Government Primary School Baurhai Kalan

Government Primary School Baurhai Kalan

Share

ਸਰਕਾਰੀ ਪ੍ਰਾਇਮਰੀ ਸਕੂਲ ਬੌੜਹਾਈ ਕਲਾਂ

Operating as usual

28/02/2024
16/02/2024

ਪੰਜਾਬ ਸਰਕਾਰ ਅਤੇ ਸਿੱਖਿਆ ਵਿਭਾਗ ਦੇ ਨਿਰਦੇਸ਼ਾਂ ਅਨੁਸਾਰ ਅੱਜ *ਸਰਕਾਰੀ ਪ੍ਰਾਇਮਰੀ ਸਕੂਲ ਬੌੜਹਾਈ ਕਲਾਂ* ਦੇ ਸਮੂਹ ਸਟਾਫ ਵੱਲੋਂ ਸੈਸ਼ਨ 2024-25 ਦੇ ਦਾਖਲਿਆਂ ਦੇ ਸਬੰਧ ਵਿੱਚ ਪੂਰੇ ਪਿੰਡ ਦੇ ਵਿੱਚ ਦਾਖਲਾ ਰੈਲੀ ਦਾ ਆਯੋਜਨ ਕੀਤਾ ਗਿਆl

16/02/2024

ਪੰਜਾਬ ਸਰਕਾਰ ਅਤੇ ਸਿੱਖਿਆ ਵਿਭਾਗ ਦੇ ਨਿਰਦੇਸ਼ਾਂ ਅਨੁਸਾਰ ਅੱਜ *ਸਰਕਾਰੀ ਪ੍ਰਾਇਮਰੀ ਸਕੂਲ ਬੌੜਹਾਈ ਕਲਾਂ* ਦੇ ਸਮੂਹ ਸਟਾਫ ਵੱਲੋਂ ਸੈਸ਼ਨ 2024-25 ਦੇ ਦਾਖਲਿਆਂ ਦੇ ਸਬੰਧ ਵਿੱਚ ਪੂਰੇ ਪਿੰਡ ਦੇ ਵਿੱਚ ਦਾਖਲਾ ਰੈਲੀ ਦਾ ਆਯੋਜਨ ਕੀਤਾ ਗਿਆl

07/02/2024

ਅੱਜ ਸਰਕਾਰੀ ਪ੍ਰਾਇਮਰੀ ਸਕੂਲ ਬੋੜਹਾਈ ਕਲਾਂ ਵਿਖੇ ਸਾਲਾਨਾ ਅਤੇ ਇਨਾਮ ਵੰਡ ਸਮਾਗਮ ਕੀਤਾ ਗਿਆl ਇਸ ਵਿੱਚ ਜ਼ਿਲ੍ਾ ਸਿੱਖਿਆ ਅਫਸਰ ਮੁਹੰਮਦ ਖਲੀਲ ਜੀ ਅਤੇ ਬੀਪੀਈਓ ਸਰਦਾਰ ਸੋਹਣ ਸਿੰਘ ਜੀ ਵੱਲੋਂ ਮੁੱਖ ਮਹਿਮਾਨ ਵਜੋਂ ਸਿਰਕਤ ਕੀਤੀ ਗਈl ਸਮਾਗਮ ਦੌਰਾਨ ਬੱਚਿਆਂ ਨੇ ਬਹੁਤ ਹੀ ਖੂਬਸੂਰਤ ਪੇਸ਼ਕਾਰੀਆਂ ਕੀਤੀਆਂl ਇਸ ਵਿੱਚ ਪਿੰਡ ਦੇ ਪਤਵੰਤੇ ਸੱਜਣ ਅਤੇ ਮਾਪਿਆਂ ਵੱਲੋਂ ਵੱਡੀ ਗਿਣਤੀ ਵਿੱਚ ਸਮੂਲੀਅਤ ਕੀਤੀ ਗਈ। ਸਰਦਾਰ ਅੰਮ੍ਰਿਤਪਾਲ ਸਿੰਘ ਕੁਆਰਡੀਨੇਟਰ ਸਮਾਰਟ ਸਕੂਲ ਵੱਲੋਂ ਵੀ ਵਿਸ਼ੇਸ਼ ਤੌਰ ਤੇ ਸ਼ਿਰਕਤ ਕੀਤੀ ਗਈ।ਸਮੂਹ ਸਟਾਫ ਵੱਲੋਂ ਸਾਰਿਆਂ ਦਾ ਦਿਲੋਂ ਧੰਨਵਾਦ ਕੀਤਾ ਗਿਆl 🙏🙏🙏🙏

Photos from Government Primary School Baurhai Kalan's post 26/01/2024

Day #

Photos from Government Primary School Baurhai Kalan's post 05/01/2024
Photos from Government Primary School Baurhai Kalan's post 22/12/2023

🎤🎤🎤🎤🎤🎤🎤🎤🎤🎤🎤
*ਬੇਹਿਮਤੇ ਨੇ ਲੋਕ ਜੋ ਸ਼ਿਕਵਾ ਕਰਨ ਮੁਕੱਦਰਾਂ ਤੇ*
*ਉਗਣੇ ਵਾਲੇ ਉੱਗ ਹੀ ਪੈਂਦੇ ਪਾੜ ਕੇ ਸੀਨਾ ਪੱਥਰਾਂ ਦੇ*

ਬਲਾਕ ਅਹਿਮਦਗੜ ਦੇ CWSN ਬੱਚਿਆਂ ਦੀਆਂ ਬਲਾਕ ਪੱਧਰ ਦੀਆਂ ਖੇਡਾਂ ਵਿੱਚ ਸਰਕਾਰੀ ਪ੍ਰਾਇਮਰੀ ਸਕੂਲ ਬੋੜਹਾਈ ਕਲਾਂ ਦੇ ਬੱਚਿਆਂ ਵੱਲੋਂ ਮਾਣਮੱਤੀਆਂ ਪ੍ਰਾਪਤੀਆਂ ਕੀਤੀਆਂ।
*ਨਾਨਕ ਸਿੰਘ ਲੰਬੀ ਛਾਲ ਪਹਿਲਾ ਸਥਾਨ*
*ਭੁਪਿੰਦਰ ਸਿੰਘ ਲੰਮੀ ਛਾਲ ਦੂਜਾ ਸਥਾਨ*
*ਨਾਨਕ ਸਿੰਘ ਗੋਲਾ ਸੁੱਟਣਾ ਪਹਿਲਾ ਸਥਾਨ*
*ਭੁਪਿੰਦਰ ਸਿੰਘ ਗੋਲਾ ਸੁੱਟਣ ਦੂਜਾ ਸਥਾਨ*
*ਕੋਮਲਪ੍ਰੀਤ ਕੌਰ 50m Walk ਪਹਿਲਾ ਸਥਾਨ*
*ਪ੍ਰਭਜੋਤ ਕੌਰ 100 ਮੀਟਰ ਦੌੜ ਪਹਿਲਾ ਸਥਾਨ*
*ਸਮਨਪ੍ਰੀਤ ਕੌਰ 50 ਮੀਟਰ ਦੌੜ ਪਹਿਲਾ ਸਥਾਨ*
**************************************
ਇਹਨਾਂ ਨੂੰ ਤਰਾਸ਼ਣ ਵਾਲੇ ਕੋਚ ਅਧਿਆਪਕ ਸਾਹਿਬਾਨ ਸ਼੍ਰੀਮਤੀ ਹਰਪ੍ਰੀਤ ਕੌਰ ਅਤੇ ਅਧਿਆਪਿਕਾ (IERT) ਸ੍ਰੀਮਤੀ ਬਲਜਿੰਦਰ ਕੌਰ, ਦਾ ਸਕੂਲ ਮੁੱਖ ਅਧਿਆਪਕ ਸ.ਜਗਜੀਤ ਸਿੰਘ ਵੜੈਚ ਵੱਲੋਂ ਵਿਸ਼ੇਸ਼ ਧੰਨਵਾਦ ਕੀਤਾ ਗਿਆ।
^^^^^^^^^^^^^^^^^^^^^^^^^^^^^^^^^^^^^^^
ਮੁੱਖ ਮਹਿਮਾਨ ਸ.ਅੰਮ੍ਰਿਤਪਾਲ ਸਿੰਘ ਜੀ,ਹਾਕਮ ਖਾਂ,ਪ੍ਰਿੰਸੀਪਲ (ਇਨਚਾਰਜ) ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਕੰਗਣਵਾਲ ਵੱਲੋਂ ਇਹਨਾਂ ਬੱਚਿਆਂ ਨੂੰ ਤਗਮੇ ਤਕਸੀਮ ਕਰਕੇ ਵਿਸ਼ੇਸ਼ ਸਨਮਾਨ ਕੀਤਾ ।
ਇਸ ਸਮਾਰੋਹ ਵਿੱਚ ਸਰਕਾਰੀ ਪ੍ਰਾਇਮਰੀ ਸਕੂਲ ਬੋੜਹਾਈ ਕਲਾਂ ਦੇ ਬੱਚਿਆਂ ਨੇ ਰੰਗਾਰੰਗ ਪ੍ਰੋਗਰਾਮ ਪੇਸ਼ ਕਰਕੇ ਪ੍ਰੋਗਰਾਮ ਨੂੰ ਚਾਰ ਚੰਨ ਲਗਾਏ|
🙏🙏🙏🙏🙏🙏🙏🙏🙏🙏🙏

Photos from Government Primary School Baurhai Kalan's post 28/11/2023

🌲🌲🌲ਸ਼ੁਕਰ ਦਾਤਿਆ ਤੇਰਾ ਸ਼ੁਕਰ ਦਾਤਿਆ 🌲🌲🌲
🌴🌴🌴ਸਹਿਯੋਗੀ ਸੱਜਣਾਂ ਦਾ ਤਹਿ ਦਿਲੋਂ ਧੰਨਵਾਦ🌴🌴
ਸਮੂਹ ਸਟਾਫ ਦੀ ਅਗਵਾਈ ਵਿੱਚ ਸਕੂਲ ਦਿਨਾਂ ਵਿੱਚ ਹੀ ਬੁਲੰਦੀਆਂ ਛੂਹ ਰਿਹਾ ਹੈ ਅਤੇ ਸਹਿਯੋਗੀ ਸੱਜਣ ਵੀ ਵੱਧ ਚੜ੍ਹ ਕੇ ਇਸ ਵਿੱਚ ਆਪਣਾ ਯੋਗਦਾਨ ਪਾ ਰਹੇ ਹਨ।
ਸਾਡੇ ਬਹੁਤ ਹੀ ਸਤਿਕਾਰਤ ਸ ਹਰਜਿੰਦਰ ਸਿੰਘ ਕਨੇਡਾ ਵਾਲਿਆਂ ਦਾ ਸਮੁੱਚਾ ਪਰਿਵਾਰ ਹਮੇਸ਼ਾਂ ਹੀ ਸਕੂਲ ਭਲਾਈ ਕਾਰਜਾਂ ਵਿੱਚ ਵੱਧ ਚੜ੍ਹ ਕੇ ਸਹਿਯੋਗ ਕਰਦਾ ਆ ਰਿਹਾ ਹੈ, ਇਸੇ ਹੀ ਕੜੀ ਤਹਿਤ ਉਹਨਾਂ ਦੇ ਭਤੀਜੇ ਸ. ਮਨਪ੍ਰੀਤ ਸਿੰਘ ਅਤੇ ਉਨਾਂ ਦੇ ਦੋਸਤ ਸਰਦਾਰ ਗੁਰਜੀਤ ਸਿੰਘ ਰਾਹੀਂ ਸਕੂਲ ਦੇ ਸਾਰੇ ਬੱਚਿਆਂ ਨੂੰ ਗਰਮ ਕੋਟੀਆਂ ਦਾਨ ਕੀਤੀਆਂ ਗਈਆਂ।
ਸਮੂਹ ਸਟਾਫ ਵੱਲੋਂ ਉਪਰੋਕਤ ਸ਼ਖ਼ਸੀਅਤਾਂ ਦਾ ਤਹਿ ਦਿਲੋਂ ਧੰਨਵਾਦ ਕੀਤਾl
ਸਾਨੂੰ ਐਨਾ ਪਿਆਰ ਅਤੇ ਮਾਣ ਸਤਿਕਾਰ ਬਖਸ਼ਣ ਲਈ ਸਾਰੇ ਸਹਿਯੋਗੀ ਸੱਜਣਾਂ ਦਾ ਤਹਿ ਦਿਲੋਂ ਧੰਨਵਾਦ ਅਸੀਂ ਤੁਹਾਡੇ ਵੱਲੋਂ ਪਾ੍ਪਤ ਦਾਨ ਸਕੂਲ ਭਲਾਈ ਅਤੇ ਵਿਦਿਆਰਥੀਆਂ ਦੀ ਭਲਾਈ ਉਪਰ ਲਗਾਉਣ ਲਈ ਵਚਨਬੱਧ ਹਾਂ।
🙏🙏
ਸਰਕਾਰੀ ਪ੍ਰਾਇਮਰੀ ਸਕੂਲ ਬੌੜਹਾਈ ਕਲਾਂ ਬਲਾਕ ਅਹਿਮਦਗੜ੍ਹ ਜ਼ਿਲ੍ਹਾ ਮਲੇਰਕੋਟਲਾ -8872710049

Photos from Government Primary School Baurhai Kalan's post 22/11/2023

🌲* ਸ਼ੁਕਰ ਦਾਤਿਆ ਤੇਰਾ ਸ਼ੁਕਰ ਦਾਤਿਆ * 🌲
🌴ਸਹਿਯੋਗੀ ਸੱਜਣਾਂ ਦਾ ਤਹਿ ਦਿਲੋਂ ਧੰਨਵਾਦ🌴
ਸਮੂਹ ਸਟਾਫ ਦੀ ਅਗਵਾਈ ਵਿੱਚ ਸਕੂਲ ਦਿਨਾਂ ਵਿੱਚ ਹੀ ਬੁਲੰਦੀਆਂ ਛੂਹ ਰਿਹਾ ਹੈ ਅਤੇ ਸਹਿਯੋਗੀ ਸੱਜਣ ਵੀ ਵੱਧ ਚੜ੍ਹ ਕੇ ਇਸ ਵਿੱਚ ਆਪਣਾ ਯੋਗਦਾਨ ਪਾ ਰਹੇ ਹਨ।
ਸਾਡੇ ਬਹੁਤ ਹੀ ਸਤਿਕਾਰਤ ਸ ਮੁਕੰਦ ਸਿੰਘ s/o ਗੁਰਨਾਮ ਸਿੰਘ ਵਾਲਿਆਂ ਦਾ ਸਮੁੱਚਾ ਪਰਿਵਾਰ ਹਮੇਸ਼ਾਂ ਹੀ ਸਕੂਲ ਭਲਾਈ ਕਾਰਜਾਂ ਵਿੱਚ ਵੱਧ ਚੜ੍ਹ ਕੇ ਸਹਿਯੋਗ ਕਰਦਾ ਆ ਰਿਹਾ ਹੈ, ਇਸੇ ਹੀ ਕੜੀ ਤਹਿਤ ਉਹਨਾਂ ਦੇ ਭਤੀਜੇ ਸ. ਦਵਿੰਦਰ ਸਿੰਘ ਰਾਹੀਂ ਸਕੂਲ ਦੇ ਸਾਰੇ ਬੱਚਿਆਂ ਨੂੰ ਅਤੇ ਕੁਕਾਂ ਨੂੰ ਬੂਟ ਦਾਨ ਕੀਤੇ।
ਮੁੱਖ ਅਧਿਆਪਕ ਜਗਜੀਤ ਸਿੰਘ ਵੜੈਚ ਵੱਲੋਂ ਉਪਰੋਕਤ ਸ਼ਖ਼ਸੀਅਤਾਂ ਦਾ ਤਹਿ ਦਿਲੋਂ ਧੰਨਵਾਦ ਕੀਤਾl
ਸਾਨੂੰ ਐਨਾ ਪਿਆਰ ਅਤੇ ਮਾਣ ਸਤਿਕਾਰ ਬਖਸ਼ਣ ਲਈ ਸਾਰੇ ਸਹਿਯੋਗੀ ਸੱਜਣਾਂ ਦਾ ਤਹਿ ਦਿਲੋਂ ਧੰਨਵਾਦ ਅਸੀਂ ਤੁਹਾਡੇ ਵੱਲੋਂ ਪਾ੍ਪਤ ਦਾਨ ਸਕੂਲ ਭਲਾਈ ਅਤੇ ਵਿਦਿਆਰਥੀਆਂ ਦੀ ਭਲਾਈ ਉਪਰ ਲਗਾਉਣ ਲਈ ਵਚਨਬੱਧ ਹਾਂ।
🙏🙏
ਸਰਕਾਰੀ ਪ੍ਰਾਇਮਰੀ ਸਕੂਲ ਬੌੜਹਾਈ ਕਲਾਂ ਬਲਾਕ ਅਹਿਮਦਗੜ੍ਹ ਜ਼ਿਲ੍ਹਾ ਮਲੇਰਕੋਟਲਾ - 8872710049

Photos from Government Primary School Baurhai Kalan's post 26/10/2023

ਅੱਜ ਸਕੂਲ ਵਿੱਚ ਬੱਚਿਆਂ ਦੇ ਬਲੱਡ ਗਰੁੱਪ ਟੈਸਟ ਕਰਵਾਏ ਗਏl

09/10/2023

ਸੈਂਟਰ ਪੱਧਰੀ ਖੇਡਾਂ ਵਿੱਚ ਸਰਕਾਰੀ ਪ੍ਰਾਇਮਰੀ ਸਕੂਲ ਬੌੜਹਾਈ ਕਲਾਂ ਦੇ ਵਿਦਿਆਰਥੀਆਂ ਨੇ ਬਹੁਤ ਹੀ ਵਧੀਆ ਪ੍ਰਦਰਸ਼ਨ ਕੀਤਾ। ਵਿਦਿਆਰਥੀਆਂ ਦਾ ਪ੍ਰਦਰਸ਼ਨ ਇਸ ਤਰ੍ਹਾਂ ਰਿਹਾ।
1. ਗੋਲ ਸੁੱਟਣਾ (ਮੁੰਡੇ) ਪਹਿਲਾਂ ਸਥਾਨ
2. ਖੋ-ਖੋ (ਕੁੜੀਆਂ) ਪਹਿਲਾ ਸਥਾਨ
3. ਬੈਡਮਿੰਟਨ (ਮੁੰਡੇ) ਪਹਿਲਾ ਸਥਾਨ
4. ਬੈਡਮਿੰਟਨ (ਕੁੜੀਆਂਂ) ਪਹਿਲਾ ਸਥਾਨ
5. ਸ਼ਤਰੰਜ (ਮੁੰਡੇ) ਪਹਿਲਾ ਸਥਾਨ
6. ਸ਼ਤਰੰਜ (ਕੁੜੀਆਂ) ਪਹਿਲਾ ਸਥਾਨ
7. ਲੰਬੀ ਛਾਲ ( ਕੁੜੀਆਂ) ਪਹਿਲਾ ਸਥਾਨ
8. ਦੌੜਾਂ 400 ਮੀਟਰ (ਮੁੰਡੇ) ਪਹਿਲਾ ਸਥਾਨ
9. ਦੌੜਾਂ 400 ਮੀਟਰ (ਕੁੜੀਆਂ) ਦੂਜਾ ਸਥਾਨ
10. ਕੁਸ਼ਤੀ 25 ਕਿਲੋ ਦੂਜਾ ਸਥਾਨ
11. ਕੁਸ਼ਤੀ 28 ਕਿਲੋ ਦੂਜਾ ਸਥਾਨ
12. ਕੁਸ਼ਤੀ 30 ਕਿਲੋ ਦੂਜਾ ਸਥਾਨ
13. ਲੰਬੀ ਛਾਲ (ਮੁੰਡੇ) ਦੂਜਾ ਸਥਾਨ
14. ਰਿਲੇਅ ਦੌੜ (ਮੁੰਡੇ) ਦੂਸਰਾ ਸਥਾਨ
15. ਰਿਲੇਅ ਦੌੜ (ਕੁੜੀਆਂ) ਦੂਜਾ ਸਥਾਨ
16. ਕਬੱਡੀ (ਕੁੜੀਆਂ) ਦੂਜਾ ਸਥਾਨ
17. ਦੌੜਾਂ 600 ਮੀਟਰ (ਕੁੜੀਆਂ) ਦੂਜਾ ਸਥਾਨ
18. ਦੌੜਾਂ 200 ਮੀਟਰ (ਮੁੰਡੇ)ਤੀਜਾ ਸਥਾਨ
ਇਸ ਜਿੱਤ ਲਈ ਤਿਆਰੀ ਕਰਵਾਉਣ ਵਾਲੇ ਮੈਡਮ ਹਰਪ੍ਰੀਤ ਕੌਰ, ਮੈਡਮ ਰੇਨੂੰ ਬਾਲਾ,ਸ ਗੁਰਜੀਤ ਸਿੰਘ, ਅਤੇ ਮਿਹਨਤ ਕਰਨ ਵਾਲੇ ਸਾਰੇ ਵਿਦਿਆਰਥੀਆਂ ਤੇ ਉਹਨਾਂ ਦੇ ਮਾਪਿਆਂ ਨੂੰ ਹੈਂਡ ਟੀਚਰ ਜਗਜੀਤ ਸਿੰਘ ਵੱਲੋਂ ਬਹੁਤ ਬਹੁਤ ਮੁਬਾਰਕਾਂ। ਸਾਰੇ ਵਿਦਿਆਰਥੀਆਂ ਨੂੰ ਬਲਾਕ ਪੱਧਰੀ ਦੀਆਂ ਖੇਡਾਂ ਲਈ ਸ਼ੁਭਕਾਮਨਾਵਾਂ।

Photos from Government Primary School Baurhai Kalan's post 18/09/2023

New uniform for our little kids

Photos from Government Primary School Baurhai Kalan's post 14/08/2023

ਅੱਜ ਸਰਕਾਰੀ ਪ੍ਰਾਇਮਰੀ ਸਕੂਲ ਬੌੜਹਾਈ ਕਲਾਂ ਵਿਖੇ ਬੱਚਿਆਂ ਦਾ *ਮੇਲਾ ਤੀਆਂ ਦਾ* ਮਨਾਇਆ ਗਿਆ।🎉🎉🎉

Photos from Government Primary School Baurhai Kalan's post 10/08/2023

🙏🙏🙏🙏🙏🙏🙏🙏🙏🙏🙏
ਅੱਜ ਸਰਕਾਰੀ ਪ੍ਰਾਇਮਰੀ ਸਕੂਲ ਬੌੜਹਾਈ ਕਲਾ ਵਿੱਖੇ *SEVA TRUST UK* ਵੱਲੋਂ ਬੱਚਿਆਂ ਨੂੰ ਉਨ੍ਹਾਂ ਦੀਆਂ ਰੋਜਾਨਾ ਜ਼ਰੂਰਤ ਦੀਆਂ ਚੀਜਾਂ ਵੰਡੀਆਂ ਗਈਆਂ l *ਸਰਕਾਰੀ ਪ੍ਰਾਇਮਰੀ ਸਕੂਲ ਬੌੜਹਾਈ ਦੇ ਸਮੂਹ ਸਟਾਫ ਵੱਲੋਂ TRUST ਦੇ ਮੈਂਬਰਾਂ ਦਾ ਧੰਨਵਾਦ ਕੀਤਾ ਗਿਆ।*
🙏🙏🙏🙏🙏🙏🙏🙏🙏🙏🙏

10/08/2023

🙏🙏🙏🙏🙏🙏🙏🙏🙏🙏🙏🙏🙏🙏🙏
ਅੱਜ ਸਰਕਾਰੀ ਪ੍ਰਾਇਮਰੀ ਸਕੂਲ ਬੌੜਹਾਈ ਕਲਾ ਵਿੱਖੇ *SEVA TRUST UK* ਵੱਲੋਂ ਬੱਚਿਆਂ ਨੂੰ ਉਨ੍ਹਾਂ ਦੀਆਂ ਰੋਜਾਨਾ ਜ਼ਰੂਰਤ ਦੀਆਂ ਚੀਜਾਂ ਵੰਡੀਆਂ ਗਈਆਂ l *ਸਰਕਾਰੀ ਪ੍ਰਾਇਮਰੀ ਸਕੂਲ ਬੌੜਹਾਈ ਦੇ ਸਮੂਹ ਸਟਾਫ ਵੱਲੋਂ TRUST ਦੇ ਮੈਂਬਰਾਂ ਦਾ ਧੰਨਵਾਦ ਕੀਤਾ ਗਿਆ।*
🙏🙏🙏🙏🙏🙏🙏🙏🙏🙏🙏🙏🙏🙏🙏

Want your school to be the top-listed School/college in Malerkotla?

Click here to claim your Sponsored Listing.

Videos (show all)

ਪੰਜਾਬ ਸਰਕਾਰ ਅਤੇ ਸਿੱਖਿਆ ਵਿਭਾਗ ਦੇ ਨਿਰਦੇਸ਼ਾਂ ਅਨੁਸਾਰ ਅੱਜ *ਸਰਕਾਰੀ ਪ੍ਰਾਇਮਰੀ ਸਕੂਲ ਬੌੜਹਾਈ ਕਲਾਂ* ਦੇ ਸਮੂਹ ਸਟਾਫ ਵੱਲੋਂ ਸੈਸ਼ਨ 2024-25...

Location

Category

Telephone

Website

Address


Malerkotla
Other Education in Malerkotla (show all)
Haziq Edu World Haziq Edu World
Malerkotla, 148023

A professional institute for learning English/ IELTS and Vocational Studies

IELTS clear Girls for Australia/Canada IELTS clear Girls for Australia/Canada
Malerkotla, 148023

All kind of best services like PR, Spouse Case, Paper marriage or genuine marriage

Oxford IELTS Malerkotla Oxford IELTS Malerkotla
Malerkotla, 148023

IELTS PTE AND CAREER CONSULTANTS

Al-Azeez Islamic Educational Research Academy Al-Azeez Islamic Educational Research Academy
Malerkotla, 148023

Al Azeez Islamic Educational Research Academy, Malerkotla, Punjab (India) is a religious, vocational, educational and research institute in which students are taught Urdu, English, Hindi and Punjabi along with introductory religious books.

Oakwood learning campus Oakwood learning campus
Alipur Near Khatra
Malerkotla, 148023

way to success

GOVT. Primary School Hathan GOVT. Primary School Hathan
Malerkotla, 148023

Availability of Free Books Free Uniform Free Mid day Meal facility Free Health Checkup Neat and clean Environment

Govt Sen Sec Smart School Kuthala Govt Sen Sec Smart School Kuthala
Malerkotla, 148020

official Kuthala School Page Managed by School Team

Canadian Top-Tier Institute of Ielts and Immigration Canadian Top-Tier Institute of Ielts and Immigration
Street Number 1
Malerkotla, 148023

Football lover Football lover
Balewal
Malerkotla, 148019

I love football because in football game, I can learn teamwork and also how to stand up again after