Balvinder Singh Tikka

Balvinder Singh Tikka Contact information, map and directions, contact form, opening hours, services, ratings, photos, videos and announcements from Balvinder Singh Tikka, Day Care, Malout.

We have been honoured with 1st and 2nd position for Daisy tangerine and 2nd for kinnow by Vice Chancellor,PAU Ludhiana a...
26/01/2024

We have been honoured with 1st and 2nd position for Daisy tangerine and 2nd for kinnow by Vice Chancellor,PAU Ludhiana at Abohar citrus show on 23January 2024 .

24/12/2023
21/09/2023

Contact us for Live Show : 99882-06155Desi World Music Presenting Song "7 Band" By Gurveer Sidhu & Aman Virk. Make Sure You Will Like It And Spread it As Muc...

Boht vadia song beta ji. Ajj de halataan te krari chot hai. Mere valo lakh lakh mubarkaan .parmatma hor tarrkiaan bakshe
21/09/2023

Boht vadia song beta ji. Ajj de halataan te krari chot hai. Mere valo lakh lakh mubarkaan .parmatma hor tarrkiaan bakshe

Contact us for Live Show : 99882-06155Desi World Music Presenting Song "7 Band" By Gurveer Sidhu & Aman Virk. Make Sure You Will Like It And Spread it As Muc...

ਅੱਜ ਦੀ ਤਾਰੀਖ਼ ਪੰਜਾਬ ਦੇ ਇਤਿਹਾਸ ਵਾਸਤੇ ਬਹੁਤ ਅਫ਼ਸੋਸ ਜਨਕ ਤੇ ਤਕਲੀਫ਼ਦੇਹ ਹੈ ਕਿਉਂ ਕਿ ਇੱਕ ਮਹਾਨ ਸਖਸ਼ੀਅਤ ਇੱਸ ਸੰਸਾਰ ਨੂੰ ਅਲਵਿਦਾ ਕਹਿ ਗਏ...
26/04/2023

ਅੱਜ ਦੀ ਤਾਰੀਖ਼ ਪੰਜਾਬ ਦੇ ਇਤਿਹਾਸ ਵਾਸਤੇ ਬਹੁਤ ਅਫ਼ਸੋਸ ਜਨਕ ਤੇ ਤਕਲੀਫ਼ਦੇਹ ਹੈ ਕਿਉਂ ਕਿ ਇੱਕ ਮਹਾਨ ਸਖਸ਼ੀਅਤ ਇੱਸ ਸੰਸਾਰ ਨੂੰ ਅਲਵਿਦਾ ਕਹਿ ਗਏ । ਲੱਖਾਂ ਇਨਸਾਨਾਂ ਵਿੱਚੋਂ ਕੁਝ ਇਨਸਾਨ ਹੁੰਦੇ ਰਨ ਜੋ ਸਮੇਂ ਦੀਆਂ ਔਕੜਾਂ ਨੂੰ ਚੀਰਦੇ ਹੋਏ ਬੁਲੰਦੀਆਂ ਤੇ ਪਹੁੰਚਦੇ ਹਨ । ਬਾਦਲ ਸਾਹਬ ਨੂੰ ਬਹੁਤ ਨੇੜਿਓਂ ਤੱਕਣ ਦਾ ਮੈਨੂੰ ਮੌਕਾ ਮਿਲਿਆ , ਸ਼ਾਇਦ ਹੀ ਕੋਈ ਏਨਾ ਦੂਰ ਅੰਦੇਸ਼ੀ , ਧਰਤੀ ਨਾਲ ਜੁੜਿਆ , ਦਿਆਲੂ ਯਾ ਮਿੱਠ ਬੋਲੜਾ ਇਨਸਾਨ ਕੋਈ ਹੋਰ ਹੋਵੇਗਾ ।
ਬਤੌਰ ਮੁੱਖ ਮੰਤਰੀ ਉਹਨਾਂ ਨੇ ਹਰ ਵਰਗ ਦਾ ਖਿਆਲ ਰੱਖਿਆ ਭਾਵੇਂ ਕਿਸੇ ਵੀ ਧਰਮ ਜਾਤ ਨਾਲ ਸੰਬੰਧਤ ਹੋਵੇ । ਪਿੰਡਾਂ ਦੀ ਨੁਹਾਰ ਬਦਲਣ ਵਾਲੇ ਉਹ ਪਹਿਲੇ ਮੁੱਖ ਮੰਤਰੀ ਸਨ ਜਿੱਨਾਂ ਨੇ ਸੜਕਾਂ , ਪੱਕੇ ਖ਼ਾਲ , ਅਨਾਜ ਮੰਡੀਆਂ , ਗਰਿਡ , ਆਦਰਸ਼ ਸਕੂਲ , ਕਮਿਊਨਿਟੀ ਸੈਂਟਰ , ਸੁਵਿਧਾ ਕੇਂਦਰ , ਟੈਲੀਫ਼ੋਨ ਐਕਸਚੇਂਜ ਅਤੇ ਵਾਟਰ ਸਪਲਾਈ ਤੇ ਧਿਆਨ ਦੇਕੇ ਪਿੰਡਾਂ ਨੂੰ ਆਧੁਨਿਕ ਬਣਾਇਆ ।
ਖੇਤੀਬਾੜੀ ਖਾਸ ਕਰਕੇ ਬਾਗਬਾਨੀ ਲਈ ਉਹਨਾਂ ਵਰਗਾ ਕੋਈ ਨੀ ਕਰ ਸਕਿਆ ਨਾ ਹੀ ਆਉਣ ਵਾਲੇ ਸਮੇਂ ਵਿੱਚ ਕੋਈ ਕਰ ਸਕੇ । ਹਰ ਸਮੇਂ ਕਿਸਾਨੀ ਤੇ ਪਿੰਡਾਂ ਬਾਰੇ ਸੋਚਣਾ ਉਹਨਾਂ ਦੇ ਹਿੱਸੇ ਹੀ ਆਇਆ। ਉਹਨਾਂ ਦੇ ਇਸ ਸੰਸਾਰ ਤੋਂ ਜਾਣ ਮਗਰੋਂ ਪ੍ਰਮਾਤਮਾ ਪਰਿਵਾਰ ਨੂੰ ਭਾਣਾ ਮੰਨਣ ਦਾ ਬਲ ਬਖ਼ਸ਼ੇ ਤੇ ਬਾਦਲ ਸਾਹਬ ਦੀ ਆਤਮਾ ਨੂੰ ਸ਼ਾਂਤੀ ਦੇਵੇ ਤੇ ਆਪਣੇ ਚਰਨਾਂ ਚ ਨਿਵਾਸ ਬਖ਼ਸ਼ੇ

ਬਲਵਿੰਦਰ ਸਿੰਘ ਟਿੱਕਾ
ਨੈਸ਼ਨਲ ਐਵਾਰਡੀ ਬਾਗਬਾਨ

15/11/2022
13/12/2021

Address

Malout
152107

Website

Alerts

Be the first to know and let us send you an email when Balvinder Singh Tikka posts news and promotions. Your email address will not be used for any other purpose, and you can unsubscribe at any time.

Shortcuts

Share

Category