Supersmart School "Ghrangna"

Supersmart School "Ghrangna" Education

ਘਰਾਂਗਣਾ ਸਕੂਲ ਦੇ ਸਨਮਾਨਿਤ ਬੱਚੇ
08/12/2021

ਘਰਾਂਗਣਾ ਸਕੂਲ ਦੇ ਸਨਮਾਨਿਤ ਬੱਚੇ

ਮਾਨਯੋਗ ਜਿਲ੍ਹਾ ਸਿੱਖਿਆ ਅਫਸਰ ਸ.ਗੁਰਲਾਭ ਸਿੰਘ ਜੀ ਵੱਲੋਂ ਸਮਾਰਟ ਸਕੂਲ ਘਰਾਂਗਣਾ ਵਿਖੇ ਹੋਣਹਾਰ ਬੱਚਿਆਂ ਨੂੰ ਗਰਾਮ ਪੰਚਾਇਤ ਦੇ ਸਹਿਯੋਗ ਨਾਲ ਸਨਮ...
08/12/2021

ਮਾਨਯੋਗ ਜਿਲ੍ਹਾ ਸਿੱਖਿਆ ਅਫਸਰ ਸ.ਗੁਰਲਾਭ ਸਿੰਘ ਜੀ ਵੱਲੋਂ ਸਮਾਰਟ ਸਕੂਲ ਘਰਾਂਗਣਾ ਵਿਖੇ ਹੋਣਹਾਰ ਬੱਚਿਆਂ ਨੂੰ ਗਰਾਮ ਪੰਚਾਇਤ ਦੇ ਸਹਿਯੋਗ ਨਾਲ ਸਨਮਾਨਿਤ ਕੀਤਾ ਗਿਆ ।

ਵਾਹਿਗੁਰੂ ਜੀ ਦੀ ਕਿਰਪਾ ਸਦਕਾ ਸੁਪਰ ਸਮਾਰਟ ਸਕੂਲ ਘਰਾਂਗਣਾ ਦੇ ਦੋ ਵਿਦਿਆਰਥੀਆਂ ਦੀ ਨਵੋਦਿਆ ਵਿਦਿਆਲਿਆ ਸਕੂਲ ਲਈ ਸਿਲੈਕਸ਼ਨ ਹੋਈ ਹੈ ।ਇਹ ਪ੍ਰਾਪਤੀ...
29/09/2021

ਵਾਹਿਗੁਰੂ ਜੀ ਦੀ ਕਿਰਪਾ ਸਦਕਾ ਸੁਪਰ ਸਮਾਰਟ ਸਕੂਲ ਘਰਾਂਗਣਾ ਦੇ ਦੋ ਵਿਦਿਆਰਥੀਆਂ ਦੀ ਨਵੋਦਿਆ ਵਿਦਿਆਲਿਆ ਸਕੂਲ ਲਈ ਸਿਲੈਕਸ਼ਨ ਹੋਈ ਹੈ ।ਇਹ ਪ੍ਰਾਪਤੀ ਮੇਰੇ ਸਕੂਲ ਦੇ ਮਿਹਨਤੀ ਸਟਾਫ ਦੀ ਮਿਹਨਤ ਸਦਕਾ ਪ੍ਰਾਪਤ ਹੋਈ ਹੈ ।ਆਸ ਕਰਦੇ ਹਾਂ ਸਾਡਾ ਸਕੂਲ ਇਸੇ ਤਰ੍ਹਾਂ ਹੀ ਮੱਲਾਂ ਮਾਰਦਾ ਰਹੇਗਾ ।

23/08/2021
ਮਾਨਯੋਗ ਜਿਲ੍ਹਾ ਸਿੱਖਿਆ ਅਫਸਰ ਸ੍ਰੀ ਸੰਜੀਵ ਕੁਮਾਰ ਜੀ ਅਤੇ ਮਾਨਯੋਗ ਉਪ ਜਿਲ੍ਹਾ ਸਿੱਖਿਆ ਅਫਸਰ ਸ.ਗੁਰਲਾਭ ਸਿੰਘ ਜੀ ਵੱਲੋਂ ਸਮਾਰਟ ਸਕੂਲ ਘਰਾਂਗਣਾ...
23/08/2021

ਮਾਨਯੋਗ ਜਿਲ੍ਹਾ ਸਿੱਖਿਆ ਅਫਸਰ ਸ੍ਰੀ ਸੰਜੀਵ ਕੁਮਾਰ ਜੀ ਅਤੇ ਮਾਨਯੋਗ ਉਪ ਜਿਲ੍ਹਾ ਸਿੱਖਿਆ ਅਫਸਰ ਸ.ਗੁਰਲਾਭ ਸਿੰਘ ਜੀ ਵੱਲੋਂ ਸਮਾਰਟ ਸਕੂਲ ਘਰਾਂਗਣਾ ਵਿਖੇ Listening Lab ਦਾ ਉਦਘਾਟਨ ਕੀਤਾ ਗਿਆ ।

ਸਮਰ ਕੈਂਪ ਸਮਾਰਟ ਸਕੂਲ ਘਰਾਂਗਣਾ
25/06/2021

ਸਮਰ ਕੈਂਪ ਸਮਾਰਟ ਸਕੂਲ ਘਰਾਂਗਣਾ

30/04/2021
22/03/2021

Smart classroom #

ਸਲਾਨਾ ਸੱਭਿਆਚਾਰਕ ਸਮਾਰੋਹ ਸੁਪਰ ਸਮਾਰਟ ਸਕੂਲ ਘਰਾਂਗਣਾਂ ।
27/02/2021

ਸਲਾਨਾ ਸੱਭਿਆਚਾਰਕ ਸਮਾਰੋਹ ਸੁਪਰ ਸਮਾਰਟ ਸਕੂਲ ਘਰਾਂਗਣਾਂ ।

27/02/2021

ਅੱਜ ਮੇਰੇ ਸਮਾਰਟ ਸਕੂਲ ਘਰਾਂਗਣਾਂ ਵਿਖੇ ਸਲਾਨਾ ਸੱਭਿਆਚਾਰਕ ਪ੍ਰੋਗਰਾਮ ਕਰਵਾਇਆ ਗਿਆ, ਜੋ ਯਾਦਗਾਰੀ ਹੋ ਨਿਬੜਿਆ ।ਇਸ ਪ੍ਰੋਗਰਾਮ ਵਿੱਚ ਵੱਖ-ਵੱਖ ਵੰਨਗੀਆਂ ਦੀ ਪੇਸ਼ਕਾਰੀ ਹੋਈ ।
ਸਾਰੇ ਬੱਚਿਆਂ ਦੇ ਮਾਪਿਆਂ ਅਤੇ ਹੋਰ ਮਹਿਮਾਨਾਂ ਨੇ ਸਮਾਗਮ ਦੀ ਭਰਪੂਰ ਪ੍ਰਸੰਸਾ ਕੀਤੀ ।

05/01/2021

Address

Mansa
151505

Opening Hours

Monday 9am - 5pm
Tuesday 8am - 2pm
Wednesday 8am - 2pm
Thursday 8am - 2pm
Friday 8am - 2pm
Saturday 8am - 2pm

Telephone

+919872420664

Website

Alerts

Be the first to know and let us send you an email when Supersmart School "Ghrangna" posts news and promotions. Your email address will not be used for any other purpose, and you can unsubscribe at any time.

Contact The School

Send a message to Supersmart School "Ghrangna":

Shortcuts

Share

Category