Jhanduke ਝੰਡੂਕੇ झंडूके کولنگ۔

  • Home
  • India
  • Mansa
  • Jhanduke ਝੰਡੂਕੇ झंडूके کولنگ۔

Jhanduke ਝੰਡੂਕੇ  झंडूके کولنگ۔ sweet home

01/09/2025

ਜੇਕਰ ਆਪਣੇ ਪਿੰਡ ਦੇ ਕਿਸੇ ਵੀ ਪਰਿਵਾਰ ਦਾ ਮਕਾਨ ਮੀਂਹ ਕਾਰਨ ਡਿੱਗਣ ਦਾ ਡਰ ਹੈ ਤਾਂ ਉਹ ਪਰਿਵਾਰ ਗ੍ਰਾਮ ਪੰਚਾਇਤ ਨਾਲ ਸੰਪਰਕ ਕਰ ਸਕਦਾ ਹੈ ਜੀ ਤਾਂ ਜੋ ਕਿ ਕੋਈ ਅਣਸੁਖਾਵੀਂ ਘਟਨਾ ਨਾ ਵਾਪਰੇ ਜੀ। ਗ੍ਰਾਮ ਪੰਚਾਇਤ ਨੇ ਲੋੜਵੰਦ ਪਰਿਵਾਰਾਂ ਦੇ ਰਹਿਣ ਲਈ ਸੁਰੱਖਿਅਤ ਥਾਵਾਂ ਤੇ ਪ੍ਰਬੰਧ ਕੀਤਾ ਹੋਇਆ ਹੈ ਜੀ। ਵਾਹਿਗੁਰੂ ਮੇਹਰ ਕਰੇ ਜਲਦੀ ਹਾਲਾਤ ਠੀਕ ਹੋ ਜਾਣ 🙏🙏🙏 ☎️ 88725 80420

07/04/2024

ਜੇ ਕਿਸੇ ਨੇ ਅਖਬਾਰ ਲਗਵਾਉਣਾ ਹੋਵੇ ਤਾਂ ਕੁਲਦੀਪ ਸਿੰਘ ਫੋਨ ਨੰਬਰ 98176 35340 ਤੇ ਸੰਪਰਕ ਕਰ ਸਕਦੇ ਹੋ

15/03/2024
ਪਿੰਡ  ਝੰਡੂਕੇ (ਮਾਨਸਾ) ਦੀ ਵਾਲੀਬਾਲ ਟੀਮ ਨੇ 1ST ਪੋਜੀਸ਼ਨ ਹਾਸਲ ਕੀਤੀ, ਪਿੰਡ ਕੋਟ ਸ਼ਮੀਰ (ਬਠਿੰਡਾ) ਦੇ ਟੂਰਨਾਂਮੈਂਟ ਤੋਂ
08/03/2024

ਪਿੰਡ ਝੰਡੂਕੇ (ਮਾਨਸਾ) ਦੀ ਵਾਲੀਬਾਲ ਟੀਮ ਨੇ 1ST ਪੋਜੀਸ਼ਨ ਹਾਸਲ ਕੀਤੀ, ਪਿੰਡ ਕੋਟ ਸ਼ਮੀਰ (ਬਠਿੰਡਾ) ਦੇ ਟੂਰਨਾਂਮੈਂਟ ਤੋਂ

ਝੰਡੂਕੇ ਪਿੰਡ ਦੀ ਫੁੱਟਬਾਲ ਟੀਮ ਨੂੰ ਬਹੁਤ ਬਹੁਤ ਮੁਬਾਰਕਾਂ ਕੋਟ ਦੁਨਾ ( ਜਿਲਾ  ਬਰਨਾਲਾ) ਦੇ ਫੁੱਟਬਾਲ ਕੱਪ ਤੋ ਦੂਜਾ ਇਨਾਮ ਜਿੱਤਣ ਦੀਆਂ ⚽️⚽️⚽️...
08/03/2024

ਝੰਡੂਕੇ ਪਿੰਡ ਦੀ ਫੁੱਟਬਾਲ ਟੀਮ ਨੂੰ ਬਹੁਤ ਬਹੁਤ ਮੁਬਾਰਕਾਂ
ਕੋਟ ਦੁਨਾ ( ਜਿਲਾ ਬਰਨਾਲਾ) ਦੇ ਫੁੱਟਬਾਲ ਕੱਪ ਤੋ ਦੂਜਾ ਇਨਾਮ ਜਿੱਤਣ ਦੀਆਂ ⚽️⚽️⚽️⚽️ PRIZE 🏆
👍🏻👍🏻👍🏻👍🏻

ਝੰਡੂਕੇ ਪਿੰਡ ਦੀ ਫੁੱਟਬਾਲ ਟੀਮ ਨੂੰ ਬਹੁਤ ਬਹੁਤ ਮੁਬਾਰਕਾਂ ਉਦੈਕਰਨ ( ਜਿਲਾ ਸ਼੍ਰੀ ਮੁਕਤਸਰ ਸਾਹਿਬ ) ਦੇ ਫੁੱਟਬਾਲ ਕੱਪ ਤੋ ਪਹਿਲਾ ਇਨਾਮ ਜਿੱਤਣ ...
17/02/2024

ਝੰਡੂਕੇ ਪਿੰਡ ਦੀ ਫੁੱਟਬਾਲ ਟੀਮ ਨੂੰ ਬਹੁਤ ਬਹੁਤ ਮੁਬਾਰਕਾਂ
ਉਦੈਕਰਨ ( ਜਿਲਾ ਸ਼੍ਰੀ ਮੁਕਤਸਰ ਸਾਹਿਬ ) ਦੇ ਫੁੱਟਬਾਲ ਕੱਪ ਤੋ ਪਹਿਲਾ ਇਨਾਮ ਜਿੱਤਣ ਦੀਆਂ ⚽️⚽️⚽️⚽️ PRIZE 🏆
👍🏻👍🏻👍🏻👍🏻

ਝੰਡੂਕੇ ਪਿੰਡ ਦੀ ਫੁੱਟਬਾਲ ਟੀਮ ਨੂੰ ਬਹੁਤ ਬਹੁਤ ਮੁਬਾਰਕਾਂ ਬਾਜੇਵਾਲਾ ( ਜਿਲਾ ਮਾਨਸਾ ) ਦੇ ਫੁੱਟਬਾਲ ਕੱਪ ਤੋ ਦੂਜਾ ਇਨਾਮ ਜਿੱਤਣ ਦੀਆਂ ⚽️⚽️⚽️⚽...
12/02/2024

ਝੰਡੂਕੇ ਪਿੰਡ ਦੀ ਫੁੱਟਬਾਲ ਟੀਮ ਨੂੰ ਬਹੁਤ ਬਹੁਤ ਮੁਬਾਰਕਾਂ
ਬਾਜੇਵਾਲਾ ( ਜਿਲਾ ਮਾਨਸਾ ) ਦੇ ਫੁੱਟਬਾਲ ਕੱਪ ਤੋ ਦੂਜਾ ਇਨਾਮ ਜਿੱਤਣ ਦੀਆਂ ⚽️⚽️⚽️⚽️
👍🏻👍🏻👍🏻👍🏻

ਖੇਲੋ ਇੰਡੀਆ ਯੂਥ ਨੈਸ਼ਨਲ ਫੁੱਟਬਾਲ ⚽ games ਦੇ ਵਿੱਚ ਪੰਜਾਬ ਦੀ ਟੀਮ ਨੇ ਦੂਜੇ ਸਥਾਨ ਤੇ ਰਹਿ ਕੇ ਸਿਲਵਰ 🥈 🥈 ਮੈਡਲ ਹਾਸਲ ਕੀਤਾ ਪਿੰਡ ਝੰਡੂਕੇ (...
03/02/2024

ਖੇਲੋ ਇੰਡੀਆ ਯੂਥ ਨੈਸ਼ਨਲ ਫੁੱਟਬਾਲ ⚽ games ਦੇ ਵਿੱਚ ਪੰਜਾਬ ਦੀ ਟੀਮ ਨੇ ਦੂਜੇ ਸਥਾਨ ਤੇ ਰਹਿ ਕੇ ਸਿਲਵਰ 🥈 🥈 ਮੈਡਲ ਹਾਸਲ ਕੀਤਾ
ਪਿੰਡ ਝੰਡੂਕੇ (ਮਾਨਸਾ)ਦੇ ਅਕਾਸ਼ਦੀਪ ਸਿੰਘ ਨੇ ਆਪਣੀ ਗੇਮ ਦਾ ਚੰਗਾ ਪ੍ਰਦਰਸ਼ਨ ਦਿਖਾਇਆ ⚽️⚽️⚽️

ਝੰਡੂਕੇ ਪਿੰਡ ਦੀ ਫੁੱਟਬਾਲ ਟੀਮ ਨੂੰ ਬਹੁਤ ਬਹੁਤ ਮੁਬਾਰਕਾਂ ਕਮਾਲਪੁਰਾ( ਜਿਲਾ ਲੁਧਿਆਣਾ  ) ਦੇ ਫੁੱਟਬਾਲ ਕੱਪ ਤੋ ਦੂਜਾ ਇਨਾਮ ਜਿੱਤਣ ਦੀਆਂ ⚽️⚽️⚽...
31/01/2024

ਝੰਡੂਕੇ ਪਿੰਡ ਦੀ ਫੁੱਟਬਾਲ ਟੀਮ ਨੂੰ ਬਹੁਤ ਬਹੁਤ ਮੁਬਾਰਕਾਂ
ਕਮਾਲਪੁਰਾ( ਜਿਲਾ ਲੁਧਿਆਣਾ ) ਦੇ ਫੁੱਟਬਾਲ ਕੱਪ ਤੋ ਦੂਜਾ ਇਨਾਮ ਜਿੱਤਣ ਦੀਆਂ ⚽️⚽️⚽️⚽️
ਦੱਬੀ ਚੱਲੋ ਕੰਮ 👍🏻👍🏻👍🏻👍🏻

ਝੰਡੂਕੇ ਪਿੰਡ ਦੀ ਫੁੱਟਬਾਲ ਟੀਮ ਨੂੰ ਬਹੁਤ ਬਹੁਤ ਮੁਬਾਰਕਾਂ ਖਾਰਾ ਬਰਨਾਲਾ ( ਜਿਲਾ ਮਾਨਸਾ ) ਦੇ ਫੁੱਟਬਾਲ ਕੱਪ ਤੋ ਪਹਿਲਾ ਇਨਾਮ ਜਿੱਤਣ ਦੀਆਂ ⚽️⚽...
28/01/2024

ਝੰਡੂਕੇ ਪਿੰਡ ਦੀ ਫੁੱਟਬਾਲ ਟੀਮ ਨੂੰ ਬਹੁਤ ਬਹੁਤ ਮੁਬਾਰਕਾਂ
ਖਾਰਾ ਬਰਨਾਲਾ ( ਜਿਲਾ ਮਾਨਸਾ ) ਦੇ ਫੁੱਟਬਾਲ ਕੱਪ ਤੋ ਪਹਿਲਾ ਇਨਾਮ ਜਿੱਤਣ ਦੀਆਂ ⚽️⚽️⚽️⚽️
ਦੱਬੀ ਚੱਲੋ ਕੰਮ 👍🏻👍🏻👍🏻👍🏻

ਝੰਡੂਕੇ ਪਿੰਡ ਦੀ ਫੁੱਟਬਾਲ ਟੀਮ ਨੂੰ ਬਹੁਤ ਬਹੁਤ ਮੁਬਾਰਕਾਂ ਪੱਖੋਵਾਲ ( ਜਿਲਾ ਲੁਧਿਆਣਾ ) ਦੇ ਫੁੱਟਬਾਲ ਕੱਪ ਤੋ ਪਹਿਲਾ ਇਨਾਮ ਜਿੱਤਣ ਦੀਆਂ ⚽️⚽️⚽...
23/01/2024

ਝੰਡੂਕੇ ਪਿੰਡ ਦੀ ਫੁੱਟਬਾਲ ਟੀਮ ਨੂੰ ਬਹੁਤ ਬਹੁਤ ਮੁਬਾਰਕਾਂ ਪੱਖੋਵਾਲ ( ਜਿਲਾ ਲੁਧਿਆਣਾ ) ਦੇ ਫੁੱਟਬਾਲ ਕੱਪ ਤੋ ਪਹਿਲਾ ਇਨਾਮ ਜਿੱਤਣ ਦੀਆਂ ⚽️⚽️⚽️⚽️

Address

Jhanduke
Mansa
151506

Alerts

Be the first to know and let us send you an email when Jhanduke ਝੰਡੂਕੇ झंडूके کولنگ۔ posts news and promotions. Your email address will not be used for any other purpose, and you can unsubscribe at any time.

Shortcuts

Share