Sikhya Naukri

Directions

Sikhya Naukri Contact information, map and directions, contact form, opening hours, services, ratings, photos, videos and announcements from Sikhya Naukri, Education, Mansa.

Sikhya Naukri (ਸਿੱਖਿਆ ਨੌਕਰੀ) ਫੇਸਬੁੱਕ ਪੇਜ਼ ਤੇ ਤੁਹਾਡਾ ਸਵਾਗਤ ਹੈ - ਇਸ ਪੇਜ਼ ਤੇ ਤੁਹਾਨੂੰ ਰੋਜ਼ਾਨਾ ਨਵੀਆਂ ਨੌਕਰੀਆਂ ਅਤੇ ਸਿੱਖਿਆ ਜਗਤ ਨਾਲ ਸਬੰਧਤ ਅਪਡੇਟਸ ਮਿਲਣਗੇ ।

PDF ਨੋਟੀਫਿਕੇਸ਼ਨ ਦੇ ਲਈ ਸਾਡੇ ਟੈਲੀਗਰਾਮ ਚੈਨਲ "Sikhya Naukri" ਦੇ ਨਾਲ ਜੁੜੋ।
👇
https://t.me/SikhyaNaukri

06/09/2026



Staff Selection Commission (SSC)Junior Engineer Recruitment 2026Total Vacancies : 1748 (All India)Last Date to Apply Onl...
06/09/2026

Staff Selection Commission (SSC)
Junior Engineer Recruitment 2026

Total Vacancies : 1748 (All India)

Last Date to Apply Online : 22 September 2026

ਪੰਜਾਬ ਅਤੇ ਕੇਂਦਰ ਸਰਕਾਰ ਦੀਆਂ ਨੌਕਰੀਆਂ ਦੀ ਜਾਣਕਾਰੀ ਦੇ ਲਈ Sikhya Naukri ਚੈਨਲ ਨੂੰ ਜੋਇੰਨ ਕਰੋ
👇🏻
Sikhya Naukri




PSSSB Advt. No. 04/2026Group-D Recruitment Re-Open ਸੇਵਾਦਾਰ, ਚੌਕੀਦਾਰ, ਸਵੀਪਰ ਕਮ ਮਾਲੀ ਕੁੱਲ ਪੋਸਟਾਂ : 2007ਵਿੱਦਿਅਕ ਯੋਗਤਾ : 10ਵ...
05/09/2026

PSSSB Advt. No. 04/2026
Group-D Recruitment Re-Open

ਸੇਵਾਦਾਰ, ਚੌਕੀਦਾਰ, ਸਵੀਪਰ ਕਮ ਮਾਲੀ
ਕੁੱਲ ਪੋਸਟਾਂ : 2007
ਵਿੱਦਿਅਕ ਯੋਗਤਾ : 10ਵੀਂ ਪਾਸ

ਆਨਲਾਈਨ ਅਪਲਾਈ ਕਰਨ ਦੀ ਆਖਰੀ ਮਿਤੀ : 14 ਸਤੰਬਰ 2026

ਗਰੁੱਪ-ਡੀ ਭਰਤੀ ਇਸ਼ਤਿਹਾਰ ਨੰਬਰ 04/2026 ਦੇ ਲਈ ਆਨਲਾਈਨ ਅਪਲਾਈ ਪੋਰਟਲ - ਮੁੜ ਓਪਨ ਕੀਤਾ ਗਿਆ ਹੈ - ਉਮੀਦਵਾਰ ਹੁਣ ਮਿਤੀ 14 ਸਤੰਬਰ 2026 ਤੱਕ ਗਰੁੱਪ-ਡੀ ਦੀਆਂ ਪੋਸਟਾਂ ਦੇ ਲਈ ਅਪਲਾਈ ਕਰ ਸਕਦੇ ਹਨ।

ਨੋਟ: ਜਿੰਨ੍ਹਾਂ ਉਮੀਦਵਾਰਾਂ ਨੇ ਪਹਿਲਾਂ ਨੋਟੀਫਿਕੇਸ਼ਨ 04/2026 ਗਰੁੱਪ-ਡੀ ਦੇ ਲਈ ਅਪਲਾਈ ਕੀਤਾ ਹੋਇਆ ਹੈ ਉਹਨਾਂ ਨੂੰ ਮੁੜ ਤੋਂ ਅਪਲਾਈ ਕਰਨ ਦੀ ਜਰੂਰਤ ਨਹੀਂ ਹੈ - ਇਹ ਪੋਰਟਲ ਸਿਰਫ ਨਵੇਂ ਉਮੀਦਵਾਰਾਂ ਦੇ ਲਈ ਹੈ ਜੋ ਵੀ ਨਵੇਂ ਸਿਰੇ ਤੋਂ ਅਪਲਾਈ ਕਰਨਾ ਚਾਹੁੰਦੇ ਹਨ।

ਪੰਜਾਬ ਅਤੇ ਕੇਂਦਰ ਸਰਕਾਰ ਦੀਆਂ ਨੌਕਰੀਆਂ ਦੀ ਜਾਣਕਾਰੀ ਦੇ ਲਈ Sikhya Naukri ਚੈਨਲ ਨੂੰ ਜੋਇੰਨ ਕਰੋ
👇🏻
Sikhya Naukri

PSSSB Advt. No. 07/2026Junior Engineer Recruitment - Re-Open Group- B Recruitment Civil, Mechanical, Electrical Engineer...
05/09/2026

PSSSB Advt. No. 07/2026
Junior Engineer Recruitment - Re-Open
Group- B Recruitment
Civil, Mechanical, Electrical Engineering

Total Post : 262

Last date to apply online : 09 September 2026

ਪੰਜਾਬ ਅਤੇ ਕੇਂਦਰ ਸਰਕਾਰ ਦੀਆਂ ਨੌਕਰੀਆਂ ਦੀ ਜਾਣਕਾਰੀ ਦੇ ਲਈ Sikhya Naukri ਚੈਨਲ ਨੂੰ ਜੋਇੰਨ ਕਰੋ
👇🏻
Sikhya Naukri




05/09/2026





05/09/2026





Lecturer Cadre Exam Datesheet Lecturer Cadre Recruitment Update
02/09/2026

Lecturer Cadre Exam Datesheet
Lecturer Cadre Recruitment Update



PGIMER CHANDIGARH PGIMR SANGRUR RECRUITMENT UPDATE 2026
02/09/2026

PGIMER CHANDIGARH
PGIMR SANGRUR

RECRUITMENT UPDATE 2026


02/09/2026

31/08/2026

Address

Mansa

Website

Alerts

Be the first to know and let us send you an email when Sikhya Naukri posts news and promotions. Your email address will not be used for any other purpose, and you can unsubscribe at any time.

Shortcuts

Share