Govt Senior Secondary school Jabbomajra Malerkotala

Govt Senior Secondary school Jabbomajra Malerkotala ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਜੱਬੋਮਾਜਰਾ( ਮਲੇਰਕੋਟਲਾ)

01/06/2026
11/05/2026

National Technology Day Celebration GSSS JABBOMAJRA (Malerkotla)
ਅੱਜ 11 ਮਈ ਨੂੰ ਸਕੂਲ ਵਿੱਚ National Technology Day ਮਨਾਇਆ ਗਿਆ। 💻✨
ਬੱਚਿਆਂ ਨੂੰ ਕੰਪਿਊਟਰ ਅਤੇ AI (Artificial Intelligence) ਬਾਰੇ ਜਾਣਕਾਰੀ ਦਿੱਤੀ ਗਈ।
ਬੱਚਿਆਂ ਨੇ ਇਹ ਸ਼ਪਥ ਲਈ ਕਿ ਟੈਕਨੋਲੋਜੀ ਨੂੰ ਹਮੇਸ਼ਾ ਚੰਗੇ ਅਤੇ ਸੁਰੱਖਿਅਤ ਤਰੀਕੇ ਨਾਲ ਵਰਤਾਂਗੇ ਅਤੇ ਇਸਦਾ ਗਲਤ ਇਸਤੇਮਾਲ ਨਹੀਂ ਕਰਨਗੇ। 🌍📚
ਨਿੱਕੇ ਬੱਚਿਆਂ ਨੂੰ ਡਿਜ਼ੀਟਲ ਦੁਨੀਆ ਨਾਲ ਜੋੜਦੇ ਹੋਏ ਸਹੀ ਦਿਸ਼ਾ ਦੇਣਾ ਹੀ ਸਾਡਾ ਮਕਸਦ ਹੈ। ❤️

20/04/2026

Class 8th GSSS JABBOMAJRA

ਇਕ ਭਾਰਤ ਸ੍ਰੇਸ਼ਟ ਭਾਰਤ ਐਕਟੀਵਿਟੀ 2026
20/04/2026

ਇਕ ਭਾਰਤ ਸ੍ਰੇਸ਼ਟ ਭਾਰਤ ਐਕਟੀਵਿਟੀ 2026

Address

Jabbomajra
Malerkotla

Website

Alerts

Be the first to know and let us send you an email when Govt Senior Secondary school Jabbomajra Malerkotala posts news and promotions. Your email address will not be used for any other purpose, and you can unsubscribe at any time.

Shortcuts

Share

Category