Police Public School, Mansa

Police Public School, Mansa Police Public Sr. Sec. School
Mansa (151505)
Contact No. +91-9780002361
E-mail: [email protected]

ਕਿਰਪਾ ਕਰਕੇ ਆਪਣੇ ਬੱਚੇ ਪ੍ਰਤੀ ਸੁਚੇਤ ਹੋਵੋ। ਉਸ ਨੂੰ ਇਕ ਜੁੰਮੇਵਾਰ ਨਾਗਰਿਕ ਬਣਾਉਣ ਵਿਚ ਸਕੂਲ ਅਤੇ ਪ੍ਰਸ਼ਾਸਨ ਦਾ ਸਾਥ ਦਿਓ।
30/03/2024

ਕਿਰਪਾ ਕਰਕੇ ਆਪਣੇ ਬੱਚੇ ਪ੍ਰਤੀ ਸੁਚੇਤ ਹੋਵੋ। ਉਸ ਨੂੰ ਇਕ ਜੁੰਮੇਵਾਰ ਨਾਗਰਿਕ ਬਣਾਉਣ ਵਿਚ ਸਕੂਲ ਅਤੇ ਪ੍ਰਸ਼ਾਸਨ ਦਾ ਸਾਥ ਦਿਓ।

08/03/2024
ਰੰਗਲਾ ਪੰਜਾਬ ਬਣਾਉਣ ਲਈ, ਨਸ਼ੇ ਨੂੰ ਜੜ੍ਹੋਂ ਖਾਤਮੇ ਦੀ ਅਹਿਦ ਲਈ   ਪੰਜਾਬ ਪੁਲਿਸ ਵੱਲੋਂ ' FROM DARKNESS TO LIGHT 'ਸਿਰਲੇਖ ਅਧੀਨ  ਮੁਹਿੰਮ...
27/02/2024

ਰੰਗਲਾ ਪੰਜਾਬ ਬਣਾਉਣ ਲਈ, ਨਸ਼ੇ ਨੂੰ ਜੜ੍ਹੋਂ ਖਾਤਮੇ ਦੀ ਅਹਿਦ ਲਈ ਪੰਜਾਬ ਪੁਲਿਸ ਵੱਲੋਂ ' FROM DARKNESS TO LIGHT 'ਸਿਰਲੇਖ ਅਧੀਨ ਮੁਹਿੰਮ ਚਲਾਈ ਗਈ ਸੀ ।ਇਸ ਮੁਹਿੰਮ ਦੇ ਅਧੀਨ ਵਿਦਿਆਰਥੀਆਂ ਨੂੰ ਸੁਚੇਤ ਕਰਨ ਲਈ ਪੁਲਿਸ ਪਬਲਿਕ ਸਕੂਲ ਮਾਨਸਾ ਵਿਖੇ ਪੇਟਿੰਗ ਦੇ ਮੁਕਾਬਲੇ ਕਰਵਾਏ ਗਏ ਸਨ। ਜਿਸ ਵਿੱਚ ਜਿੰਨ੍ਹਾ ਵਿਦਿਆਰਥੀਆਂ ਨੇ ਪਹਿਲਾਂ, ਦੂਜਾ ਅਤੇ ਤੀਜਾ ਸਥਾਨ ਪ੍ਰਾਪਤ ਕੀਤਾ ਸੀ ਉਹਨਾਂ ਬੱਚਿਆ ਨੂੰ ਮਾਨਯੋਗ ਐਸ ਐਸ ਪੀ ਡਾਕਟਰ ਨਾਨਕ ਸਿੰਘ ਨੇ 3100/-, 2100/-, 1100/- ਨਕਦੀ ਇਨਾਮ ਦੇ ਕੇ ਉਨ੍ਹਾਂ ਦੀ ਹੌਂਸਲਾ ਅਫਜ਼ਾਈ ਕੀਤੀ। ਡਾਕਟਰ ਨਾਨਕ ਸਿੰਘ ਜੀ ਦੇ ਨਾਲ ਐਸ ਪੀ ਐੱਚ ਸ੍ਰੀ ਜਸਕੀਰਤ ਸਿੰਘ , ਪ੍ਰਿੰਸੀਪਲ ਮਨਮੋਹਨ ਸਿੰਘ , ਜਗਦੀਪ ਸਿੰਘ ,ਗੁਰਮੀਤ ਕੌਰ ਅਤੇ ਸੁ਼ਭਪ੍ਰੀਤ ਨੇ ਵੀ ਬੱਚਿਆ ਨੂੰ ਮੁਬਾਰਕਬਾਦ ਦਿੱਤੀ।

08/02/2024
Admission open for class pre - nursery to 12th. Session 2024 - 2025
08/02/2024

Admission open for class pre - nursery to 12th. Session 2024 - 2025

ਮਾਨਸਾ ਪੁਲਿਸ ਵੱਲੋ ਬੀਤੇ ਦਿਨੀਂ ਭੈਣੀ ਬਾਘਾ ਵਿਖੇ ਬਾਸਕਿਟਬਾਲ ਦੇ ਟੂਰਨਾਮੈਂਟ ਕਰਵਾਏ ਗਏ। ਜਿੱਥੇ ਮੁੱਖ ਮਹਿਮਾਨ ਵਜੋਂ ਮਾਣਯੋਗ ਡਿਪਟੀ ਕਮਿਸ਼ਨਰ ...
01/02/2024

ਮਾਨਸਾ ਪੁਲਿਸ ਵੱਲੋ ਬੀਤੇ ਦਿਨੀਂ ਭੈਣੀ ਬਾਘਾ ਵਿਖੇ ਬਾਸਕਿਟਬਾਲ ਦੇ ਟੂਰਨਾਮੈਂਟ ਕਰਵਾਏ ਗਏ। ਜਿੱਥੇ ਮੁੱਖ ਮਹਿਮਾਨ ਵਜੋਂ ਮਾਣਯੋਗ ਡਿਪਟੀ ਕਮਿਸ਼ਨਰ ਪਰਮਵੀਰ ਸਿੰਘ ਜੀ IAS , ਮਾਣਯੋਗ ਐਸ ਐਸ ਪੀ ਨਾਨਕ ਸਿੰਘ ਜੀ IPS , ਮਾਣਯੋਗ ਐਸ ਪੀ ਐੱਚ ਜਸਕੀਰਤ ਸਿੰਘ ਜੀ PPS ਜੀ ਨੇ ਸ਼ਮੂਲੀਅਤ ਕੀਤੀ। ਇਹਨਾ ਦੇ ਨਾਲ ਡੀ ਐਸ ਪੀ ਹਰਪਾਲ ਸਿੰਘ ਜੀ ਗਰੇਵਾਲ PPS , ਡੀ ਐੱਸ ਪੀ ਪੁਸ਼ਪਿੰਦਰ ਸਿੰਘ ਜੀ PPS , ਡੀ ਐਸ ਪੀ ਮੈਡਮ ਹਿਨਾ ਗੁਪਤਾ ਜੀ PPS ਅਤੇ ਪ੍ਰਿੰਸੀਪਲ ਮਨਮੋਹਨ ਸਿੰਘ ਜੀ ਨੇ ਇਸ ਸਮਾਗਮ ਵਿਚ ਭਾਗ ਲਿਆ। ਡੀ ਸੀ ਸਾਹਿਬ ਅਤੇ ਐੱਸ ਐੱਸ ਪੀ ਸਾਹਿਬ ਨੇ ਬੱਚਿਆ ਨੂੰ ਨਸ਼ੇ ਤੋ ਦੂਰ ਰਹਿਣ, ਤੰਦਰੁਸਤ ਸਿਹਤ ਲਈ ਅਤੇ ਖੇਡਾਂ ਵੱਲ ਵਧ ਰੁਝਾਨ ਦੇਣ ਲਈ ਪ੍ਰੇਰਿਆ। ਮਾਨਸਾ ਪੁਲਿਸ ਵੱਲੋ ਬੱਚਿਆ ਨੂੰ ਇਹ ਸਹੀ ਰਾਹ ਵਿਖਾਉਣ ਲਈ ਬਹੁਤ ਵਧੀਆ ਉਪਰਾਲਾ ਕੀਤਾ ਗਿਆ।

On the eve of the 75th Republic Day, Punjab Cabinet Minister Shri BrahmShankar Jampa proudly unfurled the Tiranga in Neh...
26/01/2024

On the eve of the 75th Republic Day,
Punjab Cabinet Minister Shri BrahmShankar Jampa proudly unfurled the Tiranga in Nehru Memorial College Mansa.
SSP Mansa and DC Mansa were present at this inspiring moment of national pride.
The students of Police Public School Mansa also participated in the cultural programme of Republic Day celebration at Nehru Memorial College Mansa.

Jai Hind!

67th National School Games Shooting Championship School Education Department Govt of MP Bhopal ਵਿੱਚ ਕਰਵਾਈਆਂ ਗਈਆਂ। ਜਿੰਨ੍ਹ...
03/01/2024

67th National School Games Shooting Championship School Education Department Govt of MP Bhopal ਵਿੱਚ ਕਰਵਾਈਆਂ ਗਈਆਂ। ਜਿੰਨ੍ਹਾ ਵਿੱਚ ਪੁਲਿਸ ਪਬਲਿਕ ਸਕੂਲ ਮਾਨਸਾ ਦੇ ਵਿਦਿਆਰਥੀ ਰਿਪਨਦੀਪ ਸਿੰਘ ਨੇ Bronze medal ਲੈ ਕੇ ਆਪਣੇ ਸਕੂਲ,ਮਾਤਾ -ਪਿਤਾ ਅਤੇ ਜਿਲ੍ਹੇ ਦਾ ਨਾਮ ਰੌਸ਼ਨ ਕੀਤਾ। ਕੋਚ ਸ਼ੁਭਰੀਤ ਕੌਰ ਦੀ ਨਿਗਰਾਨੀ ਹੇਠ ਲਵਿਸ਼ ਕੁਮਾਰ, ਸੁਖਮਨੀ ਕੌਰ, ਅਮਨਜੋਤ ਕੌਰ, ਹਰਦਵਿੰਦਰ ਸਿੰਘ, ਸਾਹਿਬ ਸਿੰਘ, ਧਨਪ੍ਰੀਤ ਸਿੰਘ , ਕਮਲਪ੍ਰੀਤ ਸਿੰਘ, ਮਹਿਕਦੀਪ ਸਿੰਘ ਨੇ ਬਹੁਤ ਵਧੀਆ ਪ੍ਰਦਰਸ਼ਨ ਕੀਤਾ।ਮਾਨਸਾ ਸਿਟੀ 2ਦੇ ਐਸ ਐਂਚ ਓ ਸ੍ਰ ਦਿਲਜੀਤ ਸਿੰਘ, ਸਕੂਲ ਦੇ ਪ੍ਰਿੰਸੀਪਲ ਮਨਮੋਹਨ ਸਿੰਘ,ਗੁਰਮੀਤ ਕੌਰ, ਹਰਮਨਦੀਪ ਸਿੰਘ, ਰਿਪਨਦੀਪ ਸਿੰਘ ਦੇ ਪਿਤਾ ਸ੍ਰ ਗੁਰਲਾਲ ਸਿੰਘ ਅਤੇ ਸਾਰੇ ਬੱਚਿਆਂ ਦੇ ਮਾਪਿਆਂ ਨੇ ਉਨ੍ਹਾਂ ਦਾ ਸਵਾਗਤ ਕੀਤਾ। ਸਕੂਲ ਦੇ ਪ੍ਰਿੰਸੀਪਲ ਵੱਲੋਂ ਰਿਪਨਦੀਪ ਸਿੰਘ ਅਤੇ ਕੋਚ ਸ਼ੁਭਰੀਤ ਕੌਰ ਨੂੰ ਵਧਾਈ ਦਿੱਤੀ ਗਈ ਤੇ ਕਿਹਾ ਗਿਆ ਕਿ ਸਾਰੇ ਵਿਦਿਆਰਥੀ ਹੋਰ ਮਿਹਨਤ ਕਰਨਗੇ ਅਤੇ ਭਵਿੱਖ ਵਿੱਚ ਆਪਣੇ ਸਕੂਲ ਅਤੇ ਮਾਤਾ ਪਿਤਾ ਦਾ ਨਾਮ ਰੌਸ਼ਨ ਕਰਨ ਗਏ।

28/12/2023

Subject: Science
Holiday's Activity
Why lemon floats in salt water?

Address

Police Lines Mansa
Mansa
151505

Telephone

+919780002361

Website

Alerts

Be the first to know and let us send you an email when Police Public School, Mansa posts news and promotions. Your email address will not be used for any other purpose, and you can unsubscribe at any time.

Contact The School

Send a message to Police Public School, Mansa:

Shortcuts

Share

Category