Government Primary School Dhaula Kingra

Government Primary School Dhaula Kingra Contact information, map and directions, contact form, opening hours, services, ratings, photos, videos and announcements from Government Primary School Dhaula Kingra, School, Malout.

ਹਰ ਮਨੁੱਖ ਸਾਂਭੇ ਇੱਕ ਰੁੱਖ।
19/09/2024

ਹਰ ਮਨੁੱਖ ਸਾਂਭੇ ਇੱਕ ਰੁੱਖ।

SWACHHATA HI SEVA 2024
18/09/2024

SWACHHATA HI SEVA 2024

18/09/2024

Swachhata Hi Seva 2024

ਇਸੇ ਤਰ੍ਹਾਂ ਵਿਦਿਆਰਥੀ ਤਰੱਕੀਆਂ ਕਰਦੇ ਰਹਿਣ..... ਪਟਵਾਰੀ ਬਣਨ ਤੇ ਬਹੁਤ ਬਹੁਤ ਮੁਬਾਰਕਾਂ ਬੇਟਾ 🎉🎊💐
04/11/2023

ਇਸੇ ਤਰ੍ਹਾਂ ਵਿਦਿਆਰਥੀ ਤਰੱਕੀਆਂ ਕਰਦੇ ਰਹਿਣ..... ਪਟਵਾਰੀ ਬਣਨ ਤੇ ਬਹੁਤ ਬਹੁਤ ਮੁਬਾਰਕਾਂ ਬੇਟਾ 🎉🎊💐

04/11/2023

ਸਪ੍ਰਸ ਧੌਲਾ ਕਿੰਗਰਾ ਦੀ ਵਿਦਿਆਰਥਣ ਦੇ ਪਟਵਾਰੀ ਬਣਨ ਤੇ ਸਕੂਲ ਦੇ ਸਮੂਹ ਸਟਾਫ਼ ਅਤੇ ਵਿਦਿਆਰਥੀਆਂ ਦੁਆਰਾ ਸਵਾਗਤ ਅਤੇ ਵਧਾਈਆਂ ਦਿੱਤੀਆਂ ਗਈਆਂ 💐

31/10/2023
15/08/2023

ਮੇਰੇ ਸਕੂਲ ਦੇ ਵਿਦਿਆਰਥੀ

ਸਾਡਾ ਸਕੂਲਸੋਹਣਾ ਸਕੂਲ
20/08/2021

ਸਾਡਾ ਸਕੂਲ
ਸੋਹਣਾ ਸਕੂਲ

ਸਾਡਾ ਸੋਹਣਾ ਸਕੂਲ
19/08/2021

ਸਾਡਾ ਸੋਹਣਾ ਸਕੂਲ

29/03/2021

💥💥 ਖੁਸ਼ਖ਼ਬਰੀ! 💥💥
💥💥 ਖੁਸ਼ਖ਼ਬਰੀ!💥💥

*ਸਰਕਾਰੀ ਪ੍ਰਾਇਮਰੀ ਸਮਾਰਟ ਸਕੂਲ, ਧੌਲਾ ਕਿੰਗਰਾ

ਬਲਾਕ- ਗਿਦੜਬਾਹਾ

ਜ਼ਿਲ੍ਹਾ-ਸ਼੍ਰੀ ਮੁਕਤਸਰ ਸਾਹਿਬ ।

ਸੈਸ਼ਨ *2021-22* ਲਈ ਨਵੇਂ ਦਾਖਲੇ ਸ਼ੁਰੂ।

🎯🎯🎯 * *ਸਹੂਲਤਾਂ* *

▶ਤਜਰਬੇਕਾਰ ਸਟਾਫ਼ 👩‍💼

▶ ਸਮਾਰਟ ਕਲਾਸ ਰੂਮ👨‍🏫

▶ ਖੇਡਾਂ ਲਈ ਸਮਾਨ ⚽🏑

▶ਬੱਚਿਆਂ ਲਈ ਮੁਫ਼ਤ ਮਿਡ ਡੇ ਮੀਲ🍛

▶ਈ ਕੰਟੈਂਟ ਰਾਹੀਂ ਪੜ੍ਹਾਈ🗺

▶️ਮੁਫ਼ਤ ਕਿਤਾਬਾਂ👩‍🏫📚

▶️ ਮੁਫ਼ਤ ਵਰਦੀ👫

▶️ Englishਅਤੇ ਪੰਜਾਬੀ medium🌏

▶️ ਯੋਗ ਵਿਦਿਆਰਥੀਆਂ ਲਈ ਵਜ਼ੀਫਾ🤷‍♀️

▶️ ਇੰਗਲਿਸ਼ ਬੂਸਟਰ ਕਲਬ ਦੀ ਸਥਾਪਨਾ👨‍🎓

▶️ ਸਾਰੇ ਵਿਸ਼ਿਆਂ ਨਾਲ ਸਬੰਧਤ ਸਟੱਡੀ ਮਟੀਰੀਅਲ🤹‍♀️

▶️ ਨੈਤਿਕ ਸਿੱਖਿਆ 🙏🙏

▶️ਸਮਾਰਟ ਪ੍ਰੀ-ਪ੍ਰਾਇਮਰੀ ਕਮਰਾ🧮

▶️ਖੇਡਾਂ ਲਈ ਵਧੀਆ ਮਟੀਰੀਅਲ 🏏🎳🏸

*ਹੁਣ ਤੁਸੀਂ ਘਰ ਬੈਠੇ*
ਹੀ ਦਾਖਲਾ ਕਰਵਾ ਸਕਦੇ ਹੋ।
ਵਧੇਰੇ ਜਾਣਕਾਰੀ ਲਈ ਹੇਠ ਲਿਖੇ ਮੋਬਾਇਲ ਨੰਬਰਾਂ ਤੇ ਸੰਪਰਕ ਕੀਤਾ ਜਾ ਸਕਦਾ ਹੈ ।
9463315270

9501031170
🌟 ਸਰਕਾਰੀ ਸਕੂਲ ਹੁਣ ਮਾਣ ਬਣਨਗੇ, ਪੰਜਾਬ ਦੀ ਸ਼ਾਨ ਬਣਨਗੇ।🌟

Address

Malout

Website

Alerts

Be the first to know and let us send you an email when Government Primary School Dhaula Kingra posts news and promotions. Your email address will not be used for any other purpose, and you can unsubscribe at any time.

Shortcuts

Share

Category