GHS Burj Bhalaike

GHS Burj Bhalaike GHS Burj Bhalaike

Well done Bachiter sir and Makhan sir
09/09/2025

Well done Bachiter sir and Makhan sir

23/05/2025
22/03/2025

PPT Govt.High.School Burj Bhalaike (Mansa)

Admission Campaign at BURJ BHALAIKE
19/03/2025

Admission Campaign at BURJ BHALAIKE

Admission Campaign for 6th to 10th class
15/03/2025

Admission Campaign for 6th to 10th class

ਅੱਜ ਮਿਤੀ 11/12/2024 ਨੂੰ ਸ ਹ ਸ ਬੁਰਜ ਭਲਾਈਕੇ ਵਿਖੇ ਸਮਾਜਿਕ ਸਿੱਖਿਆ ਅਤੇ ਅੰਗਰੇਜ਼ੀ ਮੇਲਾ ਕਰਵਾਇਆ ਗਿਆ।
11/12/2024

ਅੱਜ ਮਿਤੀ 11/12/2024 ਨੂੰ ਸ ਹ ਸ ਬੁਰਜ ਭਲਾਈਕੇ ਵਿਖੇ ਸਮਾਜਿਕ ਸਿੱਖਿਆ ਅਤੇ ਅੰਗਰੇਜ਼ੀ ਮੇਲਾ ਕਰਵਾਇਆ ਗਿਆ।

ਅੱਜ ਮਿਤੀ 10/12/2024 ਨੂੰ ਸ ਹ ਸ ਬੁਰਜ ਭਲਾਈਕੇ ਵਿਖੇ ਸਾਇੰਸ ਅਤੇ ਮੈਥ ਮੇਲਾ ਕਰਵਾਇਆ ਗਿਆ।
11/12/2024

ਅੱਜ ਮਿਤੀ 10/12/2024 ਨੂੰ ਸ ਹ ਸ ਬੁਰਜ ਭਲਾਈਕੇ ਵਿਖੇ ਸਾਇੰਸ ਅਤੇ ਮੈਥ ਮੇਲਾ ਕਰਵਾਇਆ ਗਿਆ।

ਅੱਜ ਮਿਤੀ 22/10/2024 ਨੂੰ ਮਾਪੇ ਅਧਿਆਪਕ ਮਿਲਣੀ ਸ ਹ ਸ ਬੁਰਜ਼ ਭਲਾਈਕੇ ਵਿਖੇ ਹੋਈ। ਇਸ ਮਿਲਣੀ ਵਿੱਚ ਮਾਪਿਆਂ ਵੱਲੋਂ ਸਕੂਲ ਵਿਚ ਵੱਡੀ ਗਿਣਤੀ ਵਿ...
22/10/2024

ਅੱਜ ਮਿਤੀ 22/10/2024 ਨੂੰ ਮਾਪੇ ਅਧਿਆਪਕ ਮਿਲਣੀ ਸ ਹ ਸ ਬੁਰਜ਼ ਭਲਾਈਕੇ ਵਿਖੇ ਹੋਈ। ਇਸ ਮਿਲਣੀ ਵਿੱਚ ਮਾਪਿਆਂ ਵੱਲੋਂ ਸਕੂਲ ਵਿਚ ਵੱਡੀ ਗਿਣਤੀ ਵਿਚ ਸ਼ਮੂਲੀਅਤ ਕੀਤੀ। ਮੁੱਖ ਅਧਿਆਪਕ ਸ. ਬਚਿੱਤਰ ਸਿੰਘ ਅਤੇ ਸਮੂਹ ਸਟਾਫ਼ ਵਲੋਂ ਰਿਪੋਰਟ ਕਾਰਡ ਦੇਣ ਦੇ ਨਾਲ ਨਾਲ ਵਿਦਿਆਰਥੀਆਂ ਨੂੰ ਹੋਰ ਮੇਹਨਤ ਕਰਨ ਲਈ ਵੀ ਪ੍ਰੇਰਿਤ ਕੀਤਾ ਗਿਆ।

ਸ ਹ ਸ ਬੁਰਜ ਭਲਾਈ ਕੇ ਦੇ ਦਸਵੀਂ ਜਮਾਤ ਦੇ ਵਿਦਿਆਰਥੀ ਸਹਿਲਪ੍ਰੀਤ ਸਿੰਘ ਦੀ ਚੋਣ (under 17) ਸਟੇਟ ਫੁੱਟਬਾਲ ਟੂਰਨਾਮੈਂਟਾਂ ਵਿੱਚ  ਜ਼ਿਲ੍ਹਾ ਟੀਮ...
17/09/2024

ਸ ਹ ਸ ਬੁਰਜ ਭਲਾਈ ਕੇ ਦੇ ਦਸਵੀਂ ਜਮਾਤ ਦੇ ਵਿਦਿਆਰਥੀ ਸਹਿਲਪ੍ਰੀਤ ਸਿੰਘ ਦੀ ਚੋਣ (under 17) ਸਟੇਟ ਫੁੱਟਬਾਲ ਟੂਰਨਾਮੈਂਟਾਂ ਵਿੱਚ ਜ਼ਿਲ੍ਹਾ ਟੀਮ ਵਿੱਚ ਸ਼ਾਮਲ ਹੋਣ ਤੇ ਸਾਰੇ ਸਟਾਫ਼ ਅਤੇ ਮਾਪਿਆਂ ਨੂੰ ਬਹੁਤ ਮੁਬਾਰਕਾਂ।
ਵੱਲੋਂ
ਮੁੱਖ ਅਧਿਆਪਕ ਅਤੇ ਸਮੂਹ ਸਟਾਫ਼
ਸ ਹ ਸ ਬੁਰਜ ਭਲਾਈ ਕੇ
(ਮਾਨਸਾ)

Address

Mansa

Website

Alerts

Be the first to know and let us send you an email when GHS Burj Bhalaike posts news and promotions. Your email address will not be used for any other purpose, and you can unsubscribe at any time.

Shortcuts

Share

Category