GPS Dona Mattar,Mamdot,Firozepur

GPS Dona Mattar,Mamdot,Firozepur ਫੈਲੇ ਵਿੱਦਿਆ ਚਾਨਣ ਹੋਇ

ਮਾਪੇ ਅਧਿਆਪਕ ਮਿਲਣੀ 17 ਅਕਤੂਬਰ 2025
17/10/2025

ਮਾਪੇ ਅਧਿਆਪਕ ਮਿਲਣੀ 17 ਅਕਤੂਬਰ 2025

ਸਰਕਾਰੀ ਪ੍ਰਾਇਮਰੀ ਸਕੂਲ ਦੋਨਾਂ ਮੱਤੜ ਵਿਖੇ ਮਿਤੀ 22-10-2024 ਨੂੰ ਮਾਪੇ ਅਧਿਆਪਕ ਮਿਲਣੀ ਦਾ ਆਯੋਜਨ ਕੀਤਾ ਗਿਆ ਜਿਸ ਵਿੱਚ ਮਾਪਿਆਂ ਨੂੰ ਬੱਚਿਆਂ ...
22/10/2024

ਸਰਕਾਰੀ ਪ੍ਰਾਇਮਰੀ ਸਕੂਲ ਦੋਨਾਂ ਮੱਤੜ ਵਿਖੇ ਮਿਤੀ 22-10-2024 ਨੂੰ ਮਾਪੇ ਅਧਿਆਪਕ ਮਿਲਣੀ ਦਾ ਆਯੋਜਨ ਕੀਤਾ ਗਿਆ ਜਿਸ ਵਿੱਚ ਮਾਪਿਆਂ ਨੂੰ ਬੱਚਿਆਂ ਦੀ ਕਾਰਗੁਜ਼ਾਰੀ ਕੁਸ਼ਲਤਾਵਾਂ ਕਮੀਆਂ ਬਾਰੇ ਜਾਣੂ ਕਰਵਾਇਆ ਗਿਆ ਇਸ ਉਪਰੰਤ ਹੀ ਪਿੰਡ ਦੀ ਨਵੀਂ ਬਣੀ ਪੰਚਾਇਤ ਨੂੰ ਵੀ ਇਸ ਮਿਲਣੀ ਦਾ ਹਿੱਸਾ ਬਣਾਇਆ ਗਿਆ ਅਤੇ ਸਨਮਾਨਿਤ ਕੀਤਾ ਗਿਆ ਅਤੇ ਆਉਣ ਵਾਲੇ ਸਮੇਂ ਵਿੱਚ ਉਹਨਾਂ ਤੋਂ ਸਕੂਲ ਦੇ ਅਤੇ ਬੱਚਿਆਂ ਦੇ ਚੰਗੇ ਭਵਿੱਖ ਦੀ ਕਾਮਨਾ ਵੀ ਕੀਤੀ ਗਈ।
Bhagwant Mann
Harjot Singh Bains
Department of School Education Punjab

ਅੱਜ ਕਲੱਸਟਰ ਦੀਆਂ ਖੇਡਾਂ ਦੇ ਪਹਿਲੇ ਦਿਨ ਸਰਕਾਰੀ ਪ੍ਰਾਇਮਰੀ ਸਕੂਲ ਦੋਨਾਂ ਮਤੜ ਦੇ ਬੱਚਿਆਂ ਨੇ ਖੋ ਖੋ (ਕੁੜੀਆਂ ਤੇ ਮੁੰਡੇ) ਵਿੱਚੋਂ ਪਹਿਲਾ ਸਥਾਨ...
27/09/2024

ਅੱਜ ਕਲੱਸਟਰ ਦੀਆਂ ਖੇਡਾਂ ਦੇ ਪਹਿਲੇ ਦਿਨ ਸਰਕਾਰੀ ਪ੍ਰਾਇਮਰੀ ਸਕੂਲ ਦੋਨਾਂ ਮਤੜ ਦੇ ਬੱਚਿਆਂ ਨੇ ਖੋ ਖੋ (ਕੁੜੀਆਂ ਤੇ ਮੁੰਡੇ) ਵਿੱਚੋਂ ਪਹਿਲਾ ਸਥਾਨ ਹਾਸਲ ਕੀਤਾ ਸਮੂਹ ਸਟਾਫ ਨੂੰ ਮੁਬਾਰਕਾਂ।

ਰੱਖੜੀ ਦੀਆਂ ਮੁਬਾਰਕਾਂ ਸਭ ਨੂੰ 🙏
17/08/2024

ਰੱਖੜੀ ਦੀਆਂ ਮੁਬਾਰਕਾਂ ਸਭ ਨੂੰ 🙏

ਅੱਜ 78ਵੇਂ ਸੁਤੰਤਰਤਾ ਦਿਵਸ ਮੌਕੇ ਕਰਵਾਏ ਗਏ ਸਮਾਗਮ ਦੀਆਂ ਝਲਕੀਆਂ.... ਇਸ ਇਸ ਵਿੱਚ ਨੰਨ੍ਹੇ-ਮੁੰਨੇ ਬੱਚਿਆਂ, ਮਾਪਿਆਂ ਅਤੇ ਅਧਿਆਪਕਾਂ ਨੇ ਪੂਰੇ ...
15/08/2024

ਅੱਜ 78ਵੇਂ ਸੁਤੰਤਰਤਾ ਦਿਵਸ ਮੌਕੇ ਕਰਵਾਏ ਗਏ ਸਮਾਗਮ ਦੀਆਂ ਝਲਕੀਆਂ....
ਇਸ ਇਸ ਵਿੱਚ ਨੰਨ੍ਹੇ-ਮੁੰਨੇ ਬੱਚਿਆਂ, ਮਾਪਿਆਂ ਅਤੇ ਅਧਿਆਪਕਾਂ ਨੇ ਪੂਰੇ ਉਤਸ਼ਾਹ ਨਾਲ ਸ਼ਮੂਲੀਅਤ ਕੀਤੀ.....

Harjot Singh Bains

#ਸਕੂਲ_ਸਿੱਖਿਆ_ਵਿਭਾਗ_ਪੰਜਾਬ




15/08/2024

ਇਸ ਸੁਤੰਤਰਤਾ ਦਿਵਸ 'ਤੇ, ਆਓ ਆਪਣੀ ਵਿਰਾਸਤ 'ਤੇ ਮਾਣ ਕਰੀਏ ਅਤੇ ਸਾਰਿਆਂ ਲਈ ਇੱਕ ਬਿਹਤਰ ਭਵਿੱਖ ਲਈ ਕੰਮ ਕਰੀਏ। ਸੁਤੰਤਰਤਾ ਦਿਵਸ ਮੁਬਾਰਕ! ਸਾਡਾ ਦੇਸ਼ ਤਰੱਕੀ ਕਰਦਾ ਰਹੇ, ਅਤੇ ਅਸੀਂ ਸਾਰੇ ਇਸਦੀ ਸਫਲਤਾ ਵਿੱਚ ਯੋਗਦਾਨ ਪਾਈਏ। ਸਾਡੇ ਮਹਾਨ ਰਾਸ਼ਟਰ ਦੀ ਆਜ਼ਾਦੀ ਅਤੇ ਏਕਤਾ ਦਾ ਜਸ਼ਨ ਮਨਾਉਂਦੇ ਹੋਏ ਤੁਹਾਨੂੰ ਦੇਸ਼ ਭਗਤੀ ਅਤੇ ਖੁਸ਼ੀ ਨਾਲ ਭਰੇ ਦਿਨ ਦੀ ਕਾਮਨਾ ਕਰਦੇ ਹਾਂ।
Harjot Singh Bains Department of School Education Punjab

ਪੰਜਵੀ ਜਮਾਤ ਦੇ ਸਾਰੇ ਬੱਚਿਆਂ ਨੂੰ ਸ਼ਾਨਦਾਰ ਨਤੀਜੇ ਦੀਆਂ ਮੁਬਾਰਕਾਂ       Tony Kachura Karanveer Saroop Roop
04/04/2024

ਪੰਜਵੀ ਜਮਾਤ ਦੇ ਸਾਰੇ ਬੱਚਿਆਂ ਨੂੰ ਸ਼ਾਨਦਾਰ ਨਤੀਜੇ ਦੀਆਂ ਮੁਬਾਰਕਾਂ


Tony Kachura Karanveer
Saroop Roop

ਸਲਾਨਾ ਨਤੀਜਾ 2023-24ਸਰਕਾਰੀ ਪ੍ਰਾਇਮਰੀ ਸਮਾਰਟ ਸਕੂਲ ਦੋਨਾ ਮੱਤੜ
29/03/2024

ਸਲਾਨਾ ਨਤੀਜਾ 2023-24
ਸਰਕਾਰੀ ਪ੍ਰਾਇਮਰੀ ਸਮਾਰਟ ਸਕੂਲ ਦੋਨਾ ਮੱਤੜ



Address

DONA MATTAR
Mamdot
FEROZEPUR

Opening Hours

Monday 9am - 3pm
Tuesday 9am - 3pm
Wednesday 9am - 3pm
Thursday 9am - 3pm
Friday 9am - 3pm
Saturday 9am - 3pm

Alerts

Be the first to know and let us send you an email when GPS Dona Mattar,Mamdot,Firozepur posts news and promotions. Your email address will not be used for any other purpose, and you can unsubscribe at any time.

Shortcuts

Share

Category