Government High School Kot Dharmu

Government High School Kot Dharmu This page is about information regarding Government High School Kot Dharmu.

30/07/2026

ਗਰਮ ਰੁੱਤ ਜੋਨ ਪੱਧਰੀ ਸਕੂਲੀ ਖੇਡਾਂ ਚ ਸ ਹ ਸ ਕੋਟ ਧਰਮੂ ਨੇ ਫਾਈਨਲ ਮੈਚ ਚ 17-7 ਦੇ ਫਰਕ ਨਾਲ ਜਿੱਤ ਹਾਸਲ ਕੀਤੀ

ਅੱਜ ਮਿਤੀ 12/7/26 ਦਿਨ ਐਤਵਾਰ ਨੂੰ ਸ ਹ ਸ ਕੋਟ ਧਰਮੂ ਵਿਖੇ SIR ਦਾ ਕੰਮ ਕਰਦੇ ਹੋਏ ਅਧਿਆਪਕ ਤੇ BLO .
12/07/2026

ਅੱਜ ਮਿਤੀ 12/7/26 ਦਿਨ ਐਤਵਾਰ ਨੂੰ ਸ ਹ ਸ ਕੋਟ ਧਰਮੂ ਵਿਖੇ SIR ਦਾ ਕੰਮ ਕਰਦੇ ਹੋਏ ਅਧਿਆਪਕ ਤੇ BLO .

ਮਿਤੀ 11/07/26 ਨੂੰ ਸ ਹ ਸ ਕੋਟਧਰਮੂ ਵਿਖੇ SIR ਦਾ ਕੰਮ ਕਰ ਰਹੇ ਅਧਿਆਪਕ ਤੇ BLO
12/07/2026

ਮਿਤੀ 11/07/26 ਨੂੰ ਸ ਹ ਸ ਕੋਟਧਰਮੂ ਵਿਖੇ SIR ਦਾ ਕੰਮ ਕਰ ਰਹੇ ਅਧਿਆਪਕ ਤੇ BLO

ਅੱਜ ਮਿਤੀ 29/06/2026 ਨੂੰ ਪੰਜਾਬੀ ਮਿਸਟ੍ਰੈੱਸ ਸ੍ਰੀਮਤੀ ਰਜਿੰਦਰ ਕੌਰ  ਨੇ ਸਹਸ ਕੋਟ ਧਰਮੂ ਵਿਖੇ ਜੁਆਇਨ ਕੀਤਾ, ਸਕੂਲ ਇੰਚਾਰਜ ਸ੍ਰੀ ਜਸਵਿੰਦਰ ਸ...
01/07/2026

ਅੱਜ ਮਿਤੀ 29/06/2026 ਨੂੰ ਪੰਜਾਬੀ ਮਿਸਟ੍ਰੈੱਸ ਸ੍ਰੀਮਤੀ ਰਜਿੰਦਰ ਕੌਰ ਨੇ ਸਹਸ ਕੋਟ ਧਰਮੂ ਵਿਖੇ ਜੁਆਇਨ ਕੀਤਾ, ਸਕੂਲ ਇੰਚਾਰਜ ਸ੍ਰੀ ਜਸਵਿੰਦਰ ਸਿੰਘ ਅਤੇ ਸਮੂਹ ਸਟਾਫ਼ ਨੇ ਉਹਨਾਂ ਨੂੰ ਜੀ ਆਇਆ ਕਿਹਾ ਤੇ ਮੁਬਾਰਕਬਾਦ ਦਿੱਤੀ💐

Mega PTM 30May2026
08/06/2026

Mega PTM 30May2026

09/04/2026

P.T. Time At Ghs Kotdharmu

https://youtu.be/7TVGBsaiu7o?feature=shared
29/03/2026

https://youtu.be/7TVGBsaiu7o?feature=shared

म्याऊँ म्याऊँ बिल्ली करती 🐱 | Funny Cat Rhyme for Kids | Hindi Nursery Rhymes | Little Kidsland म्याऊँ म्याऊँ बिल्ली 🐱 एक मजेदार और प्यारी हिंदी कविता है ब....

29/03/2026

ਸਿੱਖਣਾ ਸਾਰੀ ਉਮਰ ਚੱਲਣ ਵਾਲੀ ਪ੍ਰਕਿਰਿਆ ਹੈ ,......

ਅੱਜ 28/03/26 ਨੂੰ ਸ ਹ ਸ ਕੋਟ ਧਰਮੂ ਵਿਖੇ ਮੈਗਾ PTM ਕੀਤੀ ਗਈ। ਜਿਸ ਚ ਵਿਦਿਆਰਥੀਆਂ ਦੇ ਸਲਾਨਾ ਨਤੀਜੇ ਦੱਸੇ ਗਏ ।
28/03/2026

ਅੱਜ 28/03/26 ਨੂੰ ਸ ਹ ਸ ਕੋਟ ਧਰਮੂ ਵਿਖੇ ਮੈਗਾ PTM ਕੀਤੀ ਗਈ। ਜਿਸ ਚ ਵਿਦਿਆਰਥੀਆਂ ਦੇ ਸਲਾਨਾ ਨਤੀਜੇ ਦੱਸੇ ਗਏ ।

18/03/2026

practice time

Address

Kot Dharmu
Mansa

Opening Hours

Monday 9am - 5pm
Tuesday 9am - 5pm
Wednesday 9am - 5pm
Thursday 9am - 5pm
Friday 9am - 5pm
Saturday 9am - 5pm

Telephone

+918427211499

Website

Alerts

Be the first to know and let us send you an email when Government High School Kot Dharmu posts news and promotions. Your email address will not be used for any other purpose, and you can unsubscribe at any time.

Contact The School

Send a message to Government High School Kot Dharmu:

Shortcuts

Share

Category