School of Eminence Mansa

School of Eminence Mansa A Premium Government School for Class 6th to 12th(Science,Commerce and Arts) with great educational & Co- Curricular Achievements.

School of Eminence MansaPTM 30.05.2026
01/06/2026

School of Eminence Mansa
PTM 30.05.2026

School of Eminence Mansa Summer Vacation Masti with 7th Class Students - SOE MANSA Summer Vacation Masti with 6th Class ...
29/05/2026

School of Eminence Mansa Summer Vacation Masti with 7th Class Students - SOE MANSA
Summer Vacation Masti with 6th Class Students - SOE MANSA

29/05/2026

SOE MANSA..
Summer Vacation Masti with 7th Class Students - SOE MANSA
AnuRadhe Boys Mansa: Summer Vacation Masti with 6th Class Students - SOE MANSA

21/04/2026
ਅੱਜ ਮਿਤੀ 28.3.26 ਨੂੰ ਸਕੂਲ ਆਫ ਐਮੀਨੈਂਸ ਵਿਖੇ ਮੈਗਾ ਪੀਟੀਐਮ ਦੇ ਤਹਿਤ  ਪ੍ਰਿੰਸੀਪਲ ਡਾਕਟਰ ਵਿਜੈ ਕੁਮਾਰ ਮਿੱਢਾ ਜੀ ਦੀ ਅਗਵਾਈ ਵਿੱਚ ਹੋਈl l ...
28/03/2026

ਅੱਜ ਮਿਤੀ 28.3.26 ਨੂੰ ਸਕੂਲ ਆਫ ਐਮੀਨੈਂਸ ਵਿਖੇ ਮੈਗਾ ਪੀਟੀਐਮ ਦੇ ਤਹਿਤ ਪ੍ਰਿੰਸੀਪਲ ਡਾਕਟਰ ਵਿਜੈ ਕੁਮਾਰ ਮਿੱਢਾ ਜੀ ਦੀ ਅਗਵਾਈ ਵਿੱਚ ਹੋਈl l ਇਸ ਮੌਕੇ ਤੇ ਬਹੁਤ ਹੀ ਜਿਆਦਾ ਗਿਣਤੀ ਦੇ ਵਿੱਚ ਮਾਪੇ ਆਪਣੇ ਬੱਚਿਆਂ ਨਾਲ ਪਹੁੰਚੇl ਇਸ ਤਹਿਤ ਪ੍ਰਿੰਸੀਪਲ ਡਾਕਟਰ ਵਿਜੈ ਕੁਮਾਰ ਮਿੱਢਾ ਜੀ ਵੱਲੋਂ ਬੱਚਿਆਂ ਦੇ ਮਾਪਿਆਂ ਨਾਲ ਬੱਚਿਆਂ ਦੇ ਸੁਨਹਿਰੇ ਭਵਿੱਖ ਦੇ ਲਈ ਵਾਰਤਾਲਾਪ ਵੀ ਕੀਤੀ ਗਈ l ਇਸ ਮੌਕੇ ਤੇ ਸਮੂਹ ਅਧਿਆਪਕ ਸਾਹਿਬਾਨ ਮੌਜੂਦ ਸਨ।

08/02/2026

School of Eminence Mansa
ਅੱਜ ਪੰਜਾਬ ਸਕੂਲ ਸਿੱਖਿਆ ਵਿਭਾਗ ਵੱਲੋਂ ਪੰਜਾਬ ਦੇ ਸਰਕਾਰੀ ਸਕੂਲਾਂ ਦੇ ਵਿੱਚ ਮਾਪਿਆਂ ਦੀ ਵਰਕਸ਼ਾਪ ਦੋ ਰੱਖੀ ਗਈ ਜਿਸ ਤਹਿਤ ਸਕੂਲ ਆਫ ਐਮੀਨੈਂਸ ਮਾਨਸਾ ਵਿਖੇ ਪ੍ਰਿੰਸੀਪਲ ਡਾ:ਵਿਜੈ ਮਿੱਢਾ ਜੀ ਦੀ ਅਗਵਾਈ ਹੇਠ ਮਾਪਿਆਂ ਦੀ ਵਰਕਸ਼ਾਪ ਲਗਾਈ ਗਈ ਜਿਸ ਦੇ ਅਨੁਸਾਰ ਬੱਚਿਆਂ ਦੇ ਮਾਪਿਆਂ ਨੂੰ ਪ੍ਰੀਖਿਆ ਦੀ ਤਿਆਰੀ ਸਾਂਝੀ ਜਿੰਮੇਵਾਰੀ ਦੇ ਅਨੁਸਾਰ ਗਾਈਡ ਕੀਤਾ ਗਿਆ ਤੇ ਨਾਲ ਹੀ ਦਾਖਲਾ ਮੁਹਿੰਮ, ਯੁੱਧ ਨਸ਼ਿਆਂ ਵਿਰੁੱਧ ਪਾਠ ਕਰਮ ਬਾਰੇ ਜਾਣੂ ਕਰਵਾਇਆ ਗਿਆ ਇਸ ਵਰਕਸ਼ਾਪ ਦੇ ਵਿੱਚ ਮਾਪਿਆਂ ਵੱਲੋਂ ਵੱਧ ਚੜ ਕੇ ਹਿੱਸਾ ਲਿਆ ਗਿਆ ਇਸ ਮੌਕੇ ਤੇ ਸਕੂਲ ਦਾ ਸਟਾਫ ਮੌਜੂਦ ਸੀ

08/02/2026

School of Eminence Mansa
ਅੱਜ ਪੰਜਾਬ ਸਕੂਲ ਸਿੱਖਿਆ ਵਿਭਾਗ ਵੱਲੋਂ ਪੰਜਾਬ ਦੇ ਸਰਕਾਰੀ ਸਕੂਲਾਂ ਦੇ ਵਿੱਚ ਮਾਪਿਆਂ ਦੀ ਵਰਕਸ਼ਾਪ ਦੋ ਰੱਖੀ ਗਈ ਜਿਸ ਤਹਿਤ ਸਕੂਲ ਆਫ ਐਮੀਨੈਂਸ ਮਾਨਸਾ ਵਿਖੇ ਪ੍ਰਿੰਸੀਪਲ ਡਾ:ਵਿਜੈ ਮਿੱਢਾ ਜੀ ਦੀ ਅਗਵਾਈ ਹੇਠ ਮਾਪਿਆਂ ਦੀ ਵਰਕਸ਼ਾਪ ਲਗਾਈ ਗਈ ਜਿਸ ਦੇ ਅਨੁਸਾਰ ਬੱਚਿਆਂ ਦੇ ਮਾਪਿਆਂ ਨੂੰ ਪ੍ਰੀਖਿਆ ਦੀ ਤਿਆਰੀ ਸਾਂਝੀ ਜਿੰਮੇਵਾਰੀ ਦੇ ਅਨੁਸਾਰ ਗਾਈਡ ਕੀਤਾ ਗਿਆ ਤੇ ਨਾਲ ਹੀ ਦਾਖਲਾ ਮੁਹਿੰਮ, ਯੁੱਧ ਨਸ਼ਿਆਂ ਵਿਰੁੱਧ ਪਾਠ ਕਰਮ ਬਾਰੇ ਜਾਣੂ ਕਰਵਾਇਆ ਗਿਆ l ਇਸ ਵਰਕਸ਼ਾਪ ਦੇ ਵਿੱਚ ਮਾਪਿਆਂ ਵੱਲੋਂ ਵੱਧ ਚੜ ਕੇ ਹਿੱਸਾ ਲਿਆ ਗਿਆ l ਇਸ ਮੌਕੇ ਤੇ ਸਕੂਲ ਦਾ ਸਟਾਫ ਮੌਜੂਦ ਸੀl

Address

Mansa
151505

Telephone

+911652222275

Website

Alerts

Be the first to know and let us send you an email when School of Eminence Mansa posts news and promotions. Your email address will not be used for any other purpose, and you can unsubscribe at any time.

Contact The School

Send a message to School of Eminence Mansa:

Shortcuts

Share

Category