GPS Deonkhera

GPS Deonkhera We provide quality education to students.

ਸਰਕਾਰੀ ਪ੍ਰਾਇਮਰੀ ਸਕੂਲ ਦਿਉਣ ਖੇੜਾ ਦੇ ਵਿਦਿਆਰਥੀਆਂ ਨੇ ਗਣਤੰਤਰ ਦਿਵਸ ਦੇ ਮੌਕੇ ਤੇ ਪੰਜਾਬ ਤੇ ਵਿਰਸੇ ਨੂੰ ਦਰਸਾਉਂਦੀ ਇੱਕ ਸੁੰਦਰ ਕੋਰੀਓਗ੍ਰਾਫੀ...
27/01/2026

ਸਰਕਾਰੀ ਪ੍ਰਾਇਮਰੀ ਸਕੂਲ ਦਿਉਣ ਖੇੜਾ ਦੇ ਵਿਦਿਆਰਥੀਆਂ ਨੇ ਗਣਤੰਤਰ ਦਿਵਸ ਦੇ ਮੌਕੇ ਤੇ ਪੰਜਾਬ ਤੇ ਵਿਰਸੇ ਨੂੰ ਦਰਸਾਉਂਦੀ ਇੱਕ ਸੁੰਦਰ ਕੋਰੀਓਗ੍ਰਾਫੀ ਪੇਸ਼ ਕੀਤੀ। ਵਿਦਿਆਰਥੀਆਂ ਨੇ ਆਪਣੇ ਸੁੰਦਰ ਪ੍ਰਦਰਸ਼ਨ ਨਾਲ ਜੱਜ ਸਾਹਿਬਾਨ ਅਤੇ ਦਰਸ਼ਕਾ ਨੂੰ ਪ੍ਰਭਾਵਿਤ ਕੀਤਾ। ਮੁੱਖ ਅਧਿਆਪਕ ਕੀਮਤ ਕੁਮਾਰ, ਕੋਰੀਉਗ੍ਰਾਫਰ ਟੀਚਰ ਅਤੇ ਸਮੂਹ ਸਟਾਫ ਦੀ ਮਿਹਨਤ ਸਦਕਾ ਵਿਦਿਆਰਥੀਆਂ ਨੇ ਆਪਣੇ ਪ੍ਰਦਰਸ਼ਨ ਨਾਲ ਆਪਣੇ ਅਧਿਆਪਕਾਂ, ਮਾਤਾ ਪਿਤਾ ਅਤੇ ਪਿੰਡ ਦਾ ਮਾਣ ਵਧਾਇਆ।

ਸਰਕਾਰੀ ਪ੍ਰਾਇਮਰੀ ਸਕੂਲ ਦਿਉਣ ਖੇੜਾ ਦੇ ਵਿਦਿਆਰਥੀਆਂ ਨੇ ਜ਼ਿਲ੍ਹਾ ਪੱਧਰੀ ਖੇਡਾਂ ਵਿੱਚ  ਬਲਾਕ ਲੰਬੀ ਵੱਲੋਂ ਖੇਡਦੇ ਹੋਏ ਸ਼ਾਨਦਾਰ ਪ੍ਰਦਰਸ਼ਨ ਕੀਤ...
30/10/2025

ਸਰਕਾਰੀ ਪ੍ਰਾਇਮਰੀ ਸਕੂਲ ਦਿਉਣ ਖੇੜਾ ਦੇ ਵਿਦਿਆਰਥੀਆਂ ਨੇ ਜ਼ਿਲ੍ਹਾ ਪੱਧਰੀ ਖੇਡਾਂ ਵਿੱਚ ਬਲਾਕ ਲੰਬੀ ਵੱਲੋਂ ਖੇਡਦੇ ਹੋਏ ਸ਼ਾਨਦਾਰ ਪ੍ਰਦਰਸ਼ਨ ਕੀਤਾ । ਵਿਦਿਆਰਥੀਆਂ ਨੇ ਹੇਠ ਲਿਖੇ ਈਵੈਂਟਾਂ ਵਿੱਚ ਸਥਾਨ ਹਾਸਿਲ ਕੀਤਾ।

1. ਕਬੱਡੀ ਨੈਸ਼ਨਲ ਸਟਾਇਲ ਮੁੰਡੇ -ਪਹਿਲਾ ਸਥਾਨ
2. ਬੈਡਮਿੰਟਨ ਕੁੜੀਆਂ-ਪਹਿਲਾ ਸਥਾਨ
3. ਕਬੱਡੀ ਸਰਕਲ ਸਟਾਇਲ ਮੁੰਡੇ -ਪਹਿਲਾ ਸਥਾਨ
4. ਹੈਂਡਬਾਲ ਕੁੜੀਆਂ- ਪਹਿਲਾ ਸਥਾਨ
5. ਕਬੱਡੀ ਨੈਸ਼ਨਲ ਸਟਾਇਲ ਕੁੜੀਆਂ -ਦੂਸਰਾ ਸਥਾਨ

ਮੁੱਖ ਅਧਿਆਪਕ,ਸਮੂਹ ਸਟਾਫ ,ਵਿਦਿਆਰਥੀਆਂ ਅਤੇ ਵਿਦਿਆਰਥੀਆਂ ਦੇ ਮਾਤਾ ਪਿਤਾ ਨੂੰ ਬਹੁਤ ਬਹੁਤ ਵਧਾਈ।

ਸਰਕਾਰੀ ਪ੍ਰਾਇਮਰੀ ਸਕੂਲ ਦਿਉਣ ਖੇੜਾ ਦੇ ਵਿਦਿਆਰਥੀਆਂ ਨੇ ਕਲੱਸਟਰ ਪੱਧਰੀ ਖੇਡਾਂ ਵਿੱਚ ਸ਼ਾਨਦਾਰ ਪ੍ਰਦਰਸ਼ਨ ਕਰਦੇ ਹੋਏ ਓਵਰ ਆਲ ਟਰਾਫੀ ਆਪਣੇ ਨਾਮ ...
09/10/2025

ਸਰਕਾਰੀ ਪ੍ਰਾਇਮਰੀ ਸਕੂਲ ਦਿਉਣ ਖੇੜਾ ਦੇ ਵਿਦਿਆਰਥੀਆਂ ਨੇ ਕਲੱਸਟਰ ਪੱਧਰੀ ਖੇਡਾਂ ਵਿੱਚ ਸ਼ਾਨਦਾਰ ਪ੍ਰਦਰਸ਼ਨ ਕਰਦੇ ਹੋਏ ਓਵਰ ਆਲ ਟਰਾਫੀ ਆਪਣੇ ਨਾਮ ਕੀਤੀ। ਸਕੂਲ ਦੀ ਟੀਮ ਨੇ ਹੇਠ ਲਿਖੇ ਈਵੈਂਟਾਂ ਵਿੱਚ ਸਥਾਨ ਹਾਸਿਲ ਕੀਤਾ।
1. ਕਬੱਡੀ ਨੈਸ਼ਨਲ ਸਟਾਇਲ ਮੁੰਡੇ ਅਤੇ ਕੁੜੀਆਂ-ਪਹਿਲਾ ਸਥਾਨ
2. ਬੈਡਮਿੰਟਨ ਮੁੰਡੇ ਅਤੇ ਕੁੜੀਆਂ-ਪਹਿਲਾ ਸਥਾਨ
3. ਚੈੱਸ ਮੁੰਡੇ ਅਤੇ ਕੁੜੀਆਂ-ਪਹਿਲਾ ਸਥਾਨ
4. ਹੈਂਡਬਾਲ ਕੁੜੀਆਂ- ਪਹਿਲਾ ਸਥਾਨ
5. ਕੁਸ਼ਤੀ 25 ਕਿਲੋ ,28 ਕਿਲੋ-ਪਹਿਲਾ ਸਥਾਨ
6. 400 ਮੀਟਰ ਰੇਸ ਕੁੜੀਆਂ-ਪਹਿਲਾ ਅਤੇ ਤੀਜਾ ਸਥਾਨ
7. ਸ਼ਾਟ ਪੁੱਟ ਕੁੜੀਆਂ-ਪਹਿਲਾਂ ਸਥਾਨ
8. ਕੁਸ਼ਤੀ 30 ਕਿਲੋ ,32 ਕਿਲੋ-ਦੂਸਰਾ ਸਥਾਨ
9. 200 ਅਤੇ 600 ਮੀਟਰ ਰੇਸ ਕੁੜੀਆਂ-ਦੂਸਰਾ ਸਥਾਨ
10.100,200 ਅਤੇ 400 ਮੀਟਰ ਰੇਸ ਮੁੰਡੇ-ਤੀਸਰਾ ਸਥਾਨ
11.Long Jump ਮੁੰਡੇ-ਤੀਸਰਾ ਸਥਾਨ
ਮੁੱਖ ਅਧਿਆਪਕ,ਸਮੂਹ ਸਟਾਫ ,ਵਿਦਿਆਰਥੀਆਂ ਅਤੇ ਵਿਦਿਆਰਥੀਆਂ ਦੇ ਮਾਤਾ ਪਿਤਾ ਨੂੰ ਬਹੁਤ ਬਹੁਤ ਵਧਾਈ।

Balance is not something you find,it is something you create..... Happy international yoga day
21/06/2025

Balance is not something you find,it is something you create..... Happy international yoga day

ਸਰਕਾਰੀ ਪ੍ਰਾਇਮਰੀ ਸਕੂਲ ਦਿਉਣ ਖੇੜਾ ਵਿਖੇ ਨਵੇਂ ਸੈਸ਼ਨ ਦੀ ਸ਼ੁਰੂਆਤ ਤੇ ਸੁਖਮਨੀ ਸਾਹਿਬ ਦੇ ਪਾਠ ਦਾ ਆਯੋਜਨ ਕੀਤਾ ਗਿਆ।
01/04/2025

ਸਰਕਾਰੀ ਪ੍ਰਾਇਮਰੀ ਸਕੂਲ ਦਿਉਣ ਖੇੜਾ ਵਿਖੇ ਨਵੇਂ ਸੈਸ਼ਨ ਦੀ ਸ਼ੁਰੂਆਤ ਤੇ ਸੁਖਮਨੀ ਸਾਹਿਬ ਦੇ ਪਾਠ ਦਾ ਆਯੋਜਨ ਕੀਤਾ ਗਿਆ।

ਮਾਪੇ ਅਧਿਆਪਕ ਮਿਲਣੀ 05 ਫਰਵਰੀ 2025
05/02/2025

ਮਾਪੇ ਅਧਿਆਪਕ ਮਿਲਣੀ
05 ਫਰਵਰੀ 2025

ਅੱਜ ਸਰਕਾਰੀ ਪ੍ਰਾਇਮਰੀ ਸਕੂਲ ਦਿਉਣ ਖੇੜਾ ਅਤੇ ਪਿੰਡ ਮਲੋਟ ਦੇ ਵਿਦਿਆਰਥੀਆਂ ਵੱਲੋਂ ਗਣਤੰਤਰ ਦਿਵਸ ਦੇ ਮੌਕੇ ਤੇ ਸ਼ਾਨਦਾਰ ਪੇਸ਼ਕਾਰੀ ਪੇਸ਼ ਕੀਤੀ ਗ...
26/01/2025

ਅੱਜ ਸਰਕਾਰੀ ਪ੍ਰਾਇਮਰੀ ਸਕੂਲ ਦਿਉਣ ਖੇੜਾ ਅਤੇ ਪਿੰਡ ਮਲੋਟ ਦੇ ਵਿਦਿਆਰਥੀਆਂ ਵੱਲੋਂ ਗਣਤੰਤਰ ਦਿਵਸ ਦੇ ਮੌਕੇ ਤੇ ਸ਼ਾਨਦਾਰ ਪੇਸ਼ਕਾਰੀ ਪੇਸ਼ ਕੀਤੀ ਗਈ ਜਿਸ ਦੇ ਸਦਕਾ ਉਹਨਾਂ ਨੂੰ ਐਸ ਡੀ ਐਮ ਸਾਹਿਬ ਵੱਲੋਂ ਵਿਸ਼ੇਸ਼ ਸਨਮਾਨ ਦਿੱਤਾ ਗਿਆ। ਸਕੂਲ ਮੁਖੀ ਅਤੇ ਸਾਰੇ ਸਟਾਫ ਦੀ ਮਿਹਨਤ ਸਦਕਾ ਅਤੇ ਮਾਤਾ ਪਿਤਾ ਦੇ ਸਹਿਯੋਗ ਨਾਲ ਵਿਦਿਆਰਥੀਆਂ ਦੀ ਸ਼ਾਨਦਾਰ ਪੇਸ਼ਕਾਰੀ ਦੀ ਐਸ ਡੀ ਐਮ ਸਾਹਿਬ ,ਸਾਰੇ ਜੱਜ ਸਾਹਿਬਾਨ ਅਤੇ ਸਮੂਹ ਅਧਿਆਪਕਾਂ ਵੱਲੋਂ ਵਿਸ਼ੇਸ਼ ਸ਼ਲਾ‌‌ਘਾ ਕੀਤੀ ਗਈ।

ਸਕੂਲ ਵਿੱਚ ਨਵੀਂ ਚੁਣੀ ਪੰਚਾਇਤ ਨੂੰ ਸੱਦਾ ਦਿੱਤਾ ਗਿਆ। ਪੰਚਾਇਤ ਦੀ ਅਤੇ ਸਕੂਲ ਐਸ ਐਮ ਸੀ ਦੀ ਅਹਿਮ ਮੀਟਿੰਗ ਕੀਤੀ ਗਈ ਜਿਸ ਵਿੱਚ ਸਕੂਲ ਦੇ ਪ੍ਰਬੰ...
06/12/2024

ਸਕੂਲ ਵਿੱਚ ਨਵੀਂ ਚੁਣੀ ਪੰਚਾਇਤ ਨੂੰ ਸੱਦਾ ਦਿੱਤਾ ਗਿਆ। ਪੰਚਾਇਤ ਦੀ ਅਤੇ ਸਕੂਲ ਐਸ ਐਮ ਸੀ ਦੀ ਅਹਿਮ ਮੀਟਿੰਗ ਕੀਤੀ ਗਈ ਜਿਸ ਵਿੱਚ ਸਕੂਲ ਦੇ ਪ੍ਰਬੰਧ ਨੂੰ ਹੋਰ ਵਧੀਆ ਤਰੀਕੇ ਨਾਲ ਚਲਾਉਣ ਲਈ ਪੰਚਾਇਤ ਵੱਲੋਂ ਭਰਵਾਂ ਹੁੰਗਾਰਾ ਦਿੱਤਾ ਗਿਆ। ਖੇਡਾਂ ਵਿੱਚ ਵਧੀਆ ਪ੍ਰਦਰਸ਼ਨ ਕਰਨ ਵਾਲੇ ਬੱਚਿਆਂ ਨੂੰ ਸਨਮਾਨਿਤ ਵੀ ਕੀਤਾ ਗਿਆ।

Students participated in State Level Badminton competition Sri Anandpur Sahib.👏👏👏🏸🏸🏸
07/11/2024

Students participated in State Level Badminton competition Sri Anandpur Sahib.👏👏👏🏸🏸🏸

Diwali celebrations Gps Deon Khera (ਰੰਗੋਲੀ ਮੁਕਾਬਲਾ, ਸੱਭਿਆਚਾਰਕ ਗਤੀਵਿਧੀਆਂ ਅਤੇ ਖਾਣੇ ਵਿੱਚ ਬੱਚਿਆਂ ਲਈ ਪੂੜੀਆਂ ਅਤੇ ਛੋਲੇ ਪਨੀਰ)
30/10/2024

Diwali celebrations Gps Deon Khera (ਰੰਗੋਲੀ ਮੁਕਾਬਲਾ, ਸੱਭਿਆਚਾਰਕ ਗਤੀਵਿਧੀਆਂ ਅਤੇ ਖਾਣੇ ਵਿੱਚ ਬੱਚਿਆਂ ਲਈ ਪੂੜੀਆਂ ਅਤੇ ਛੋਲੇ ਪਨੀਰ)

Mega PTM22/10/2024ਸ ਪ੍ ਸ ਦਿਉਣ ਖੇੜਾ
22/10/2024

Mega PTM
22/10/2024
ਸ ਪ੍ ਸ ਦਿਉਣ ਖੇੜਾ

Address

Vpo Deonkhera
Malout
152114

Telephone

+919464507254

Website

Alerts

Be the first to know and let us send you an email when GPS Deonkhera posts news and promotions. Your email address will not be used for any other purpose, and you can unsubscribe at any time.

Contact The School

Send a message to GPS Deonkhera:

Shortcuts

Share

Category