G.T.B.K.P.C.chappianwali,Malout

G.T.B.K.P.C.chappianwali,Malout

Share

Engneering college

03/11/2020

Sad News:
ਛਾਪਿਆਂ ਵਾਲੀ ਕਾਲਜ ਨਾਲ ਸੰਬੰਧਤ ਵੀਰਾਂ-ਭੈਣਾਂ ਲਈ ਦੁਖਦਾਈ ਖ਼ਬਰ ਹੈ, ਸਾਡੇ ਕਾਲਜ ਦੇ ਬਹੁਤ ਹੀ ਸਤਿਕਾਰ ਯੋਗ ਸਾਬਕਾ ਪ੍ਰੋਫੈਸਰ ਸ: ਗੁਰਪ੍ਰੀਤ ਸਿੰਘ ਸੰਧੂ (S Gurpreet Singh Sandhu), ਜਿਨ੍ਹਾਂ ਨੂੰ ਸਾਰੇ ਪਿਆਰ ਨਾਲ ਗੋਗੀ ਸਰ (Gogi Sir) ਨਾਲ ਵੀ ਬੁਲਾਉਦੇ ਸਨ, ਸਾਨੂੰ ਅਚਨਚੇਤ ਸਦੀਵੀ ਵਿਛੋੜਾ ਦੇ ਗਏ ਹਨ। ਸ: ਗੁਰਪ੍ਰੀਤ ਸਿੰਘ ਗੋਗੀ, ਛਾਪਿਆਂ ਵਾਲੀ ਕਾਲਜ ਚ’ ਬਤੌਰ ਲੈਕਚਰਾਰ, ਪ੍ਰੋਫੈਸਰ ਅਤੇ HOD ਦੀਆ ਸੇਵਾਵਾ ਨਿਭਾ ਚੁੱਕੇ ਹਨ ਅਤੇ ਕੈਂਸਰ ਦੀ ਬੀਮਾਰੀ ਕਾਰਨ ਸਾਨੂੰ ਸਦੀਵੀ ਵਿਛੋੜਾ ਦੇ ਗਏ ਹਨ। ਵਾਹਿਗੁਰੂ, ਪਰਿਵਾਰ ਅਤੇ ਦੋਸਤਾਂ ਨੂੰ ਭਾਣਾ ਮੰਨਣ ਦਾ ਬਲ ਬਕਸ਼ੇ ਅਤੇ ਵਿੱਛੜੀ ਰੂਹ ਨੂੰ ਆਪਣੇ ਚਰਨਾਂ ਚ ਨਿਵਾਜ ਬਖ਼ਸ਼ੇ ।

RIP: S Gurpreet Singh Sandhu (Gogi) ( Former facility of GTB Khalsa Institutes, ChhapianWali...)

Photos 27/05/2016

RIP BROTHER

Photos 25/11/2015
Photos from G.T.B.K.P.C.chappianwali,Malout's post 10/11/2015
Photos from G.T.B.K.P.C.chappianwali,Malout's post 23/10/2015

Today, ross March for save Rupinder singh

15/10/2015

Function Monday nu ho gya

Mobile uploads 21/09/2015
11/06/2015

addmission strts frnzz join the GTBKIET.............

Want your school to be the top-listed School/college in Malout?

Click here to claim your Sponsored Listing.

Location

Website

Address


Tel-malout, Dist-muktsar
Malout
152107