Gurukul Academy Public sen.sec School Ubha , Mansa

Gurukul Academy Public sen.sec School Ubha , Mansa Contact information, map and directions, contact form, opening hours, services, ratings, photos, videos and announcements from Gurukul Academy Public sen.sec School Ubha , Mansa, School, V. P. O UBHA DIST MANSA, Mansa.

15/11/2024

ਮਿਤੀ 14/11/24 16 ਨੂੰ ਗੁਰੂ ਨਾਨਕ ਦੇਵ ਜੀ ਦੇ ਪ੍ਰਕਾਸ਼ ਪੁਰਬ ਨੂੰ ਮੁੱਖ ਰੱਖਦਿਆਂ ਗੁਰੂਕੁਲ ਅਕੈਡਮੀ ਉੱਭਾ ਵਿਖੇ ਗੁਰਪੁਰਬ ਮਨਾਇਆ ਗਿਆ । ਜਿਸ ਵਿੱਚ ਵਿਦਿਆਰਥੀਆਂ ਨੇ ਵੱਖ-ਵੱਖ ਗਤੀਵਿਧੀਆਂ ਵਿੱਚ ਭਾਗ ਲਿਆ । ਜਿੰਨਾ ਵਿੱਚੋਂ ਮੁੱਖ ਸ਼ਬਦ ਕੀਰਤਨ ,ਕਵੀਸ਼ਰੀ , ਭਾਸ਼ਣ ਅਤੇ ਕੁਇਜ਼ ਮੁਕਾਬਲੇ ਕਰਵਾਏ ਗਏ।

15/11/2024

ਗਿਆਨੁ ਧਿਆਨੁ ਕਿਛੁ ਕਰਮੁ ਨ ਜਾਣਾ ਸਾਰ ਨ ਜਾਣਾ ਤੇਰੀ।।
ਸਭ ਤੇ ਵਡਾ ਸਤਿਗੁਰੁ ਨਾਨਕੁ ਜਿਨਿ ਕਲ ਰਾਖੀ ਮੇਰੀ।।੪।।੧੦।।੫੭।।
ਗੁਰੂਕੁਲ ਅਕੈਡਮੀ ਉੱਭਾ ਦੇ ਸਮੂਹ ਪਰਿਵਾਰ ਵੱਲੋਂ ਆਪ ਸਭ ਨੂੰ ਗੁਰੂ ਨਾਨਕ ਦੇਵ ਜੀ ਦੇ ਪ੍ਰਕਾਸ਼ ਪੁਰਬ ਦੀਆਂ ਲੱਖ ਲੱਖ ਵਧਾਈਆਂ।

ਪ੍ਰਸ਼ਾਦੇ ਤਿਆਰ ਕਰਨ ਦੀ ਸੇਵਾ 🙏
26/12/2023

ਪ੍ਰਸ਼ਾਦੇ ਤਿਆਰ ਕਰਨ ਦੀ ਸੇਵਾ 🙏

ਲੰਗਰ ਸੇਵਾ 🙏
26/12/2023

ਲੰਗਰ ਸੇਵਾ 🙏

ਸਤਿਕਾਰ ਯੋਗ ਪ੍ਰਿੰਸੀਪਲ ਸਰ ਸਰਦਾਰ ਹਰਪ੍ਰੀਤ ਸਿੰਘ ਪੁਰਬਾ ਅਤੇ ਸੁਰਿੰਦਰ ਕੁਮਾਰ ਸਰ ਲੰਗਰ ਛਕਦੇ ਹੋਏ 🙏
26/12/2023

ਸਤਿਕਾਰ ਯੋਗ ਪ੍ਰਿੰਸੀਪਲ ਸਰ ਸਰਦਾਰ ਹਰਪ੍ਰੀਤ ਸਿੰਘ ਪੁਰਬਾ ਅਤੇ ਸੁਰਿੰਦਰ ਕੁਮਾਰ ਸਰ ਲੰਗਰ ਛਕਦੇ ਹੋਏ 🙏

ਚਾਹ ਦੀ ਸੇਵਾ
26/12/2023

ਚਾਹ ਦੀ ਸੇਵਾ

ਪ੍ਰਸ਼ਾਦ ਦੀ ਸੇਵਾ 🙏 ਸਤਿਕਾਰ ਯੋਗ ਗੁਰਜਿੰਦਰ ਸਰ 🙏
26/12/2023

ਪ੍ਰਸ਼ਾਦ ਦੀ ਸੇਵਾ 🙏 ਸਤਿਕਾਰ ਯੋਗ ਗੁਰਜਿੰਦਰ ਸਰ 🙏

ਸਾਹਿਬਜ਼ਾਦਿਆਂ ਦੀ ਸ਼ਹੀਦੀ ਨੂੰ ਸਮਰਪਿਤ ਸੁਖਮਨੀ ਸਾਹਿਬ ਦੇ ਪਾਠ ਕਰਵਾਏ ਗਏ 🙏👏👏👏
26/12/2023

ਸਾਹਿਬਜ਼ਾਦਿਆਂ ਦੀ ਸ਼ਹੀਦੀ ਨੂੰ ਸਮਰਪਿਤ ਸੁਖਮਨੀ ਸਾਹਿਬ ਦੇ ਪਾਠ ਕਰਵਾਏ ਗਏ 🙏👏👏👏

Address

V. P. O UBHA DIST MANSA
Mansa
151508

Opening Hours

Monday 9am - 3pm
Tuesday 9am - 3pm
Wednesday 9am - 3pm
Thursday 9am - 3pm
Friday 9am - 3pm
Saturday 9am - 3pm

Website

Alerts

Be the first to know and let us send you an email when Gurukul Academy Public sen.sec School Ubha , Mansa posts news and promotions. Your email address will not be used for any other purpose, and you can unsubscribe at any time.

Contact The School

Send a message to Gurukul Academy Public sen.sec School Ubha , Mansa:

Shortcuts

Share

Category