Baba Farid Academy Public Senior Secondary School, Ubha

  • Home
  • India
  • Mansa
  • Baba Farid Academy Public Senior Secondary School, Ubha

Baba Farid Academy Public Senior Secondary School, Ubha Baba Farid Academy Public Sen. Sec.School is a co-educational Punjabi and English medium school

13/11/2025

ਚੌਥਾ ਦਿਨ ,13 ਨਵੰਬਰ 2025 ਨੌਵੇਂ ਪਾਤਸ਼ਾਹੀ 350 ਸਾਲਾ ਸ਼ਹਾਦਤ ਦਿਵਸ ਦੇ ਇਤਿਹਾਸ ਬਾਰੇ ਬੱਚਿਆਂ ਨੂੰ ਦੱਸਿਆ ਗਿਆ।

12/11/2025

ਤੀਜਾ ਦਿਨ ,12 ਨਵੰਬਰ 2025 ਨੌਵੇਂ ਪਾਤਸ਼ਾਹੀ 350 ਸਾਲਾ ਸ਼ਹਾਦਤ ਦਿਵਸ ਦੇ ਇਤਿਹਾਸ ਬਾਰੇ ਬੱਚਿਆਂ ਨੂੰ ਦੱਸਿਆ ਗਿਆ।

11/11/2025

ਨੌਵੀਂ ਪਾਤਸ਼ਾਹੀ 350 ਸਾਲਾ ਸ਼ਹਾਦਤ ਦਿਵਸ

हिंदी भाषा का बहुत महत्व है। यह न केवल भारत की एक प्रमुख भाषा है, बल्कि यह भारतीय संस्कृति, साहित्य और एकता का प्रतीक भी...
10/07/2025

हिंदी भाषा का बहुत महत्व है। यह न केवल भारत की एक प्रमुख भाषा है, बल्कि यह भारतीय संस्कृति, साहित्य और एकता का प्रतीक भी है। हिंदी, दुनिया भर में करोड़ों लोगों द्वारा बोली जाती है, जो इसे दुनिया की सबसे अधिक बोली जाने वाली भाषाओं में से एक बनाती है। हिंदी सीखने से बच्चों को अपनी घरेलू संस्कृति के अलावा विविध दृष्टिकोणों, विचारों और परंपराओं से परिचित होने का मौका मिलता है, क्योंकि वे अलग-अलग जातीय पृष्ठभूमि से होते हैं ।




ਗਰਮੀ ਦੀਆਂ ਛੁੱਟੀਆਂ ਵਿਦਿਆਰਥੀਆਂ ਅਤੇ ਹੋਰਾਂ ਲਈ ਆਰਾਮ ਕਰਨ ਅਤੇ ਆਪਣੇ ਨਿਯਮਤ ਰੁਟੀਨ ਤੋਂ ਬ੍ਰੇਕ ਦਾ ਆਨੰਦ ਲੈਣ ਦਾ ਸਮਾਂ ਹੁੰਦਾ ਹੈ। ਇਸ ਵਿੱਚ ...
31/05/2025

ਗਰਮੀ ਦੀਆਂ ਛੁੱਟੀਆਂ ਵਿਦਿਆਰਥੀਆਂ ਅਤੇ ਹੋਰਾਂ ਲਈ ਆਰਾਮ ਕਰਨ ਅਤੇ ਆਪਣੇ ਨਿਯਮਤ ਰੁਟੀਨ ਤੋਂ ਬ੍ਰੇਕ ਦਾ ਆਨੰਦ ਲੈਣ ਦਾ ਸਮਾਂ ਹੁੰਦਾ ਹੈ। ਇਸ ਵਿੱਚ ਅਕਸਰ ਪਰਿਵਾਰਕ ਛੁੱਟੀਆਂ, ਦੋਸਤਾਂ ਨਾਲ ਸਮਾਂ ਬਿਤਾਉਣ ਅਤੇ ਗਰਮ ਮੌਸਮ ਦਾ ਆਨੰਦ ਲੈਣ ਵਰਗੀਆਂ ਗਤੀਵਿਧੀਆਂ ਸ਼ਾਮਲ ਹੁੰਦੀਆਂ ਹਨ। ਗਰਮੀਆਂ ਦੀਆਂ ਛੁੱਟੀਆਂ ਆਜ਼ਾਦੀ ਅਤੇ ਮੌਜ-ਮਸਤੀ ਦਾ ਸਮਾਂ ਹੁੰਦਾ ਹੈ, ਜੋ ਵਿਅਕਤੀਆਂ ਨੂੰ ਨਵੇਂ ਅਨੁਭਵਾਂ ਦੀ ਪੜਚੋਲ ਕਰਨ ਅਤੇ ਯਾਦਾਂ ਬਣਾਉਣ ਦੀ ਆਗਿਆ ਦਿੰਦਾ ਹੈ।
☀️💦




#2025

Count and write worksheets help kids by developing their number recognition, counting skills, and number writing and the...
26/05/2025

Count and write worksheets help kids by developing their number recognition, counting skills, and number writing and they also aid children's learning and development in several ways. They reinforce counting skills through repetitive practice, helping to solidify children's understanding and recall of number sequences





Activity
24/05/2025

Activity





ਅੱਜ ਮਿਤੀ 21-05-2025 ਨੂੰ ਬਾਬਾ ਫ਼ਰੀਦ ਪਬਲਿਕ ਸੀਨੀਅਰ ਸੈਕੰਡਰੀ ਸਕੂਲ ਉੱਭਾ (ਮਾਨਸਾ) ਵਿਖੇ ਪੰਜਾਬੀ ਲਿਖਾਈ ਦੇ ਮੁਕਾਬਲੇ ਕਰਵਾਏ ਗਏ । ਇਸ ਮੁਕ...
21/05/2025

ਅੱਜ ਮਿਤੀ 21-05-2025 ਨੂੰ ਬਾਬਾ ਫ਼ਰੀਦ ਪਬਲਿਕ ਸੀਨੀਅਰ ਸੈਕੰਡਰੀ ਸਕੂਲ ਉੱਭਾ (ਮਾਨਸਾ) ਵਿਖੇ ਪੰਜਾਬੀ ਲਿਖਾਈ ਦੇ ਮੁਕਾਬਲੇ ਕਰਵਾਏ ਗਏ । ਇਸ ਮੁਕਾਬਲੇ ਵਿੱਚ ਦੂਸਰੀ ਅਤੇ ਤੀਸਰੀ ਕਲਾਸ ਨੇ ਹਿੱਸਾ ਲਿਆ,ਜਿਸ ਵਿੱਚੋਂ ਤੀਸਰੀ ਕਲਾਸ ਦੀ ਵਿਦਿਆਰਥਣ ਹਰਨੂਰ ਕੌਰ ਨੇ ਪਹਿਲਾਂ ਸਥਾਨ ਹਾਸਿਲ ਕੀਤਾ। ਇਸ ਮੌਕੇ ਸਕੂਲ ਦੇ ਪ੍ਰਿੰਸੀਪਲ ਸ੍ਰੀ ਬਿਰਜ ਲਾਲ, ਚੇਅਰਮੈਨ ਸਰਦਾਰ ਰਾਜ ਸਿੰਘ ਉੱਭਾ ਅਤੇ ਮਹਿਕਪ੍ਰੀਤ ਸਿੰਘ ਉੱਭਾ ਨੇ ਜੇਤੂ ਵਿਦਿਆਰਥਣ ਨੂੰ ਸਨਮਾਨਿਤ ਕਰਕੇ ਹੌਂਸਲਾ ਅਫ਼ਜ਼ਾਈ ਕੀਤੀ ਅਤੇ ਦੱਸਿਆ ਕਿ ਭਵਿੱਖ ਵਿੱਚ ਵੀ ਅਜਿਹੇ ਹੋਰ ਉਪਰਾਲੇ ਕੀਤੇ ਜਾਂਦੇ ਰਹਿਣਗੇ।


#2025

ਅੱਜ ਬਾਬਾ ਫ਼ਰੀਦ ਅਕੈਡਮੀ ਪਬਲਿਕ ਸੀਨੀਅਰ ਸੈਕੰਡਰੀ ਸਕੂਲ ਉੱਭਾ (ਮਾਨਸਾ) ਵਿਖੇ ਸਤਿਨਾਮੁ ਸਰਬ ਕਲਿਆਣ ਟਰੱਸਟ ਦੇ ਗੁਰਮਤਿ ਅਧਿਆਪਕ ਸ੍ਰੀਮਤੀ ਮਨਪ੍ਰ...
19/05/2025

ਅੱਜ ਬਾਬਾ ਫ਼ਰੀਦ ਅਕੈਡਮੀ ਪਬਲਿਕ ਸੀਨੀਅਰ ਸੈਕੰਡਰੀ ਸਕੂਲ ਉੱਭਾ (ਮਾਨਸਾ) ਵਿਖੇ ਸਤਿਨਾਮੁ ਸਰਬ ਕਲਿਆਣ ਟਰੱਸਟ ਦੇ ਗੁਰਮਤਿ ਅਧਿਆਪਕ ਸ੍ਰੀਮਤੀ ਮਨਪ੍ਰੀਤ ਕੌਰ ਦੀ ਦੇਖ-ਰੇਖ ਵਿੱਚ ਪ੍ਰਾਇਮਰੀ ਜਮਾਤਾਂ ਦਾ ਦਸਤਾਰ ਮੁਕਾਬਲਾ ਕਰਵਾਇਆ ਗਿਆ , ਜਿਸ ਵਿੱਚ ਵਿਦਿਆਰਥੀਆਂ ਨੇ ਵੱਧ ਚੜ ਕੇ ਹਿੱਸਾ ਲਿਆ । ਹਰ ਇੱਕ ਜਮਾਤ ਵਿੱਚੋਂ ਵਧੀਆ ਦਸਤਾਰ ਸਜਾ ਕੇ ਲਿਆਉਣ ਵਾਲੇ ਵਿਦਿਆਰਥੀ ਨੂੰ ਵਾਈਸ ਪ੍ਰਿੰਸੀਪਲ ਸ਼੍ਰੀਮਤੀ ਕਮਲਦੀਪ ਕੌਰ ਅਤੇ ਗੁਰਮਤਿ ਅਧਿਆਪਕ ਸ਼੍ਰੀਮਤੀ ਮਨਪ੍ਰੀਤ ਕੌਰ ਵੱਲੋਂ ਮੈਡਲ ਪਾ ਕੇ ਸਨਮਾਨਿਤ ਕੀਤਾ ਗਿਆ । ਪਹਿਲੀ ਜਮਾਤ ਦੇ ਸਭ ਤੋਂ ਵੱਧ ਵਿਦਿਆਰਥੀ ਦਸਤਾਰ ਸਜਾ ਕੇ ਆਏ ਸਨ, ਇਸ ਲਈ ਪਹਿਲੀ ਜਮਾਤ ਦੇ ਇੰਚਾਰਜ ਸ਼੍ਰੀਮਤੀ ਜਸਵੀਰ ਕੌਰ ਨੂੰ ਵੀ ਸਨਮਾਨਿਤ ਕੀਤਾ ਗਿਆ। ਇਸ ਮੌਕੇ ਤੇ ਪ੍ਰਿੰਸੀਪਲ ਸ਼੍ਰੀ ਬਿਰਜ ਲਾਲ ਚੇਅਰਮੈਨ ਸ. ਰਾਜ ਸਿੰਘ ਉੱਭਾ ਅਤੇ ਸ. ਮਹਿਕਪ੍ਰੀਤ ਸਿੰਘ ਉੱਭਾ ਨੇ ਵਿਦਿਆਰਥੀਆਂ ਨੂੰ ਦਸਤਾਰ ਸਜਾਉਣ ਅਤੇ ਸਿੱਖ ਧਰਮ ਨਾਲ ਜੋੜਨ ਲਈ ਪ੍ਰੇਰਿਤ ਕੀਤਾ। ਇਸ ਸਮੇਂ ਸਮੂਹ ਸਟਾਫ਼ ਅਤੇ ਵਿਦਿਆਰਥੀ ਹਾਜ਼ਰ ਸਨ।





Address

Baba Farid Acdemy Ubha
Mansa
151508

Opening Hours

Monday 9am - 5pm
Tuesday 9am - 5pm
Wednesday 9am - 5pm
Thursday 9am - 5pm
Friday 9am - 5pm
Saturday 9am - 5pm

Telephone

+919463121615

Alerts

Be the first to know and let us send you an email when Baba Farid Academy Public Senior Secondary School, Ubha posts news and promotions. Your email address will not be used for any other purpose, and you can unsubscribe at any time.

Contact The School

Send a message to Baba Farid Academy Public Senior Secondary School, Ubha:

Shortcuts

Share

Category