22/06/2022
ਗਗਨਦੀਪ ਸਿੰਘ ਨੂੰ IELTS EXAM ਵਿਚ 6.5 Band ਹਾਸਿਲ ਕਰਨ ਤੇ ਮੁਬਾਰਕਾਂ....
ਮੇਰੇ ਪੜ੍ਹਾਉਣ ਦੇ ਸ਼ੁਰੂਆਤੀ ਸਾਲ ਚ ਗਗਨ ਮੇਰੇ ਕੋਲ 11 ਤੇ 12 ਕਲਾਸ ਵਿਚ ਪੜ੍ਹਿਆ.., ਫੇਰ ਇਹ ਕੁਝ ਦੇਰ tourist visa ਤੇ CANADA ਵੀ ਰਿਹਾ...
ਫੇਰ ਜਦ 5 ਸਾਲ ਬਾਅਦ ਅਸੀ IELTS Industry ਵਿਚ ਆਏ ਤਾਂ ਇਸਨੇ ielts ਦੀ ਤਿਆਰੀ ਲਈ ਸਾਡੇ ਤੇ ਵਿਸ਼ਵਾਸ ਦਿਖਾਇਆ..., ਅਤੇ ਮਾਲਕ ਨੇ (ਗਗਨ ਨੂੰ ielts exam ਚ Band ਦੇਕੇ ) ਮੁੜ ਸਾਡੀ ਲਾਜ ਰੱਖੀ....
ਥੋਨੂੰ ਬੋਹਤ ਫ਼ਕਰ ਹੁੰਦਾ ਹੈ ਜੱਦ ਤੁਹਾਡਾ ਕੋਈ student ਮੁੜ ਤੁਹਾਡੇ ਕੋਲ ਪੜ੍ਹਨ ਆਂਦਾ ਹੈ....
ਹੱਸਦਾ ਰਹਿ ਮਿੱਤਰਾ... ਮਾਲਕ ਮੇਹਰ ਭਰਿਆ ਹੱਥ ਸਦਾ ਤੇਰੇ ਸਿਰ ਤੇ ਬਣਾਈ ਰਖੇ