GHS Mubarakpur

GHS Mubarakpur GHS MUBARAKPUR

National Dengue Day
16/05/2026

National Dengue Day

ਪੰਜਾਬ ਭਵਨ ਸਰੀ ( ਕੈਨੇਡਾ)ਵੱਲੋਂ  ਪ੍ਰਕਾਸ਼ਿਤ ਬਾਲ ਪੁਸਤਕ ' ਨਵੀਆਂ ਕਲਮਾ ਨਵੀਂ ਉਡਾਣ-68 ' ਵਿਚ ਸਰਕਾਰੀ ਹਾਈ ਸਕੂਲ ਮੁਬਾਰਿਕਪੁਰ ਦੀ ਸੱਤਵੀਂ ਜ...
06/05/2026

ਪੰਜਾਬ ਭਵਨ ਸਰੀ ( ਕੈਨੇਡਾ)ਵੱਲੋਂ ਪ੍ਰਕਾਸ਼ਿਤ ਬਾਲ ਪੁਸਤਕ ' ਨਵੀਆਂ ਕਲਮਾ ਨਵੀਂ ਉਡਾਣ-68 ' ਵਿਚ ਸਰਕਾਰੀ ਹਾਈ ਸਕੂਲ ਮੁਬਾਰਿਕਪੁਰ ਦੀ ਸੱਤਵੀਂ ਜਮਾਤ ਦੀ ਵਿਦਿਆਰਥਣ ਸੋਹਲਪ੍ਰੀਤ ਕੌਰ ਵੱਲੋਂ ਲਿਖੀਆਂ 2 ਕਵਿਤਾਵਾਂ ਲਈ ਪੰਜਾਬ ਭਵਨ ਸਰੀ (ਕੈਨੇਡਾ) ਵੱਲੋਂ ਸਨਮਾਨਿਤ ਕੀਤਾ ਗਿਆ ।

🏆 ਮਾਣ ਵਾਲੀ ਗੱਲ: NMMS ਪ੍ਰੀਖਿਆ ਵਿੱਚ ਸ਼ਾਨਦਾਰ ਪ੍ਰਦਰਸ਼ਨ 🏆​ਸਾਨੂੰ ਇਹ ਦੱਸਦੇ ਹੋਏ ਬਹੁਤ ਖੁਸ਼ੀ ਹੋ ਰਹੀ ਹੈ ਕਿ ਸਰਕਾਰੀ ਹਾਈ ਸਕੂਲ, ਮੁਬਾਰਕਪ...
30/04/2026

🏆 ਮਾਣ ਵਾਲੀ ਗੱਲ: NMMS ਪ੍ਰੀਖਿਆ ਵਿੱਚ ਸ਼ਾਨਦਾਰ ਪ੍ਰਦਰਸ਼ਨ 🏆
​ਸਾਨੂੰ ਇਹ ਦੱਸਦੇ ਹੋਏ ਬਹੁਤ ਖੁਸ਼ੀ ਹੋ ਰਹੀ ਹੈ ਕਿ ਸਰਕਾਰੀ ਹਾਈ ਸਕੂਲ, ਮੁਬਾਰਕਪੁਰ (ਮਾਲੇਰਕੋਟਲਾ) ਦੇ ਹੋਣਹਾਰ ਵਿਦਿਆਰਥੀਆਂ ਨੇ NMMS ਦੀ ਪ੍ਰੀਖਿਆ ਵਿੱਚ ਸਫਲਤਾ ਹਾਸਲ ਕਰਕੇ ਸਕੂਲ ਅਤੇ ਇਲਾਕੇ ਦਾ ਨਾਮ ਰੌਸ਼ਨ ਕੀਤਾ ਹੈ।
​ਇਨ੍ਹਾਂ ਵਿਦਿਆਰਥੀਆਂ ਨੂੰ ਹੁਣ ਸਿੱਖਿਆ ਵਿਭਾਗ ਵੱਲੋਂ ਸਾਲਾਨਾ ਵਜ਼ੀਫ਼ਾ ਪ੍ਰਾਪਤ ਹੋਵੇਗਾ, ਜੋ ਉਨ੍ਹਾਂ ਦੇ ਸੁਨਾਹਿਰੀ ਭਵਿੱਖ ਲਈ ਸਹਾਈ ਸਿੱਧ ਹੋਵੇਗਾ।

ਮੁੱਖ ਅਧਿਆਪਕ ਅਤੇ ਸਮੂਹ ਸਟਾਫ,

Celebrating
22/04/2026

Celebrating

Qualified Students of GHS MUBARAKPURFor Admission in SOE and Meritorious Schools
27/03/2026

Qualified Students of GHS MUBARAKPUR
For Admission in SOE and Meritorious Schools

 GHS MUBARAKPUR
07/02/2026


GHS MUBARAKPUR

Short Film..Anty Drug of famous personality.....
28/01/2026

Short Film..
Anty Drug of famous personality.....

Anty Drug Pledge Ceremony...
28/01/2026

Anty Drug Pledge Ceremony...

ਨੁੱਕੜ ਨਾਟਕਯੁੱਧ ਨਸ਼ਿਆਂ ਵਿਰੁੱਧ
24/01/2026

ਨੁੱਕੜ ਨਾਟਕ
ਯੁੱਧ ਨਸ਼ਿਆਂ ਵਿਰੁੱਧ

Health checkup Camp
23/12/2025

Health checkup Camp

Address

Malerkotla
148023

Telephone

+919463330876

Website

Alerts

Be the first to know and let us send you an email when GHS Mubarakpur posts news and promotions. Your email address will not be used for any other purpose, and you can unsubscribe at any time.

Contact The School

Send a message to GHS Mubarakpur:

Shortcuts

Share

Category