Gmslohgarh

Gmslohgarh Govt. Middle School Lohgarh (Mansa) providing free quality education with all round development of the children.

Free material is proving such as free books, free uniform, free online education at home in covid

06/11/2025

Anemia awareness PTM

01/07/2025
ਸਿੱਖਿਆ ਸਪਤਾਹ ( 22 ਜੁਲਾਈ ਤੋਂ 29 ਜੁਲਾਈ ਤੱਕ) ,✨✨✨✨✨✨✨✨✨ਰਾਜ ਵਿੱਦਿਅਕ ਖੋ਼ਜ ਅਤੇ ਸਿਖਲਾਈ ਪ੍ਰੀਸ਼ਦ ਪੰਜਾਬ ਅਤੇ ਜਿਲ੍ਹਾ ਸਿੱਖਿਆ ਅਫਸਰ ਮਾਨ...
26/07/2024

ਸਿੱਖਿਆ ਸਪਤਾਹ ( 22 ਜੁਲਾਈ ਤੋਂ 29 ਜੁਲਾਈ ਤੱਕ)
,✨✨✨✨✨✨✨✨✨
ਰਾਜ ਵਿੱਦਿਅਕ ਖੋ਼ਜ ਅਤੇ ਸਿਖਲਾਈ ਪ੍ਰੀਸ਼ਦ ਪੰਜਾਬ ਅਤੇ ਜਿਲ੍ਹਾ ਸਿੱਖਿਆ ਅਫਸਰ ਮਾਨਸਾ ਭੁਪਿੰਦਰ ਕੌਰ ਜੀ ਦੇ ਦਿਸ਼ਾ ਨਿਰਦੇਸ਼ਾਂ ਅਨੁਸਾਰ ਸਕੂਲ ਵਿੱਚ ਇੰਚਾਰਜ ਮੁਕੇਸ਼ ਕੁਮਾਰ ਦੀ ਅਗਵਾਈ ਵਿੱਚ ਸਿੱਖਿਆ ਸਪਤਾਹ ਦਾ ਪੰਜਵਾਂ ਦਿਨ ਮਨਾਇਆ ਗਿਆ।
✨✨✨✨✨✨✨✨✨
ਪੰਜਵਾਂ ਦਿਨ : 26 ਜੁਲਾਈ 2024 ਦਿਨ ਸ਼ੁਕਰਵਾਰ : ਸਵੇਰ ਦੀ ਸਭਾ ਦੌਰਾਨ ਕੰਪਿਊਟਰ ਅਧਿਆਪਕ ਅਮਰੀਕ ਸਿੰਘ ਦੁਆਰਾ ਦੁਆਰਾ ਟੈਕਨੋਲੋਜੀ ਇਨ ਐਜੂਕੇਸ਼ਨ ਅਤੇ ਕੰਪਿਊਟਰ ਸਕਿਲਜ਼ ਬਾਰੇ ਵਿਦਿਆਰਥੀਆਂ ਨੂੰ ਜਾਣੂ ਕਰਵਾਉਂਦੇ ਹੋਏ । ਵਿਦਿਆਰਥੀਆਂ ਨੇ ਵੀ ਆਧੁਨਿਕ ਤਕਨੀਕ ਦੀ ਵਰਤੋਂ ਸਿੱਖਿਆ ਵਿੱਚ ਨੂੰ ਪੇਟਿੰਗ ਦਾ ਰੂਪ ਦੇ ਕੇ ਪੇਸ਼ਕਾਰੀ ਕੀਤੀ ।
✨✨✨✨✨✨✨✨✨

ਮਾਤਾ ਪਿਤਾ ਨੂੰ ਬੇਨਤੀ ਹੈ ਕਿ ਜ਼ਰੂਰ ਆਉਣਾ ਜੀ...ਮਾਪੇ ਅਧਿਆਪਕ ਮਿਲਣੀ 28/03/2024
27/03/2024

ਮਾਤਾ ਪਿਤਾ ਨੂੰ ਬੇਨਤੀ ਹੈ ਕਿ ਜ਼ਰੂਰ ਆਉਣਾ ਜੀ...ਮਾਪੇ ਅਧਿਆਪਕ ਮਿਲਣੀ 28/03/2024

17/01/2024

ਸਕੂਲ ਸਿੱਖਿਆ ਵਿਭਾਗ ਪੰਜਾਬ, ਸਿੱਖਿਆ ਮੰਤਰੀ ਸ. ਹਰਜੋਤ ਸਿੰਘ ਬੈਂਸ ਜੀ ਦੀ ਅਗਵਾਈ ਹੇਠ ਆਪ ਸਭ ਨੂੰ ਦਸਮੇਸ਼ ਪਿਤਾ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਦੇ ਪ੍ਰਕਾਸ਼ ਪੁਰਬ ਦੀਆਂ ਲੱਖ-ਲੱਖ ਵਧਾਈਆਂ ਦਿੰਦਾ ਹੈ।...
Department of School Education Punjab, Under the able leadership of Education Minister S. Harjot Singh Bains, extends warm greetings to everyone on the Prakash Purb of Dasmesh Pita Sri Guru Gobind Singh Ji.

Harjot Singh Bains

#ਸਕੂਲ_ਸਿੱਖਿਆ_ਵਿਭਾਗ_ਪੰਜਾਬ


23/12/2023

ਸਵੇਰ ਦੀ ਸਭਾ ਦੌਰਾਨ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਦੇ ਪਰਿਵਾਰ ਵਿਛੋੜੇ ਅਤੇ ਸਾਹਿਬਜ਼ਾਦਿਆਂ ਦੀ ਲਾਸਾਨੀ ਸ਼ਹਾਦਤ ਤੋਂ ਜਾਣੂ ਕਰਵਾਉਣ ਅਤੇ ਸ਼ਹਾਦਤਾਂ ਨੂੰ ਸਮਰਪਿਤ ਵਿਦਿਆਰਥੀ ਕਵਿਤਾ ਪੇਸ਼ ਕਰਦੇ ਹੋਏ ।

22/12/2023

ਕੌਮੀ ਗਣਿਤ ਦਿਵਸ ਹਰ ਸਾਲ 22 ਦਸੰਬਰ ਨੂੰ ਮਹਾਨ ਭਾਰਤੀ ਗਣਿਤ-ਸ਼ਾਸਤਰੀ ਸ੍ਰੀਨਿਵਾਸ ਰਾਮਾਨੁਜਨ ਦੇ ਜਨਮ ਦਿਵਸ ਵਜੋਂ ਮਨਾਇਆ ਜਾਂਦਾ ਹੈ। ਗਣਿਤ ਦੇ ਖੇਤਰ ਵਿੱਚ ਪਾਏ ਬਹੁਮੁੱਲੇ ਯੋਗਦਾਨ ਲਈ ਉਹਨਾਂ ਨੂੰ ਹਮੇਸ਼ਾ ਯਾਦ ਕੀਤਾ ਜਾਵੇਗਾ।
—ਹਰਜੋਤ ਸਿੰਘ ਬੈਂਸ,
ਸਿੱਖਿਆ ਮੰਤਰੀ ਪੰਜਾਬ। ...
National Mathematics Day is celebrated every year on December 22 to mark the Birth Anniversary of legendary Indian Mathematician Srinivasa Ramanujan. He will always be remembered for his significant contributions to the field of Mathematics.
—Harjot Singh Bains,
Education Minister Punjab.

🌷ਮਾਪੇ ਅਧਿਆਪਕ ਮਿਲਣੀ ਦੇ ਸੁਨਹਿਰੇ ਪਲ🌷       ਸਰਕਾਰੀ ਮਿਡਲ ਸਕੂਲ ਲੋਹਗੜ੍ਹ (ਮਾਨਸਾ)
16/12/2023

🌷ਮਾਪੇ ਅਧਿਆਪਕ ਮਿਲਣੀ ਦੇ ਸੁਨਹਿਰੇ ਪਲ🌷
ਸਰਕਾਰੀ ਮਿਡਲ ਸਕੂਲ ਲੋਹਗੜ੍ਹ (ਮਾਨਸਾ)

15/12/2023

ਸਕੂਲ ਸਿੱਖਿਆ ਵਿਭਾਗ ਪੰਜਾਬ ਵੱਲੋਂ ਸਿੱਖਿਆ ਮੰਤਰੀ ਸ. ਹਰਜੋਤ ਸਿੰਘ ਬੈਂਸ ਜੀ ਦੀ ਅਗਵਾਈ ਹੇਠ ਦਸਮ ਪਿਤਾ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਦੇ ਗੁਰਤਾ ਗੱਦੀ ਦਿਵਸ ਦੀਆਂ ਆਪ ਸਭ ਨੂੰ ਲੱਖ-ਲੱਖ ਵਧਾਈਆਂ।

Department of School Education Punjab, Under the able leadership of Education Minister S. Harjot Singh Bains, extends heartiest greetings to all on the Gurgaddi Diwas of the Tenth Sikh Guru, Sri Guru Gobind Singh Ji.

ਹਾਰਦਿਕ ਸੱਦਾਸਰਕਾਰੀ ਮਿਡਲ ਸਕੂਲ ਲੋਹਗੜ੍ਹ  (ਮਾਨਸਾ) ਵਿੱਚ ਪੜ੍ਹਦੇ ਵਿਦਿਆਰਥੀਆਂ ਦੇ ਮਾਪਿਆਂ ਨੂੰ ਬੇਨਤੀ ਕੀਤੀ ਜਾਂਦੀ ਹੈ ਕਿ ਉਹ ਆਪਣੇ ਬੱਚਿਆਂ ...
15/12/2023

ਹਾਰਦਿਕ ਸੱਦਾ
ਸਰਕਾਰੀ ਮਿਡਲ ਸਕੂਲ ਲੋਹਗੜ੍ਹ (ਮਾਨਸਾ) ਵਿੱਚ ਪੜ੍ਹਦੇ ਵਿਦਿਆਰਥੀਆਂ ਦੇ ਮਾਪਿਆਂ ਨੂੰ ਬੇਨਤੀ ਕੀਤੀ ਜਾਂਦੀ ਹੈ ਕਿ ਉਹ ਆਪਣੇ ਬੱਚਿਆਂ ਦੇ ਭਵਿੱਖ ਬਾਰੇ ਅਤੇ ਉਹਨਾਂ ਦੀ ਪੜ੍ਹਾਈ ਵਿਚ ਕਾਰਗੁਜਾਰੀ ਬਾਰੇ ਅਧਿਆਪਕਾਂ ਨਾਲ ਚਰਚਾ ਕਰਨ ਹਿੱਤ ਸ.ਮ.ਸ. ਲੋਹਗੜ੍ਹ ਵਿੱਚ ਮਿਤੀ 16 ਦਸੰਬਰ 2023 ਦਿਨ ਸ਼ਨੀਵਾਰ ਨੂੰ ਸਵੇਰੇ 10 ਵਜੇ ਤੋਂ ਸ਼ਾਮ 3-30 ਤੱਕ ਰੱਖੀ ਜਾ ਰਹੀ ਮਾਪੇ ਅਧਿਆਪਕ ਮਿਲਣੀ ਵਿੱਚ ਜ਼ਰੂਰ ਸ਼ਾਮਲ ਹੋਵੋ ਜੀ।
ਵੱਲੋਂ :-
ਸਕੂਲ ਮੁਖੀ
ਸ.ਮ.ਸ. ਲੋਹਗੜ੍ਹ (ਮਾਨਸਾ)

15/12/2023
06/12/2023

ਸਕੂਲ ਸਿੱਖਿਆ ਵਿਭਾਗ ਪੰਜਾਬ ਸਿੱਖਿਆ ਮੰਤਰੀ ਸ. ਹਰਜੋਤ ਸਿੰਘ ਬੈਂਸ ਜੀ ਦੀ ਅਗਵਾਈ ਹੇਠ, ਭਾਰਤ ਰਤਨ ਡਾ. ਭੀਮ ਰਾਓ ਰਾਮਜੀ ਅੰਬੇਡਕਰ ਜੀ ਦੀ ਬਰਸੀ ਮੌਕੇ ਉਹਨਾਂ ਨੂੰ ਆਦਰ ਸਹਿਤ ਯਾਦ ਕਰਦਾ ਹੈ। ਡਾ. ਅੰਬੇਡਕਰ ਸਾਹਿਬ ਉੱਘੇ ਅਰਥ ਸ਼ਾਸਤਰੀ, ਸਿਆਸਤਦਾਨ ਅਤੇ ਸਮਾਜ ਸੁਧਾਰਕ ਸਨ। ਉਹਨਾਂ ਨੇ ਸੰਵਿਧਾਨ ਸਭਾ ਦੀ ਡਰਾਫ਼ਟ ਕਮੇਟੀ ਦੀ ਪ੍ਰਧਾਨਗੀ ਕੀਤੀ।

Department of School Education Punjab, Under the able leadership of Education Minister S. Harjot Singh Bains, remembers Bharat Ratna Dr. Bhim Rao Ramji Ambedkar on his death anniversary. He was an eminent economist, politician, and a social reformer. He chaired the Drafting Committee of the Constituent Assembly.

Harjot Singh Bains

#ਸਕੂਲ_ਸਿੱਖਿਆ_ਵਿਭਾਗ_ਪੰਜਾਬ

Address

Village L
Mansa

Opening Hours

Monday 8am - 2:50am

Telephone

+919417721789

Website

Alerts

Be the first to know and let us send you an email when Gmslohgarh posts news and promotions. Your email address will not be used for any other purpose, and you can unsubscribe at any time.

Contact The School

Send a message to Gmslohgarh:

Shortcuts

Share