Block Primary Education Office Mallanwala Khas Firozepur

Block Primary Education Office Mallanwala Khas Firozepur 21ਵੀਂ ਸਦੀ ਕਰੇ ਪੁਕਾਰ, ਸਿੱਖਿਆ ਦਾ ਸਭ ਨੂੰ ਅਧ?

ਵਣ ਮਹਾਂਉਤਸਵ ਮਨਾਇਆ ਗਿਆ
25/08/2021

ਵਣ ਮਹਾਂਉਤਸਵ ਮਨਾਇਆ ਗਿਆ

ਲਾਇਬ੍ਰੇਰੀ ਲੰਗਰ
13/07/2021

ਲਾਇਬ੍ਰੇਰੀ ਲੰਗਰ

04/07/2021
21/06/2021

*ਮੇਰਾ ਜਨੂੰਨ , 22 ਜੂਨ*

ਸਫ਼ਲਤਾ ਕਦੇ ਵੀ ਬੈਠੇ ਬਿਠਾਏ ਨਹੀ ਮਿਲਦੀ..ਉਸ ਨੂੰ ਪਾਉਣ ਲਈ ਉੱਦਮ ਕਰਨਾ ਪੈਂਦਾ ...।

*ਆਪ ਸਭ ਉੱਦਮੀ ਹੋ.* ...ਆਪਣਾ ਘਰ , ਆਪਣੇ ਬੱਚੇ ਤੇ ਆਪਣਾ ਕਿੱਤਾ...ਸਭ ਨੂੰ ਪਿਆਰਾ ਹੁੰਦਾ ....ਪਰ ਜਦੋ ਸਮਾਜ ਦੇ ਹਰ ਵਰਗ ਵਿੱਚ ਇਸ ਦੀ ਚਰਚਾ ਹੋਣ ਲੱਗੇ ਤਾਂ ਹਰ ਕਰਮਯੋਗੀ ਅਧਿਆਪਕ ਨੂੰ ਫਖ਼ਰ ਹੋਣਾ ਸੁਭਾਵਿਕ ਹੀ ਹੈ।

ਭਾਵੇਂ ਕਿ 21 ਜੂਨ ਸਭ ਤੋਂ ਲੰਬਾ ਦਿਨ ਹੁੰਦਾ ਪਰ *ਫ਼ਿਰੋਜ਼ਪੁਰ ਦੇ ''ਸਿੱਖਿਆ ਪਰਿਵਾਰ'' ਨੇ 22 ਜੂਨ 2021 ਨੂੰ ਅਹਿਮ ਅਤੇ ਯਾਦਗਾਰੀ ਦਿਨ ਬਣਾਉਣਾ ਹੈ ਇਸ ਵਿੱਚ ਹਰ ਕਿਸੇ ਨੂੰ ਆਪਣਾ ਸਹਿਯੋਗ ਦੇਣ ਦੀ ਜ਼ਰੂਰਤ ਹੈ ...*

ਇਸ ਦਿਨ ਜ਼ਿਲ੍ਹਾ ਫ਼ਿਰੋਜ਼ਪੁਰ ਦੇ ਅਧਿਆਪਕਾਂ ਅਤੇ ਨੰਨੇ ਮੁੰਨੇ ਬੱਚਿਆਂ ਦੀਆਂ ਗਤੀਵਿਧੀਆਂ ਨੂੰ *Activities School Education Punjab ਦੇ FACEBOOK Page* ਤੇ ਸਾਂਝਾ ਕੀਤਾ ਜਾਣਾ ਹੈ....

*page Link :-*

https://www.facebook.com/Activities-School-Education-Punjab-105518254486510/

ਕਰਨਾ ਕੀ ਹੈ ਸੰਬੰਧੀ ਵੀਡੀਓ ਲਿੰਕ*
https://youtu.be/SORcZ7lxR5g

ਸਨਿਮਰ ਬੇਨਤੀ ਇਹ ਹੈ ਕਿ ਆਪ ਆਪਣੇ ਕੀਮਤੀ ਪਲਾਂ ਵਿੱਚੋ ਕੁੱਝ ਪਲ ਸਮੇਟ ਕੇ ਰੱਖਿਓ..ਸਾਨੂੰ ਲੋੜੀਦੇ ਹੋਣਗੇ....

*ਮਿਤੀ 22 ਜੂਨ 2021 ਦਿਨ ਮੰਗਲਵਾਰ* ਅਸਾਂ ਇਤਿਹਾਸ ਸਿਰਜਣਾ...ਇਸ facbook page ਨੂੰ ਵੱਧ ਤੋਂ ਵੱਧ Like and Share ਕਰਵਾਉਣਾ ਹੈ।
*ਲਾਈਕ ਕਰਨ ਦਾ ਸਮਾਂ ਸੋਮਵਾਰ 21-06-2021 ਰਾਤ ਦੱਸ ਵਜੇ ਤੋਂ ਮੰਗਲਵਾਰ 22-06-2021 ਰਾਤ ਦੱਸ ਵਜੇ ਤੱਕ*

ਸੰਪੂਰਨ ਵਿਸ਼ਵਾਸ਼ ਹੈ ਕਿ ਅਸੀ ਕੁੱਝ ਕਰ ਦਿਖਾਵਾਂਗੇ

ਧੰਨਵਾਦ ਸਹਿਤ
*ਦਫਤਰ ਜ਼ਿਲ੍ਹਾ ਸਿੱਖਿਆ ਅਫਸਰ (ਸੈ ਸਿੱ /ਐ ਸਿੱ) ਫ਼ਿਰੋਜ਼ਪੁਰ*

ਸਰਕਾਰੀ ਪ੍ਰਾਇਮਰੀ ਸਮਾਰਟ ਸਕੂਲ ਬਸਤੀ ਬੂਟੇ ਵਾਲੀ
18/06/2021

ਸਰਕਾਰੀ ਪ੍ਰਾਇਮਰੀ ਸਮਾਰਟ ਸਕੂਲ ਬਸਤੀ ਬੂਟੇ ਵਾਲੀ

02/06/2021

Address

Mallanwala Khas
Mallanwala
152021

Website

Alerts

Be the first to know and let us send you an email when Block Primary Education Office Mallanwala Khas Firozepur posts news and promotions. Your email address will not be used for any other purpose, and you can unsubscribe at any time.

Shortcuts

Share

Category