Mufti E Aazam Punjab

Mufti E Aazam Punjab M***i Mohammad Khalil Qasmi Malerkotlavi Rukan E Shora Darul Uloom Deoband

19/08/2026

***i_e_aazam_punjab



بروز سنیچر 15 اگست 2026 مدرسہ زینت العلوم میں جشن یومِ آزادی کی پُروقار تقریبمالیر کوٹلہ: یومِ آزادی کے موقع پر جمعیت ال...
16/08/2026

بروز سنیچر 15 اگست 2026 مدرسہ زینت العلوم میں جشن یومِ آزادی کی پُروقار تقریب
مالیر کوٹلہ: یومِ آزادی کے موقع پر جمعیت العلماء پنجاب کے صدر دفتر مدرسہ زینت العلوم، رائے کوٹ روڈ مالیر کوٹلہ میں پُروقار تقریب منعقد ہوئی۔ تقریب کا آغاز تلاوتِ کلامِ پاک سے ہوا، جس کے بعد طلبۂ کرام نے قومی ترانہ پیش کیا اور تقاریر کے ذریعے یومِ آزادی کی اہمیت اجاگر کی۔
مدرسہ کے بانی و مہتمم، مبلغ اسلام مفتی اعظم پنجاب حضرت اقدس مولانا مفتی محمد خلیل قاسمی صاحب مدظلہ العالی، رکنِ شوریٰ دارالعلوم دیوبند و صدر جمعیت العلماء پنجاب نے قومی پرچم لہرایا۔
بعد ازاں ناظمِ تعلیمات حضرت مولانا مفتی محمد یوسف قاسمی صاحب، نائب مفتی اعظم پنجاب نے آزادیِ ہند میں علماءِ دیوبند کی عظیم قربانیوں اور خدمات پر نہایت ولولہ انگیز خطاب فرمایا۔
آخر میں مفتی اعظم پنجاب حضرت مولانا مفتی محمد خلیل قاسمی صاحب مدظلہ العالی نے صدارتی خطاب فرمایا اور ملک و ملت کی سلامتی، امن و خوش حالی کے لیے دعا فرمائی۔ تقریب میں غیر مسلم برادرانِ وطن نے بھی شرکت کی اور پروگرام قومی یکجہتی و باہمی محبت کی خوبصورت مثال بن گیا۔

मदरसा ज़ीनतुल उलूम में स्वतंत्रता दिवस की गरिमापूर्ण तक़रीब
मालेरकोटला: स्वतंत्रता दिवस के अवसर पर जमीयत उलमा पंजाब के सदर दफ़्तर मदरसा ज़ीनतुल उलूम, रायकोट रोड, मालेरकोटला में एक गरिमापूर्ण कार्यक्रम आयोजित किया गया। कार्यक्रम की शुरुआत तिलावत-ए-कलाम-ए-पाक से हुई। इसके बाद छात्रों ने क़ौमी तराना पेश किया और तक़रीरों के ज़रिए स्वतंत्रता दिवस की अहमियत को उजागर किया।
मदरसे के संस्थापक व प्रबंधक, मुफ्ती-ए-आज़म पंजाब हज़रत मौलाना मुफ़्ती मुहम्मद ख़लील क़ासमी साहब मदज़िल्लहुल आली, रुक्न-ए-शूरा दारुल उलूम देवबंद व सदर जमीयत उलमा पंजाब ने राष्ट्रीय ध्वज फहराया।
इसके बाद मदरसे के नाज़िम-ए-तालीमात हज़रत मौलाना मुफ़्ती मुहम्मद यूसुफ़ क़ासमी साहब, नायब मुफ़्ती-ए-आज़म पंजाब ने आज़ादी-ए-हिंद में उलमा-ए-देवबंद की महान कुर्बानियों और सेवाओं पर बेहद जोशीला और प्रभावशाली भाषण दिया।
अंत में मुफ़्ती-ए-आज़म पंजाब हज़रत मौलाना मुफ़्ती मुहम्मद ख़लील क़ासमी साहब मदज़िल्लहुल आली ने अध्यक्षीय संबोधन किया और देश की शांति, सुरक्षा, खुशहाली व तरक्की के लिए दुआ कराई। कार्यक्रम में बड़ी संख्या में गैर-मुस्लिम भाइयों ने भी भाग लिया। यह समारोह राष्ट्रीय एकता और आपसी भाईचारे की सुंदर मिसाल बनकर संपन्न हुआ।

ਮਦਰਸਾ ਜ਼ੀਨਤੁਲ ਉਲੂਮ ਵਿਖੇ ਆਜ਼ਾਦੀ ਦਿਹਾੜੇ ਮੌਕੇ ਸ਼ਾਨਦਾਰ ਸਮਾਗਮ
ਮਾਲੇਰਕੋਟਲਾ: ਆਜ਼ਾਦੀ ਦਿਹਾੜੇ ਦੇ ਮੌਕੇ ’ਤੇ ਜਮੀਆਤ ਉਲਮਾ ਪੰਜਾਬ ਦੇ ਮੁੱਖ ਦਫ਼ਤਰ ਮਦਰਸਾ ਜ਼ੀਨਤੁਲ ਉਲੂਮ, ਰਾਏਕੋਟ ਰੋਡ, ਮਾਲੇਰਕੋਟਲਾ ਵਿਖੇ ਇੱਕ ਸ਼ਾਨਦਾਰ ਅਤੇ ਗੌਰਵਮਈ ਸਮਾਗਮ ਕਰਵਾਇਆ ਗਿਆ। ਸਮਾਗਮ ਦੀ ਸ਼ੁਰੂਆਤ ਤਿਲਾਵਤ-ਏ-ਕਲਾਮ-ਏ-ਪਾਕ ਨਾਲ ਹੋਈ। ਇਸ ਤੋਂ ਬਾਅਦ ਵਿਦਿਆਰਥੀਆਂ ਨੇ ਕੌਮੀ ਤਰਾਨਾ ਪੇਸ਼ ਕੀਤਾ ਅਤੇ ਵੱਖ-ਵੱਖ ਵਿਦਿਆਰਥੀਆਂ ਨੇ ਤਕਰੀਰਾਂ ਰਾਹੀਂ ਆਜ਼ਾਦੀ ਦਿਹਾੜੇ ਦੀ ਮਹੱਤਤਾ ਨੂੰ ਉਜਾਗਰ ਕੀਤਾ।
ਮਦਰਸੇ ਦੇ ਸਥਾਪਕ ਤੇ ਪ੍ਰਿੰਸੀਪਲ ਮੁਫ਼ਤੀ-ਏ-ਆਜ਼ਮ ਪੰਜਾਬ ਹਜ਼ਰਤ ਮੌਲਾਨਾ ਮੁਫ਼ਤੀ ਮੁਹੰਮਦ ਖ਼ਲੀਲ ਕਾਸਮੀ ਸਾਹਿਬ ਮਦਜ਼ਿੱਲਹੁਲ ਆਲੀ, ਰੁਕਨ-ਏ-ਸ਼ੂਰਾ ਦਾਰੁਲ ਉਲੂਮ ਦਿਓਬੰਦ ਅਤੇ ਸਦਰ ਜਮੀਆਤ ਉਲਮਾ ਪੰਜਾਬ ਨੇ ਕੌਮੀ ਝੰਡਾ ਲਹਿਰਾਇਆ।
ਇਸ ਉਪਰੰਤ ਮਦਰਸੇ ਦੇ ਨਾਜ਼ਿਮ-ਏ-ਤਾਲੀਮਾਤ ਹਜ਼ਰਤ ਮੌਲਾਨਾ ਮੁਫ਼ਤੀ ਮੁਹੰਮਦ ਯੂਸੁਫ਼ ਕਾਸਮੀ ਸਾਹਿਬ, ਨਾਇਬ ਮੁਫ਼ਤੀ-ਏ-ਆਜ਼ਮ ਪੰਜਾਬ ਨੇ ਆਜ਼ਾਦੀ-ਏ-ਹਿੰਦ ਵਿੱਚ ਉਲਮਾ-ਏ-ਦਿਓਬੰਦ ਦੀਆਂ ਮਹਾਨ ਕੁਰਬਾਨੀਆਂ ਅਤੇ ਸੇਵਾਵਾਂ ਬਾਰੇ ਬਹੁਤ ਹੀ ਜੋਸ਼ੀਲਾ ਅਤੇ ਪ੍ਰਭਾਵਸ਼ਾਲੀ ਭਾਸ਼ਣ ਕੀਤਾ।
ਅਖੀਰ ਵਿੱਚ ਮੁਫ਼ਤੀ-ਏ-ਆਜ਼ਮ ਪੰਜਾਬ ਹਜ਼ਰਤ ਮੌਲਾਨਾ ਮੁਫ਼ਤੀ ਮੁਹੰਮਦ ਖ਼ਲੀਲ ਕਾਸਮੀ ਸਾਹਿਬ ਮਦਜ਼ਿੱਲਹੁਲ ਆਲੀ ਨੇ ਸਦਰਾਨਾ ਖ਼ਿਤਾਬ ਕੀਤਾ ਅਤੇ ਦੇਸ਼ ਦੀ ਅਮਨ-ਸਲਾਮਤੀ, ਖੁਸ਼ਹਾਲੀ ਅਤੇ ਤਰੱਕੀ ਲਈ ਦੁਆ ਕਰਵਾਈ। ਸਮਾਗਮ ਵਿੱਚ ਗੈਰ-ਮੁਸਲਿਮ ਭਾਈਚਾਰੇ ਦੇ ਲੋਕਾਂ ਨੇ ਵੀ ਵੱਡੀ ਗਿਣਤੀ ਵਿੱਚ ਸ਼ਮੂਲੀਅਤ ਕੀਤੀ। ਇਹ ਸਮਾਗਮ ਕੌਮੀ ਏਕਤਾ ਅਤੇ ਆਪਸੀ ਭਾਈਚਾਰੇ ਦੀ ਇੱਕ ਖ਼ੂਬਸੂਰਤ ਮਿਸਾਲ ਬਣ ਕੇ ਸਮਾਪਤ ਹੋਇਆ।

Independence Day Ceremony Held with Dignity at Madarsa Zeenat-ul-Uloom

Malerkotla: On the occasion of Independence Day, a dignified ceremony was organized at Madarsa Zeenat-ul-Uloom, the head office of Jamiat Ulama Punjab, located on Raikot Road, Malerkotla. The programme commenced with the recitation of the Holy Qur’an, followed by the national anthem presented by the students. The students also delivered speeches highlighting the importance and significance of Independence Day.

The founder and administrator of the Madarsa, M***i-e-Azam Punjab Hazrat Maulana M***i Muhammad Khalil Qasmi Sahib Mad Zilluhul Aali, Member of the Shura of Darul Uloom Deoband and President of Jamiat Ulama Punjab, hoisted the national flag.

Thereafter, the Madarsa’s Nazim-e-Taleemat, Hazrat Maulana M***i Muhammad Yusuf Qasmi Sahib, Naib M***i-e-Azam Punjab, delivered a highly inspiring and impressive speech highlighting the great sacrifices and services of the Ulama of Deoband in the freedom struggle of India.

At the conclusion, M***i-e-Azam Punjab Hazrat Maulana M***i Muhammad Khalil Qasmi Sahib Mad Zilluhul Aali delivered the presidential address and led prayers for the peace, security, prosperity and progress of the country and the well-being of the nation.

A large number of people from the non-Muslim community also participated in the programme. The ceremony concluded as a beautiful example of national unity, communal harmony and mutual love and brotherhood.

Address

RAIKOT Road MALER KOTLA
Malerkotla
148023

Alerts

Be the first to know and let us send you an email when Mufti E Aazam Punjab posts news and promotions. Your email address will not be used for any other purpose, and you can unsubscribe at any time.

Contact The School

Send a message to Mufti E Aazam Punjab:

Shortcuts

Share

Category