Gurdeep Puri Boha

Gurdeep Puri Boha Social Study Teacher in Punjab School Education Board

ਪਿੰਡ ਦੀ ਸ਼ਾਂਤੀ ਦੇ ਲਈ ਅਤੇ ਗਊਸ਼ਾਲਾ ਬੋਹਾ ਦੇ ਵਿੱਚ ਝੱਖੜ  ਦੌਰਾਨ ਗਾਵਾਂ ਦੇ ਮਰਨ ਕਾਰਨ ਪਿੰਡ ਗਾਦੜ ਪੱਤੀ ਗੁਰੂ ਘਰ ਵਿੱਚ ਅੱਜ ਭੋਗ ਪਾਏ ਗਏ। ...
28/04/2025

ਪਿੰਡ ਦੀ ਸ਼ਾਂਤੀ ਦੇ ਲਈ ਅਤੇ ਗਊਸ਼ਾਲਾ ਬੋਹਾ ਦੇ ਵਿੱਚ ਝੱਖੜ ਦੌਰਾਨ ਗਾਵਾਂ ਦੇ ਮਰਨ ਕਾਰਨ ਪਿੰਡ ਗਾਦੜ ਪੱਤੀ ਗੁਰੂ ਘਰ ਵਿੱਚ ਅੱਜ ਭੋਗ ਪਾਏ ਗਏ। ਅਤੁੱਟ ਲੰਗਰ ਵਰਤਾਇਆ ਗਿਆ।

Listen to the Bhog slokas, they are recorded in a very good voice, the recitation of pure Gurbani is pure pronunciation.

26/06/2024

ਸਾਡੇ ਪਿੰਡ ਗਾਦੜਬੱਤੀ ਬੋਹਾ ਵਿਖੇ ਪਿੰਡ ਦੀਆਂ ਔਰਤਾਂ ਨੇ ਰਲ ਕੇ ਮੀਂਹ ਪਵਾਉਣ ਲਈ ਗੁੱਡੀ ਫੂਕਣ ਦੀ ਰਸਮ ਕੀਤੀ ਗਈ ਤਾਂ ਕਿ ਇੰਦਰ ਦੇਵਤਾ ਖੁਸ਼ ਹੋ ਕੇ ਬਾਰਿਸ਼ ਕਰੇ। ਪਿੰਡ ਵਿੱਚ ਮਿੱਠੇ ਗੁਲਗਲੇ ਪਕਾਏ ਗਏ।

ਕਲੱਬ ਊਰਜਾ ਬਣਾਂ ਵਾਲੀ ਵੱਲੋਂ ਜਿਲੇ ਵਿੱਚੋਂ ਕੁਇਜ਼ ਮੁਕਾਬਲੇ ਵਿੱਚੋਂ ਲਗਾਤਾਰ ਦੋ ਸਾਲ ਮੇਰੇ ਸਕੂਲ ਦੀਆਂ ਟੀਮਾਂ ਮੇਰੀ ਅਗਵਾਈ ਹੇਠ ਫਸਟ ਆਈਆਂ ਹਨ...
07/01/2024

ਕਲੱਬ ਊਰਜਾ ਬਣਾਂ ਵਾਲੀ ਵੱਲੋਂ ਜਿਲੇ ਵਿੱਚੋਂ ਕੁਇਜ਼
ਮੁਕਾਬਲੇ ਵਿੱਚੋਂ ਲਗਾਤਾਰ ਦੋ ਸਾਲ ਮੇਰੇ ਸਕੂਲ ਦੀਆਂ ਟੀਮਾਂ ਮੇਰੀ ਅਗਵਾਈ ਹੇਠ ਫਸਟ ਆਈਆਂ ਹਨ ।

ਮੇਰੇ ਚੇਲੇ ਜੋ ਇੰਡੀਅਨ ਆਰਮੀ ਦੇ ਵਿੱਚ ਸਰਵਿਸ ਕਰ ਰਹੇ ਹਨ।
07/01/2024

ਮੇਰੇ ਚੇਲੇ ਜੋ ਇੰਡੀਅਨ ਆਰਮੀ ਦੇ ਵਿੱਚ ਸਰਵਿਸ ਕਰ ਰਹੇ ਹਨ।

ਫਤਿਹਗੜ੍ਹ ਸਾਹਿਬ ਛੋਟੇ ਸਾਹਿਬਜ਼ਾਦਿਆਂ ਦੀ ਸ਼ਹੀਦੀ ਜੋੜ ਮੇਲੇ ਤੇ ਨਗਰ ਕੀਰਤਨ ਦੇ ਵਿੱਚ ਇਸ ਭਾਈ ਸਾਹਿਬ ਨੂੰ ਮਿਲੇ
07/01/2024

ਫਤਿਹਗੜ੍ਹ ਸਾਹਿਬ ਛੋਟੇ ਸਾਹਿਬਜ਼ਾਦਿਆਂ ਦੀ ਸ਼ਹੀਦੀ ਜੋੜ ਮੇਲੇ ਤੇ ਨਗਰ ਕੀਰਤਨ ਦੇ ਵਿੱਚ ਇਸ ਭਾਈ ਸਾਹਿਬ ਨੂੰ ਮਿਲੇ

ਸਰਕਾਰੀ ਸੈਕੰਡਰੀ ਸਕੂਲ ਰਾਮਗੜ੍ਹ  ਸ਼ਾਹਪੁਰੀਆ ਵਿਖੇ ਅੰਗਰੇਜ਼ੀ ਤੇ ਸਮਾਜਿਕ ਸਿੱਖਿਆ ਵਿਸ਼ੇ ਨਾਲ ਸੰਬੰਧਿਤ ਮੇਲਾ ਲਗਾਇਆ ਗਿਆ
07/01/2024

ਸਰਕਾਰੀ ਸੈਕੰਡਰੀ ਸਕੂਲ ਰਾਮਗੜ੍ਹ ਸ਼ਾਹਪੁਰੀਆ ਵਿਖੇ ਅੰਗਰੇਜ਼ੀ ਤੇ ਸਮਾਜਿਕ ਸਿੱਖਿਆ ਵਿਸ਼ੇ ਨਾਲ ਸੰਬੰਧਿਤ ਮੇਲਾ ਲਗਾਇਆ ਗਿਆ

07/01/2024

Address

Boha
Mansa

Website

Alerts

Be the first to know and let us send you an email when Gurdeep Puri Boha posts news and promotions. Your email address will not be used for any other purpose, and you can unsubscribe at any time.

Shortcuts

Share