪਕਾਂ ਦੀ ਪ੍ਰਸ਼ੰਸਾ ਕਰਦੇ ਹੋਏ ਕਿਹਾ ਕਿ ਇਨ੍ਹਾਂ ਦਾ ਯੋਗਦਾਨ ਮੇਰੀ ਮਿਹਨਤ ਨਾਲੋਂ ਕਿਸੇ ਤਰ੍ਹਾਂ ਵੀ ਘੱਟ ਨਹੀਂ।ਖ਼ੁਸ਼ੀ ਦੇ ਇਸ ਮਾਹੌਲ ਵਿੱਚ ਹੋਰਨਾਂ ਤੋਂ ਇਲਾਵਾ ਮੈਡਮ ਰੀਟਾ ਗਰਗ, ਮੈਡਮ ਪ੍ਰਭਜੀਤ ਕੌਰ, ਪਰਦੀਪ ਮਹਿਤਾ, ਭੁਪਿੰਦਰ ਸਿੰਘ ਮਾਨ, ਪੰਕਜ ਕੁਮਾਰ, ਪੱਤਰਕਾਰ ਸ੍ਰੀ ਸ਼ਾਮ ਲਾਲ ਅਤੇ ਵਿਦਿਆਰਥਣ ਦੇ ਮਾਪੇ ਸ਼ਾਮਲ ਹੋਏ। ਸਕੂਲ ਵੱਲੋਂ ਵਿਦਿਆਰਥਣ ਨੂੰ ਸ਼ਾਲ ਅਤੇ ਸਨਮਾਨ ਚਿੰਨ੍ਹ ਭੇਂਟ ਕਰਕੇ ਸਨਮਾਨ ਅਤੇ ਖੁਸ਼ੀ ਦਾ ਇਜ਼ਹਾਰ ਕੀਤਾ ਗਿਆ।

31/07/2021

English booster club activity
name of student-Roxy
class-9th
school name-GGSSS school maur mandi
guide teacher- Rajni gupta
school principal-S.Rajinder dhillon

23/07/2021

English booster club activity
name-shakshi mehta
class-8th
school name-GGSS smart school maur mandi
Guide teacher- Rajni gupta
school principal- S.Rajinder dhillon

Glimpses of library lungar....
20/07/2021

Glimpses of library lungar....

17/07/2021

English booster club activity
name of student-nikita
class-12th
school name-GGSSSmart school maur mandi
district bathinda
guide teacher-Rajni gupta
school principal-S.Rajinder dhillon

10/07/2021

English booster club activity
student name-Rattanpreet kaur
class - 8th
school name-GGSS smart school maur mandi
Guide teacher-Rajni gupta
Name of principal-S.Rajinder dhillon

Glimpses of summer camp...
08/07/2021

Glimpses of summer camp...

10/06/2021

English booster club activity
student name-shakshi mehra
class-8th
school name-GGSSsmart school maur mandi bathinda
school head-S.Rajinder dhillon
guide teacher -Rajni gupta

06/06/2021
ਬਲਾਕ ਲੈਵਲ ਤੇ ਵੀਡਿਓ ਐਕਟੀਵਿਟੀ ਵਿਚ ਪਹਿਲਾ ਸਥਾਨ ਪ੍ਰਾਪਤ ਕੀਤਾ
06/06/2021

ਬਲਾਕ ਲੈਵਲ ਤੇ ਵੀਡਿਓ ਐਕਟੀਵਿਟੀ ਵਿਚ ਪਹਿਲਾ ਸਥਾਨ ਪ੍ਰਾਪਤ ਕੀਤਾ

Address

Near Sabji Mandi
Maur
151509

Alerts

Be the first to know and let us send you an email when Gsssmartschoolmaurmandi posts news and promotions. Your email address will not be used for any other purpose, and you can unsubscribe at any time.

Shortcuts

Share

Category