GHS Karamgarh- -Muktsar

GHS Karamgarh- -Muktsar GHS KARAMGARH An institutional page

Husanpreet kaur class 9th student got selected as best ⭐️ actress at district level science 🎭 drama in guidance of Headm...
31/10/2024

Husanpreet kaur class 9th student got selected as best ⭐️ actress at district level science 🎭 drama in guidance of Headmistress dimple verma



⭐️ ਨਤੀਜਿਆਂ ਦਾ ਕੱਦ ਸਦਾ ਮਿਹਨਤ ਦੀ ਖੁਰਾਕ ਤੇ ਨਿਰਭਰ ਕਰਦਾ ਹੈ ਸਾਇੰਸ ਡਰਾਮਾ ਮੁਕਾਬਲੇ ਵਿੱਚੋ  ਬਲਾਕ ਵਿੱਚੋ ਪਹਿਲੀ ਪੁਜੀਸ਼ਨ ਹਾਸਿਲ ਕਰ ਸਰਕਾਰ...
28/10/2024

⭐️ ਨਤੀਜਿਆਂ ਦਾ ਕੱਦ ਸਦਾ ਮਿਹਨਤ ਦੀ ਖੁਰਾਕ ਤੇ ਨਿਰਭਰ ਕਰਦਾ ਹੈ

ਸਾਇੰਸ ਡਰਾਮਾ ਮੁਕਾਬਲੇ ਵਿੱਚੋ ਬਲਾਕ ਵਿੱਚੋ ਪਹਿਲੀ ਪੁਜੀਸ਼ਨ ਹਾਸਿਲ ਕਰ ਸਰਕਾਰੀ ਹਾਈ ਸਕੂਲ ਕਰਮਗੜ੍ਹ ਦੇ ਵਿਦਿਆਰਥੀਆਂ ਨੇ ਮੈਡਮ ਡਿੰਪਲ ਵਰਮਾ ਦੀ ਯੋਗ ਅਗਵਾਈ ਵਿੱਚ ਸਕੂਲ ਦਾ ਨਾਮ ਰੋਸ਼ਨ ਕੀਤਾ ।।।।

ਆਪ ਸਭ ਦੀ ਉਡੀਕ ਵਿੱਚ🙏
21/10/2024

ਆਪ ਸਭ ਦੀ ਉਡੀਕ ਵਿੱਚ🙏

ਵਿਸ਼ਵ ਵਾਤਾਵਰਨ ਦਿਵਸ ਮੌਕੇ ਅੱਜ ਸਰਕਾਰੀ ਹਾਈ ਸਕੂਲ ਕਰਮਗੜ੍ਹ ਜਿਲ੍ਹਾ ਸ੍ਰੀ ਮੁਕਤਸਰ ਸਾਹਿਬ ਵਿਖੇ ਸਕੂਲ ਦੀ ਮੁੱਖ ਅਧਿਆਪਕਾ ਡਿੰਪਲ ਵਰਮਾ ਦੀ ਅਗਵਾ...
05/06/2024

ਵਿਸ਼ਵ ਵਾਤਾਵਰਨ ਦਿਵਸ ਮੌਕੇ ਅੱਜ ਸਰਕਾਰੀ ਹਾਈ ਸਕੂਲ ਕਰਮਗੜ੍ਹ ਜਿਲ੍ਹਾ ਸ੍ਰੀ ਮੁਕਤਸਰ ਸਾਹਿਬ ਵਿਖੇ ਸਕੂਲ ਦੀ ਮੁੱਖ ਅਧਿਆਪਕਾ ਡਿੰਪਲ ਵਰਮਾ ਦੀ ਅਗਵਾਈ ਹੇਠ ਵਾਤਾਵਰਨ ਨੂੰ ਬਚਾਉਣ ਅਤੇ ਪੰਛੀਆਂ ਲਈ ਬਸੇਰਾ ਬਨਾਉਣ ਦੀ ਪਹਿਲਕਦਮੀ ਕਰਦਿਆਂ 🌳TARGET-500 🌳ਅਤੇ 🕊️MISSION AHIANA🕊️ ਸ਼ੁਰੂ ਕੀਤੀ ਗਈ ਹੈ। ਇਸ ਮੁਹਿੰਮ ’ਚ ਭਾਰਤੀ ਫਾਊਂਡੇਸ਼ਨ,ਸਕੂਲ ਦੀ ਪ੍ਰਬੰਧਕੀ ਕਮੇਟੀ, ਪੰਜਾਬ ਪੈਨਸ਼ਨਰ ਯੂਨੀਅਨ , ਪੰਜਾਬ ਪੁਲਿਸ, ਸਕੂਲ ਦੇ ਸਾਬਕਾ ਵਿਦਿਆਰਥੀਆਂ, ਪਿੰਡ ਦੀ ਪੰਚਾਇਤ, ਬੱਚਿਆਂ ਦੇ ਮਾਪਿਆਂ, ਪਿੰਡ ਦੇ ਪਤਵੰਤੇ ਵਿਅਕਤੀਆਂ,ਸਕੂਲ ਸਟਾਫ ਅਤੇ ਡੀਐਮ ਸਾਇੰਸ ਰਾਜਨ ਗੋਇਲ ਦਾ ਵਿਸ਼ੇਸ਼ ਸਹਿਯੋਗ ਰਿਹਾ।
ਇਸ ਮੌਕੇ ਸਮੂਹ ਹਾਜ਼ਰੀਨ ਨੇ ਵਾਤਾਵਰਨ ਦੀ ਰਾਖੀ ਲਈ ਪੌਦੇ ਲਾਉਣ, ਸੰਭਾਲ ਕਰਨ ਅਤੇ ਪੰਛੀਆਂ ਨੂੰ ਆਸ਼ੀਆਨੇ ਦੇ ਰੂਪ ’ਚ ਆਲ੍ਹਣੇ ਦੇਣ ਦਾ ਪ੍ਰਣ ਲਿਆ। ਸਮੂਹ ਹਾਜ਼ਰੀਨ ਨੇ ਪਿੰਡ ਦੀਆਂ ਵੱਖ ਵੱਖ ਥਾਵਾਂ ਤੇ ਪੌਦੇ ਲਾਏ ਅਤੇ ਪੰਛੀਆਂ ਖਾਤਰ ਆਲ੍ਹਣੇ ਰੱਖੇ ਗਏ ਜੋ ਸਕੂਲ ਵਿੱਚ ਹੀ ਤਿਆਰ ਕੀਤੇ ਸਨ।

Address

Malout
152107

Website

Alerts

Be the first to know and let us send you an email when GHS Karamgarh- -Muktsar posts news and promotions. Your email address will not be used for any other purpose, and you can unsubscribe at any time.

Contact The School

Send a message to GHS Karamgarh- -Muktsar:

Shortcuts

Share

Category