28/08/2024
ਵੈਸੇ ਉਹ ਪਹਿਲੇ ਸਿੱਖ ਧੰਨ ਸੀ ਜਿੰਨਾ ਨੇ ਸਿੱਖੀ ਸਿਦਕ ਨੀ ਹਾਰਿਆ ਖੰਨੀ ਖੰਨੀ ਰੋਟੀ ਤੇ ਗੁਜਾਰਾ ਕੀਤਾ ਬੱਚਿਆਂ ਦੇ ਹਾਰ ਗਲਾ ਵਿਚ ਪੁਆਏ ਸੀ ਨਾ ਕੀਤੀ ਤੇ ਸਿੱਖੀ ਨੂੰ ਪਿੱਠ ਨੀ ਦਿਖਾਈ ਤੇ ਅੱਜ ਮੇਰੇ ਵਰਗੇ ਅੱਜ ਕੱਲ੍ਹ ਸਿੱਖੀ ਨਿਭਾਉਣ ਲਈ ਮੋਟੀ ਕਮਾਈ ਭਾਲਦੇ ਹਨ ਤੇ ਦੇਖੋ ਦੇਖੀ ਲੋਕ ਆਪਣੇ ਆਪ ਨੂੰ ਹੀ ਭੰਡੀ ਜਾ ਰਹੇ ਆ।
ਕੋਈ ਸਿੱਖ ਉਹ ਵੀ ਅੰਮ੍ਰਿਤਧਾਰੀ ਹੋ ਕੇ ਨਿਰਾਸ਼ਾਜਨਕ ਗੱਲਾਂ ਕਰੇ ਜਾਂ ਕਹੇ ਕਿ ਮੈਂ ਆਪਣੇ ਬੱਚਿਆਂ ਨੂੰ ਇਧਰ ਨਹੀ ਜੋੜਾਂਗਾ ਇਸ ਤਰ੍ਹਾਂ ਦੀਆਂ ਗੱਲਾਂ ਕਰੇ ਤਾਂ ਸਮਝ ਜਾਉ ਉਹ ਵਿਖਾਵੇ ਦਾ ਸਿੰਘ ਹੈ ਗੁਰੂ ਗੋਬਿੰਦ ਸਿੰਘ ਜੀ ਦਾ ਸਿੰਘ ਨਹੀਂ।