GPS Bhamme KHURD

GPS Bhamme  KHURD GPS Bhamme Khurd is situated at Mansa Sirsa road in Block Jhunir 1st Distt Mansa.

ਮਿਤੀ 20 ਦਸੰਬਰ 2025 ਨੂੰ ਸਕੂਲ ਵਿੱਚ ਮੈਗਾ ਪੀਟੀਐਮ ਕਰਵਾਈ ਜਾ ਰਹੀ ਹੈ, ਸਾਰੇ ਮਾਪਿਆਂ ਨੂੰ ਹਾਰਦਿਕ ਸੱਦਾ ਦਿੱਤਾ ਜਾਂਦਾ ਹੈ ਜੀ।ਵਲੋਂ- ਸਕੂਲ ਮ...
19/12/2025

ਮਿਤੀ 20 ਦਸੰਬਰ 2025 ਨੂੰ ਸਕੂਲ ਵਿੱਚ ਮੈਗਾ ਪੀਟੀਐਮ ਕਰਵਾਈ ਜਾ ਰਹੀ ਹੈ, ਸਾਰੇ ਮਾਪਿਆਂ ਨੂੰ ਹਾਰਦਿਕ ਸੱਦਾ ਦਿੱਤਾ ਜਾਂਦਾ ਹੈ ਜੀ।
ਵਲੋਂ- ਸਕੂਲ ਮੁਖੀ , ਸਮੂਹ ਸਟਾਫ ਅਤੇ ਐਸ ਐਮ ਸੀ ਕਮੇਟੀ।

22/11/2025
11/11/2025
10/11/2025

ਸ੍ਰੀ ਗੁਰੂ ਤੇਗ ਬਹਾਦਰ ਜੀ ਦੀ ਸ਼ਹਾਦਤ ਦੇ 350ਵੇਂ ਵਰੇ ਨਾਲ ਸਬੰਧਤ ਸ਼ਡਿਊਲ ਅਨੁਸਾਰ ਸਵੇਰ ਦੀ ਸਭਾ ਵਿੱਚ ਪਾਠ ਅਤੇ ਆਡੀਓ ਕਲਿੱਪ ਸੁਣਾ ਕੇ ਇਸ ਦੀ ਦੋ ਮਿੰਟ ਦੀ ਵੀਡੀਓ

ਸ. ਜੱਸਾ ਸਿੰਘ ਰਾਮਗੜ੍ਹੀਆ ਸਭਾ ਮਾਨਸਾ ਵੱਲੋ ਗੁਰਪੂਰਬ ਮੋਕੇ ਸਰਕਾਰੀ ਪ੍ਰਾਇਮਰੀ ਸਕੂਲ ਭੰਮੇ ਖੁਰਦ ਦੇ ਵਿਦਿਆਰਥੀਆਂ ਨੂੰ ਕਾਪੀਆਂ ਵੰਡੀਆਂ ਗਈਆਂ ਅ...
03/11/2025

ਸ. ਜੱਸਾ ਸਿੰਘ ਰਾਮਗੜ੍ਹੀਆ ਸਭਾ ਮਾਨਸਾ ਵੱਲੋ ਗੁਰਪੂਰਬ ਮੋਕੇ ਸਰਕਾਰੀ ਪ੍ਰਾਇਮਰੀ ਸਕੂਲ ਭੰਮੇ ਖੁਰਦ ਦੇ ਵਿਦਿਆਰਥੀਆਂ ਨੂੰ ਕਾਪੀਆਂ ਵੰਡੀਆਂ ਗਈਆਂ ਅਤੇ ਬੱਚਿਆਂ ਨੂੰ ਪੜਨ ਲਈ ਪ੍ਰੇਰਿਤ ਕੀਤਾ ਗਿਆ । ਇਸਦੇ ਨਾਲ ਹੁਸ਼ਿਆਰ ਵਿਦਿਆਰਥੀਆਂ ਨੁੰ ਵੱਖਰੇ ਤੌਰ ਤੇ ਸਨਮਾਨਿਤ ਕੀਤਾ ਗਿਆ ਤੇ ਗੁਰੂ ਨਾਨਕ ਦੇਵ ਜੀ ਦੀਆਂ ਸਿਖਿਆਵਾਂ ਤੇ ਅਮਲ ਕਰਨ ਲਈ ਪ੍ਰੇਰਿਤ ਕੀਤਾ ਗਿਆ | ਇਸ ਮੌਕੇ ਸ. ਜੱਸਾ ਸਿੰਘ ਰਾਮਗੜ੍ਹੀਆ ਸਭਾ ਮਾਨਸਾ ਦੇ ਪ੍ਰਧਾਨ ਸ.ਗੁਰਤੇਜ ਸਿੰਘ , ਐਸ ਐਮ ਸੀ ਦੇ ਉਪ ਚੇਅਰਮੈਨ ਸ.ਗੁਰਪ੍ਰੀਤ ਸਿੰਘ ਅਤੇ ਸਮੂਹ ਸਟਾਫ ਬੱਚਿਆਂ ਦੇ ਮਾਪੇ ਸ਼ਾਮਿਲ ਸਨ। ਇਸ ਨੇਕ ਉਪਰਾਲੇ ਲਈ ਸਕੂਲ ਮੁਖੀ ਸ਼੍ਰੀ ਸ਼ੁਸ਼ੀਲ ਕੁਮਾਰ ਮਿੱਤਲ ਨੇ ਸ. ਰਾਮਗੜ੍ਹੀਆ ਸਭਾ ਮਾਨਸਾ ਦਾ ਧੰਨਵਾਦ ਕੀਤਾ।

ਸਰਕਾਰੀ ਪ੍ਰਾਇਮਰੀ ਸਕੂਲ ਭੰਮੇ ਖੁਰਦ ਦੇ ਬੱਚਿਆਂ ਨੂੰ ਵਾਰਮਰ ਸੂਟ ਵੰਡੇਸਰਦੀ ਦੇ ਮੌਸਮ ਨੂੰ ਮੁੱਖ ਰੱਖਦਿਆਂ ਸਮਾਜ ਸੇਵੀ ਭੈਣ ਰਮਨਦੀਪ ਕੌਰ ਅਮਰੀਕਾ...
22/11/2024

ਸਰਕਾਰੀ ਪ੍ਰਾਇਮਰੀ ਸਕੂਲ ਭੰਮੇ ਖੁਰਦ ਦੇ ਬੱਚਿਆਂ ਨੂੰ ਵਾਰਮਰ ਸੂਟ ਵੰਡੇ
ਸਰਦੀ ਦੇ ਮੌਸਮ ਨੂੰ ਮੁੱਖ ਰੱਖਦਿਆਂ ਸਮਾਜ ਸੇਵੀ ਭੈਣ ਰਮਨਦੀਪ ਕੌਰ ਅਮਰੀਕਾ ਵਾਲੇ (ਭੈਣ ਸ੍ਰੀਮਤੀ ਅਮਨਦੀਪ ਕੌਰ ਈ.ਟੀ.ਟੀ.ਅਧਿਆਪਕਾ ਭੰਮੇ ਖੁਰਦ) ਵਲ਼ੋੰ ਸਰਕਾਰੀ ਪ੍ਰਾਇਮਰੀ ਸਕੂਲ ਭੰਮੇ ਖੁਰਦ ਦੇ ਸਾਰੇ ਬੱਚਿਆਂ ਨੂੰ ਵਾਰਮਰ ਸੂਟ ਭੇਜੇ ਗਏ। ਸਕੂਲ ਮੁਖੀ ਸ੍ਰੀ ਸੁਸ਼ੀਲ ਕੁਮਾਰ ਮਿੱਤਲ ਤੇ ਸਮੂਹ ਸਕੂਲ ਸਟਾਫ਼ ਨੇ ਭੈਣ ਰਮਨਦੀਪ ਕੌਰ ਦਾ ਧੰਨਵਾਦ ਕੀਤਾ ਕਰਦਿਆਂ ਕਿਹਾ ਕਿ ਅਜਿਹਾ ਦਾਨ ਮਹਾਨ ਪੁੰਨ ਹੈ। ਇਸ ਮੌਕੇ ਕੁਲਵਿੰਦਰ ਸਿੰਘ ਸਿੱਧੂ ,ਸੰਦੀਪ ਸਿੰਗਲਾ ,ਗੁਲਾਬ ਸਿੰਘ ਚੇਅਰਮੈਨ ਸਕੂਲ ਮਨੇਜਮੈਟ ਕਮੇਟੀ , ਮੈਡਮ ਸਰਬਜੀਤ ਕੌਰ ,ਸਿਮਰਜੀਤ ਕੌਰ ,ਰਾਜਵੀਰ ਕੌਰ ,ਮਨਜੀਤ ਕੌਰ ,ਬਿੱਕਰ ਸਿੰਘ ਹਾਜ਼ਰ ਸਨ।

ਸੈਂਟਰ ਪੱਧਰੀ ਸਕੂਲ ਖੇਡਾਂ ਖਿਆਲੀਚਹਿਲਾਂਵਾਲੀਸਰਕਾਰੀ ਪ੍ਰਾਇਮਰੀ ਸਕੂਲ ਭੰਮੇ ਖੁਰਦ ਦੇ ਵਿਦਿਆਰਥੀਆਂ ਦਾ ਸ਼ਾਨਦਾਰ ਪ੍ਰਦਰਸ਼ਨਨੈਸ਼ਨਲ ਕੱਬਡੀ ਲੜਕੇ 2n...
21/09/2024

ਸੈਂਟਰ ਪੱਧਰੀ ਸਕੂਲ ਖੇਡਾਂ ਖਿਆਲੀਚਹਿਲਾਂਵਾਲੀ
ਸਰਕਾਰੀ ਪ੍ਰਾਇਮਰੀ ਸਕੂਲ ਭੰਮੇ ਖੁਰਦ ਦੇ ਵਿਦਿਆਰਥੀਆਂ ਦਾ ਸ਼ਾਨਦਾਰ ਪ੍ਰਦਰਸ਼ਨ

ਨੈਸ਼ਨਲ ਕੱਬਡੀ ਲੜਕੇ 2nd
ਯੋਗਾ
ਲੜਕੀਆਂ 1st
ਲੜਕੇ 2nd
Long jump 2nd
Shot put 3rd
100 meter 1st
200 metre 1st
ਰਿਲੇਅ 1st

Address

Mansa

Website

Alerts

Be the first to know and let us send you an email when GPS Bhamme KHURD posts news and promotions. Your email address will not be used for any other purpose, and you can unsubscribe at any time.

Contact The School

Send a message to GPS Bhamme KHURD:

Shortcuts

Share

Category