ICT Mansa

ICT Mansa To serve schools and people with services of information and communication technology.

12/10/2025
https://youtu.be/hAB3bisqFYI?feature=sharedStudents ਦਾ ਅਤੇ ਉਹਨਾਂ ਦੇ parents ਦਾ ਹੈਲਥ ਮਿਸ਼ਨ ਅਧੀਨ ABHA ਕਾਰਡ ਕਿਸ ਤਰਾਂ ਤਿਆਰ ਕ...
11/05/2025

https://youtu.be/hAB3bisqFYI?feature=shared

Students ਦਾ ਅਤੇ ਉਹਨਾਂ ਦੇ parents ਦਾ ਹੈਲਥ ਮਿਸ਼ਨ ਅਧੀਨ ABHA ਕਾਰਡ ਕਿਸ ਤਰਾਂ ਤਿਆਰ ਕਰਨਾ ਹੈ

ਮਾਣਯੋਗ ਜ਼ਿਲ੍ਹਾ ਸਿੱਖਿਆ ਅਫਸਰ (ਸੈ.ਸਿ) ਸ਼੍ਰੀਮਤੀ ਭੁਪਿੰਦਰ ਕੌਰ, ਅਸਿਸਟੈਂਟ ਡਾਇਰੈਕਟਰ ਡਾ. ਬੂਟਾ ਸਿੰਘ ਸੇਖੋਂ ਅਤੇ ਉੱਪ ਜ਼ਿਲ੍ਹਾ ਸਿੱਖਿਆ (ਸੈ.ਸ...
16/02/2025

ਮਾਣਯੋਗ ਜ਼ਿਲ੍ਹਾ ਸਿੱਖਿਆ ਅਫਸਰ (ਸੈ.ਸਿ) ਸ਼੍ਰੀਮਤੀ ਭੁਪਿੰਦਰ ਕੌਰ, ਅਸਿਸਟੈਂਟ ਡਾਇਰੈਕਟਰ ਡਾ. ਬੂਟਾ ਸਿੰਘ ਸੇਖੋਂ ਅਤੇ ਉੱਪ ਜ਼ਿਲ੍ਹਾ ਸਿੱਖਿਆ (ਸੈ.ਸਿ.) ਮਾਨਸਾ ਡਾ. ਪਰਮਜੀਤ ਸਿੰਘ ਜੀ ਦੀ ਯੋਗ ਅਗਵਾਈ ਅਧੀਨ ਜਿਲ੍ਹਾ ਮਾਨਸਾ ਦੇ ਕੰਪਿਊਟਰ ਅਧਿਆਪਕਾਂ ਦੀ ਇੱਕ ਰੋਜਾ ਟਰੇਨਿੰਗ ਮਿਤੀ 04.02.2025 ਅਤੇ 06.02.2025 ਨੂੰ ਕਰਵਾਈ ਗਈ। ਇਸ ਟ੍ਰੇਨਿੰਗ ਵਿੱਚ ਸਾਰੇ ਅਧਿਆਪਕਾਂ ਨੇ ਬੜੀ ਰੁਚੀ ਨਾਲ ਭਾਗ ਲਿਆ। ਕੰਪਿਊਟਰ ਅਧਿਆਪਕਾਂ ਦੀ ਟ੍ਰੇਨਿੰਗ ਵਿੱਚ ਆਰਟੀਫਿਸ਼ੀਅਲ ਇੰਟੈਲੀਜੈਂਸੀ, ਸਾਈਬਰ ਸੁਰੱਖਿਆ ਅਤੇ ਕੰਪਿਊਟਰ ਸਾਇੰਸ ਵਿਸ਼ੇ ਦੇ ਵੱਖ-ਵੱਖ ਵਿਸ਼ਿਆਂ ਤੇ ਵਿਸਥਾਰ ਪੂਰਵਕ ਜਾਣਕਾਰੀ ਦਿੱਤੀ ਗਈ। ਇਸ ਮੌਕੇ ਪਰਵਿੰਦਰ ਸਿੰਘ ਡੀ.ਐਮ., ਰਿਸੋਰਸ ਪਰਸਨ ਸ਼ਸ਼ੀ ਕਾਠ, ਜਸਪ੍ਰੀਤ ਸਿੰਘ, ਲਖਬੀਰ ਸਿੰਘ, ਮਮਤਾ ਰਾਣੀ, ਰਾਜਦੀਪ ਸਿੰਘ, ਉਪਕਾਰ ਬਾਂਸਲ, ਮਨੀਸ਼ਾ ਸੋਢੀ, ਅੰਮ੍ਰਿਤਪਾਲ ਗਰਗ, ਨਿਰਮਲ ਸਿੰਘ, ਗੁਰਸ਼ਰਨ ਕੌਰ ਅਤੇ ਸਮੂਹ ਕੰਪਿਊਟਰ ਅਧਿਆਪਕ ਹਾਜਰ ਸਨ।

13/08/2024

ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਕਰੰਡੀ ਵਿਖੇ ਕੰਪਿਊਟਰ ਸਾਇੰਸ ਦਾ ਮੇਲਾ ਆਯੋਜਿਤ ਕੀਤਾ ਗਿਆ। ਸ਼੍ਰੀਮਤੀ ਰਮਨਪ੍ਰੀਤ ਕੌਰ ਅਤੇ ਸ਼੍ਰੀਮਤੀ ਜੋਤੀ ਰਾਣੀ ਕੰਪਿਊਟਰ ਫੈਕਲਟੀ ਦਾ ਕੰਪਿਊਟਰ ਸਾਇੰਸ ਮੇਲਾ ਆਯੋਜਨ ਕਰਵਾਉਣ ਵਿੱਚ ਵਿਸ਼ੇਸ਼ ਯੋਗਦਾਨ ਰਿਹਾ ਜਿਸ ਕਰਕੇ ਦੋਨੋਂ ਕੰਪਿਊਟਰ ਫੈਕਲਟੀਜ ਅਤੇ ਸਮੂਹ ਸਟਾਫ ਵਧਾਈ ਦੇ ਪਾਤਰ ਹਨ।

About the QR Code in today's Punjab Times!!
18/06/2024

About the QR Code in today's Punjab Times!!

31/12/2023

⚠ *Beware of artificial intelligence (AI) generated voice scams*. Fraudsters with the help of voice-cloning software mimic the voices of known person/family members and request for urgent money transfers.

*Protect yourself against these voice scams and follow below tips*:
👉 Do not believe calls received from unknown numbers, claiming to be your friend or family member.
👉 Do not trust the caller ID information displayed. Scammers can spoof the phone numbers.
👉 Do not provide any sensitive information over the phone, unless you initiated the call and verified the identity of the recipient.
👉 Do not press any buttons or follow any instructions from an automated voice message.
👉 Use questions and past memories to verify if the caller is genuine, even if the voice matches the person.
👉 Limit your social media posts to friends and family to prevent others from getting access to your audio.

ANTI CORRUPTION FOUNDATION
MINISTRY OF CORPORATE AFFAIRS GOVT OF INDIA

Address

Mansa
151505

Alerts

Be the first to know and let us send you an email when ICT Mansa posts news and promotions. Your email address will not be used for any other purpose, and you can unsubscribe at any time.

Contact The School

Send a message to ICT Mansa:

Shortcuts

Share

Category