SBSM Academy Heerke

SBSM Academy Heerke An English Medium Affiliated School

ਅਁਜ ਏਮਜ਼ ਹਸਪਤਾਲ ਬਠਿੰਡਾ ਵਿਚ ਥੈਲਸੀਮੀਆ ਬਿਮਾਰੀ ਦੇ ਸ਼ਿਕਾਰ ਬੱਚਿਆ ਲਈ ( ਜਿਨ੍ਹਾ ਦੇ ਖੂਨ ਨਹੀ ਬਣਦਾ ਅਤੇ ਹਰ 15-20 ਦਿਨਾਂ ਤੋਂ ਖੂਨ ਚੜਾਉਣ ...
27/09/2023

ਅਁਜ ਏਮਜ਼ ਹਸਪਤਾਲ ਬਠਿੰਡਾ ਵਿਚ ਥੈਲਸੀਮੀਆ ਬਿਮਾਰੀ ਦੇ ਸ਼ਿਕਾਰ ਬੱਚਿਆ ਲਈ ( ਜਿਨ੍ਹਾ ਦੇ ਖੂਨ ਨਹੀ ਬਣਦਾ ਅਤੇ ਹਰ 15-20 ਦਿਨਾਂ ਤੋਂ ਖੂਨ ਚੜਾਉਣ ਦੀ ਲੋੜ ਪੈਦੀ ਹੈ) ਕੈਪ ਲਾਇਆ। ਬੱਚਿਆਂ ਨੂੰ ਇਸ ਬਿਮਾਰੀ ਤੋਂ ਮੁਕਤ ਹੋਣ ਲਈ , ਆਪਣੇ ਨਾਲ ਮੈਚ ਕਰਦੇ ‘ਬਲੱਡ ਸਟੈਮ ਸੈਲ’ ਦੀ ਲੋੜ ਹੁੰਦੀ ਹੈ ਜੋ ਕਿ ਇਕ ਲੱਖ ਇਨਸਾਨ ਚੋ 100-200 ਬੱਚੇ ਦਾ ‘ਬਲੱਡ ਸਟੈਮ ਸੈਲ’ ਹੀ ਮੈਚ ਹੁੰਦਾ ਹੈ। ਅੱਜ ਮੈਡੀਕਲ ਵਿਦਿਆਰਥੀਆ ਅਤੇ ਲੋਕਾਂ ਨੂੰ ਥੈਲੇਸੀਮੀਆ ਪ੍ਰਤੀ ਜਾਗਰੂਕ ਕੀਤਾ ਗਿਆ ਅਤੇ ਥੁੱਕ ਦਾ ਸੈਮਪਲ ਦੇ ਕੇ ‘ਬਲੱਡ ਸਟੈਮ ਸੈਲ’ ਦਾਨੀ ਬਨਣ ਲਈ ਪ੍ਰੇਰਿਤ ਕੀਤਾ ਗਿਆ । ਜੇ ਸਾਡਾ ‘ਬਲੱਡ ਸਟੈਮ ਸੈਲ’ ਕਿਸੇ ਬੁਮਾਰ ਬੱਚੇ ਨਾਲ ਮੈਚ ਹੋ ਜਾਂਦਾ ਹੈ ਤਾ ਉਸ ਬੱਚੇ ਨੂੰ ਅਸੀ ਆਪਣੇ ‘ਬਲੱਡ ਸਟੈਮ ਸੈਲ’ ਦਾਨ ਦੇ ਕੇ ਬਚਾ ਸਕਦੇ ਹਾਂ, ਸਾਡੇ ਇਹ ਸੈਲ ਵੀ ਪਲੇਟਲੈਟ ਸੈਲਾਂ ਤਰ੍ਹਾ ਜਲਦੀ ਪੂਰੇ ਹੋ ਜਾਂਦੇ ਹਨ। ਇਵੇ ਅਸੀ ਕਿਸੇ ਬੱਚੇ ਦੀ ਜਿਦੰਗੀ ਬਚਾ ਸਕਦੇ ਹਾਂ।

22/10/2022
19/03/2022

Holi celebration

16/03/2022

If you eat today , Thank a farmer...

14/03/2022

Blooming Buds of SBSM Academy

10/03/2022
International women's day celebration in SBSM Academy Hirke    (Happy moments)
08/03/2022

International women's day celebration in SBSM Academy Hirke (Happy moments)

08/03/2022

"TREES" Major need of our life.

International women's day
08/03/2022

International women's day

05/03/2022

" Competition makes us Faster, Collaboration makes us Better."

Address

Jhanduke Road Heerke
Mansa
151506

Alerts

Be the first to know and let us send you an email when SBSM Academy Heerke posts news and promotions. Your email address will not be used for any other purpose, and you can unsubscribe at any time.

Contact The School

Send a message to SBSM Academy Heerke:

Shortcuts

Share

Category