GSSS Chehlanwali

GSSS Chehlanwali GSSS CHEHLANWALI(MANSA)

28/03/2026
ਅੱਜ ਮੈਗਾ ਪੀ ਟੀ ਐਮ 2026 ਦੌਰਾਨ ਸਤਿਕਾਰ ਯੋਗ ਐਮ ਐਲ ਏ ਗੁਰਪ੍ਰੀਤ ਸਿੰਘ ਬਣਾਂਵਾਲੀ ਜੀ ਸਸਸਸ ਚਹਿਲਾਂ ਵਾਲੀ ਵਿਖੇ ਹਾਜ਼ਰ ਹੋਏ ਇਸ ਦੌਰਾਨ ਉਹਨਾਂ...
28/03/2026

ਅੱਜ ਮੈਗਾ ਪੀ ਟੀ ਐਮ 2026 ਦੌਰਾਨ ਸਤਿਕਾਰ ਯੋਗ ਐਮ ਐਲ ਏ ਗੁਰਪ੍ਰੀਤ ਸਿੰਘ ਬਣਾਂਵਾਲੀ ਜੀ ਸਸਸਸ ਚਹਿਲਾਂ ਵਾਲੀ ਵਿਖੇ ਹਾਜ਼ਰ ਹੋਏ ਇਸ ਦੌਰਾਨ ਉਹਨਾਂ ਨੇ ਵਿਦਿਆਰਥੀਆਂ ਨੂੰ ਸਨਮਾਨਿਤ ਕੀਤਾ ਗਿਆ ਅਤੇ ਵਿਦਿਆਰਥੀਆਂ ਅਤੇ ਮਾਪਿਆਂ ਨੂੰ ਸੰਬੋਧਨ ਵੀ ਕੀਤਾ ਗਿਆ ਸਮੂਹ ਸਕੂਲ ਸਟਾਫ ਵੱਲੋਂ ਉਨ੍ਹਾਂ ਦਾ ਨਿੱਘਾ ਸਵਾਗਤ ਕੀਤਾ ਗਿਆ

ਸਕੂਲ ਸਿੱਖਿਆ ਵਿਭਾਗ ਪੰਜਾਬ ਦੀਆਂ ਹਦਾਇਤਾਂ ਅਨੁਸਾਰ ਸਕੂਲ ਪ੍ਰਿੰਸੀਪਲ ਰਾਜਿੰਦਰ ਸਿੰਘ ਦੀ ਅਗਵਾਈ ਹੇਠ ਅੱਜ ਮਿਤੀ 28 ਮਾਰਚ ਨੂੰ ਸਰਕਾਰੀ ਸੀਨੀਅਰ ...
28/03/2024

ਸਕੂਲ ਸਿੱਖਿਆ ਵਿਭਾਗ ਪੰਜਾਬ ਦੀਆਂ ਹਦਾਇਤਾਂ ਅਨੁਸਾਰ ਸਕੂਲ ਪ੍ਰਿੰਸੀਪਲ ਰਾਜਿੰਦਰ ਸਿੰਘ ਦੀ ਅਗਵਾਈ ਹੇਠ ਅੱਜ ਮਿਤੀ 28 ਮਾਰਚ ਨੂੰ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਚਹਿਲਾਂਵਾਲੀ (ਮਾਨਸਾ) ਵਿਖੇ ਨਾਨ ਬੋਰਡ ਜਮਾਤਾਂ ਛੇਵੀਂ , ਸੱਤਵੀਂ , ਨੌਵੀਂ ਅਤੇ ਗਿਆਰਵੀਂ ਦੇ ਸਲਾਨਾ ਨਤੀਜੇ ਐਲਾਨਣ ਲਈ ਮਾਪੇ ਅਧਿਆਪਕ ਮਿਲਣੀ ਦਾ ਆਯੋਜਨ ਕੀਤਾ ਗਿਆ। ਜਿਸ ਵਿੱਚ ਜਮਾਤ ਇੰਚਾਰਜਾਂ ਵੱਲੋਂ ਨਾਨ ਬੋਰਡ ਜਮਾਤਾਂ ਦੇ ਨਤੀਜੇ ਐਲਾਨੇ ਗਏ।
ਇਸ ਮੌਕੇ ਕੰਪਿਊਟਰ ਫੈਕਲਟੀ ਸ਼੍ਰੀ ਵਰਿੰਦਰ ਕੁਮਾਰ ਵੱਲੋਂ ਮੰਚ ਦਾ ਸੰਚਾਲਨ ਕਰਦੇ ਹੋਏ ਸਾਰੀਆਂ ਨਾਨ ਬੋਰਡ ਜਮਾਤਾਂ ਦੀਆਂ ਪਹਿਲੀਆਂ ਤਿੰਨ ਪੁਜੀਸ਼ਨਾਂ ਐਲਾਨੀਆਂ ਗਈਆਂ, ਇਹਨਾਂ ਵਿਦਿਆਰਥੀਆਂ ਨੂੰ ਪ੍ਰਸ਼ੰਸ਼ਾ ਪੱਤਰ ਅਤੇ ਟਰਾਫੀ ਨਾਲ ਪ੍ਰਿੰਸੀਪਲ ਅਤੇ ਸਮੂਹ ਸਟਾਫ ਦੁਆਰਾ ਸਨਮਾਨਿਤ ਕੀਤਾ ਗਿਆ।
ਇਸ ਉਪਰੰਤ ਸਕੂਲ ਪ੍ਰਿੰਸੀਪਲ ਸ੍ਰੀ ਰਾਜਿੰਦਰ ਸਿੰਘ ਵੱਲੋਂ ਮਾਪਿਆਂ ਨਾਲ ਗੱਲਬਾਤ ਕਰਦਿਆਂ ਵੱਖ-ਵੱਖ ਏਜੰਡਿਆ ਜਿਵੇਂ ਕਿ ਸਲਾਨਾ ਨਤੀਜਾ, ਮੈਰੀਟੋਰੀਅਸ ਅਤੇ ਸਕੂਲ ਆਫ ਐਮੀਨੈਂਸ ਦਾਖਲਾ ਪ੍ਰਵੇਸ਼ ਪ੍ਰੀਖਿਆ , ਬਿਜ਼ਨਸ ਬਲਾਸਟਰ, ਅੰਗਰੇਜ਼ੀ ਬੂਸਟਰ ਕਲੱਬ , ਨਵੇਂ ਸੈਸ਼ਨ 2024-25 ਦੇ ਦਾਖਲੇ, ਰੋਜਾਨਾ ਹਾਜ਼ਰੀ, ਘਰ ਦਾ ਕੰਮ, ਸੁੰਦਰ ਲਿਖਾਈ, NMMS, NTSE , ਵੱਖ ਵੱਖ ਪ੍ਰਕਾਰ ਦੇ ਵਜੀਫਿਆਂ ਸਬੰਧੀ ਆਦਿ ਉੱਪਰ ਚਰਚਾ ਕੀਤੀ ਗਈ। ਇਸ ਉਪਰੰਤ ਪ੍ਰਿੰਸੀਪਲ ਰਾਜਿੰਦਰ ਸਿੰਘ ਵੱਲੋਂ ਮਾਪੇ ਅਧਿਆਪਕ ਮਿਲਣੇ ਲਈ ਆਏ ਸਾਰੇ ਵਿਦਿਆਰਥੀਆਂ ਅਤੇ ਮਾਪਿਆਂ ਦਾ ਧੰਨਵਾਦ ਕੀਤਾ ਗਿਆ।

14/11/2023
ਅੱਜ ਸਰਕਾਰੀ ਸੀਨੀਅਰ ਸੈਕੈਂਡਰੀ ਸਮਾਰਟ ਸਕੂਲ ਚਹਿਲਾਂਵਾਲੀ ਵਿਖੇ ਮਹਿੰਦੀ ਮਕਾਬਲੇ ਕਰਵਾ ਗਿਆ। ਜਿਸ ਵਿੱਚ ਸਕੂਲੀ ਵਿਦਿਆਰਥਣਾਂ ਨੇ ਭਾਗ ਲਿਆ ਇਸ ਸੰ...
31/10/2023

ਅੱਜ ਸਰਕਾਰੀ ਸੀਨੀਅਰ ਸੈਕੈਂਡਰੀ ਸਮਾਰਟ ਸਕੂਲ ਚਹਿਲਾਂਵਾਲੀ ਵਿਖੇ ਮਹਿੰਦੀ ਮਕਾਬਲੇ ਕਰਵਾ ਗਿਆ। ਜਿਸ ਵਿੱਚ ਸਕੂਲੀ ਵਿਦਿਆਰਥਣਾਂ ਨੇ ਭਾਗ ਲਿਆ ਇਸ ਸੰਬੰਧੀ ਪ੍ਰਿੰਸੀਪਲ ਸ. ਰਾਜਿੰਦਰ ਸਿੰਘ ਦੀ ਅਗਵਾਹੀ ਅਤੇ ਗਤੀਵਿਧੀ ਇੰਚਾਰਜ ਸ੍ਰੀਮਤੀ ਗੁਰਦਰਸ਼ਨ ਕੌਰ ਦੀ ਦੇਖ ਰੇਖ ਹੇਠ ਮਹਿੰਦੀ ਮੁਕਾਬਲੇ ਕਰਵਾਏ ਗਏ। ਜਿਸ ਵਿੱਚ 9ਵੀ ਤੋਂ 12ਵੀ ਦੀਆਂ ਬਿਊਟੀ ਐਂਡ ਵੈਲਨੈਸ ਵਿਦਿਆਰਥਣਾਂ ਵਲੋਂ ਹਿੱਸਾ ਲਿਆ ਗਿਆ।

ਅੱਜ ਸਾਡੇ ਸਕੂਲ ਦੇ ਸਮਾਜਿਕ ਸਿੱਖਿਆ ਮਾਸਟਰ ਸ੍ਰੀ ਅੰਸ਼ੁਲ ਦਾ ਜਨਮ ਦਿਨ ਹੈ। ਪ੍ਰਿੰਸੀਪਲ ,ਸਮੂਹ ਸਟਾਫ ਅਤੇ ਵਿਦਿਆਰਥੀ ਉਹਨਾਂ ਨੂੰ ਜਨਮ ਦਿਨ ਦੀ ਮ...
31/10/2023

ਅੱਜ ਸਾਡੇ ਸਕੂਲ ਦੇ ਸਮਾਜਿਕ ਸਿੱਖਿਆ ਮਾਸਟਰ ਸ੍ਰੀ ਅੰਸ਼ੁਲ ਦਾ ਜਨਮ ਦਿਨ ਹੈ। ਪ੍ਰਿੰਸੀਪਲ ,ਸਮੂਹ ਸਟਾਫ ਅਤੇ ਵਿਦਿਆਰਥੀ ਉਹਨਾਂ ਨੂੰ ਜਨਮ ਦਿਨ ਦੀ ਮੁਬਾਰਕਬਾਦ ਭੇਟ ਕਰਦੇ ਹਨ। ਪ੍ਰਮਾਤਮਾ ਇਹਨਾਂ ਨੂੰ ਅਤੇ ਪਰਿਵਾਰ ਨੂੰ ਤਰੱਕੀ, ਖੁਸ਼ਹਾਲੀ ਅਤੇ ਚੰਗੀ ਸਿਹਤ ਬਖਸ਼ਿਸ਼ ਕਰਨ।
ਜਨਮ ਦਿਨ ਮੁਬਾਰਕ ਜੀ 🎉🎉🎉🎉

ਅੱਜ ਸਾਡੇ ਸਕੂਲ ਦੇ ਸਮਾਜਿਕ ਸਿੱਖਿਆ ਮਾਸਟਰ ਸ੍ਰੀ ਅੰਸ਼ੁਲ ਦਾ ਜਨਮ ਦਿਨ ਹੈ। ਪ੍ਰਿੰਸੀਪਲ ,ਸਮੂਹ ਸਟਾਫ ਅਤੇ ਵਿਦਿਆਰਥੀ ਉਹਨਾਂ ਨੂੰ ਜਨਮ ਦਿਨ ਦੀ ਮ...
31/10/2023

ਅੱਜ ਸਾਡੇ ਸਕੂਲ ਦੇ ਸਮਾਜਿਕ ਸਿੱਖਿਆ ਮਾਸਟਰ ਸ੍ਰੀ ਅੰਸ਼ੁਲ ਦਾ ਜਨਮ ਦਿਨ ਹੈ। ਪ੍ਰਿੰਸੀਪਲ ,ਸਮੂਹ ਸਟਾਫ ਅਤੇ ਵਿਦਿਆਰਥੀ ਉਹਨਾਂ ਨੂੰ ਜਨਮ ਦਿਨ ਦੀ ਮੁਬਾਰਕਬਾਦ ਭੇਟ ਕਰਦੇ ਹਨ। ਪ੍ਰਮਾਤਮਾ ਇਹਨਾਂ ਨੂੰ ਅਤੇ ਪਰਿਵਾਰ ਨੂੰ ਤਰੱਕੀ, ਖੁਸ਼ਹਾਲੀ ਅਤੇ ਚੰਗੀ ਸਿਹਤ ਬਖਸ਼ਿਸ਼ ਕਰਨ।
ਜਨਮ ਦਿਨ ਮੁਬਾਰਕ ਜੀ 🎉🎉🎉🎉

👉🏻 ਸਰਕਾਰੀ ਸੀਨੀਅਰ ਸੈਕੰਡਰੀ ਸਮਾਰਟ ਸਕੂਲ ਚਹਿਲਾਂਵਾਲੀ (ਮਾਨਸਾ), ਪਿੰਡ ਵਾਸੀਆਂ, ਪੰਚਾਇਤ ਅਤੇ ਸਕੂਲ ਪ੍ਰਬੰਧਕ ਕਮੇਟੀ ਲਈ ਮਾਣ ਵਾਲੀ ਗੱਲ।👉🏻 ਸਾ...
25/09/2023

👉🏻 ਸਰਕਾਰੀ ਸੀਨੀਅਰ ਸੈਕੰਡਰੀ ਸਮਾਰਟ ਸਕੂਲ ਚਹਿਲਾਂਵਾਲੀ (ਮਾਨਸਾ), ਪਿੰਡ ਵਾਸੀਆਂ, ਪੰਚਾਇਤ ਅਤੇ ਸਕੂਲ ਪ੍ਰਬੰਧਕ ਕਮੇਟੀ ਲਈ ਮਾਣ ਵਾਲੀ ਗੱਲ।

👉🏻 ਸਾਡੇ ਸਕੂਲ ਪ੍ਰਿੰਸੀਪਲ ਸ. ਰਾਜਿੰਦਰ ਸਿੰਘ (ਪੀ.ਈ.ਐੱਸ-1) ਪ੍ਰਿੰਸੀਪਲਾਂ ਦੀ ਉੱਚ ਪੱਧਰੀ ਸਿੱਖਿਅਕ ਵਿਦੇਸ਼ ਟ੍ਰੇਨਿੰਗ ਲਈ ਚੋਣ ਹੋਣ ਉਪਰੰਤ ਸਿੰਘਾਪੁਰ ਹੋਏ ਰਵਾਨਾ।

ਸਮੂਹ ਸਟਾਫ਼ ਵੱਲੋਂ ਉਹਨਾਂ ਦੀ ਇਸ ਵਿੱਦਅਕ ਵਿਦੇਸ਼ ਯਾਤਰਾ ਲਈ ਬਹੁਤ ਬਹੁਤ ਸ਼ੁਭਕਾਮਨਾਵਾਂ!

ਵੱਲੋਂ:-
ਸਮੂਹ ਸਟਾਫ਼
ਸ.ਸ.ਸ.ਸ ਚਹਿਲਾਂਵਾਲੀ (ਮਾਨਸਾ)

भाषा के रूप में 'हिंदी' न केवल भारत की पहचान है, अपितु यह हमारे संस्कृति और संस्कारों की संवाहक है। #हिंदी_दिवस के अवसर ...
14/09/2023

भाषा के रूप में 'हिंदी' न केवल भारत की पहचान है, अपितु यह हमारे संस्कृति और संस्कारों की संवाहक है।

#हिंदी_दिवस के अवसर पर सभी हिंदी सेवियों एवं भाषाविदों को मंगलकामनाएं।

आइए, आज राजभाषा हिन्दी के साथ भारत की अन्य भाषाओं के संरक्षण व संवर्धन में अपना योगदान देने का संकल्प लें।

Address

VILLAGE CHEHLANWALA
Mansa
151302

Telephone

+918880016000

Website

Alerts

Be the first to know and let us send you an email when GSSS Chehlanwali posts news and promotions. Your email address will not be used for any other purpose, and you can unsubscribe at any time.

Contact The School

Send a message to GSSS Chehlanwali:

Shortcuts

Share

Category