DEO-Se Malerkotla activities page

DEO-Se Malerkotla activities page new DISTRICT MALERKOTLA

14/12/2023

School of eminence BAGRIAN MALERKOTLA

*ਜਰੂਰੀ ਖਬਰ: 67ਵਾਂ ਰਾਜ ਪੱਧਰੀ ਸਕੂਲ ਖੇਡ (ਕਿੱਕ ਬਾਕਸਿੰਗ) 2023: ਅੰਡਰ-14 ਅਤੇ 19 ਵਿੱਚ ਫਿਰੋਜ਼ਪੁਰ ਜ਼ਿਲ੍ਹੇ ਦੇ ਕੁੜੀਆਂ**ਅੰਡਰ-17 ਵਿੱਚ ਜ਼...
09/12/2023

*ਜਰੂਰੀ ਖਬਰ: 67ਵਾਂ ਰਾਜ ਪੱਧਰੀ ਸਕੂਲ ਖੇਡ (ਕਿੱਕ ਬਾਕਸਿੰਗ) 2023: ਅੰਡਰ-14 ਅਤੇ 19 ਵਿੱਚ ਫਿਰੋਜ਼ਪੁਰ ਜ਼ਿਲ੍ਹੇ ਦੇ ਕੁੜੀਆਂ*
*ਅੰਡਰ-17 ਵਿੱਚ ਜ਼ਿਲ੍ਹਾ ਹੁਸ਼ਿਆਰਪੁਰ ਦੇ ਵਿਦਿਆਰਥੀ ਪਹਿਲੇ ਸਥਾਨ ’ਤੇ*
*ਕਿੱਕ ਬਾਕਸਿੰਗ ਵਿੱਚ ਜ਼ਿਲ੍ਹਾ ਹੁਸ਼ਿਆਰਪੁਰ ਦੇ ਮੁੰਡਿਆਂ ਦੀ ਅੰਡਰ 14/17/19 ਵਿੱਚ ਝੰਡੀ*
ਮਾਲੇਰਕੋਟਲਾ, 8 ਦਸੰਬਰ ( ): ਪੰਜਾਬ ਦੇ ਸਭ ਤੋਂ ਨਵੇਂ, ਨਿੱਕੇ ਅਤੇ 23ਵੇਂ ਜ਼ਿਲ੍ਹੇ ਮਾਲੇਰਕੋਟਲਾ ਵਿਖੇ ਆਯੋਜਿਤ ਹੋਇਆਂ 67ਵੀਆਂ ਪੰਜਾਬ ਰਾਜ ਪੱਧਰੀ (ਅੰਤਰ ਜ਼ਿਲ੍ਹਾ) ਸਕੂਲ ਖੇਡਾਂ 2023: ਕਿੱਕ ਬਾਕਸਿੰਗ ਵਿੱਚ ਜ਼ਿਲ੍ਹਾ ਫਿਰੋਜ਼ਪੁਰ ਦੀਆਂ ਲੜਕੀਆਂ ਨੇ ਅੰਡਰ-14, ਅਤੇ 19 ਵਿੱਚ ਕਲੀਨ ਸਵੀਪ ਲਗਾਇਆ ਹੈ।ਜਦੋਂਕਿ ਅੰਡਰ-17 (ਕੁੜੀਆਂ) ’ਚ ਹੁਸ਼ਿਆਰਪੁਰ ਦੀ ਟੀਮ ਪਹਿਲੇ ਸਥਾਨ ’ਤੇ ਰਹੀ।
ਸਮਾਪਤੀ ਸਮਾਰੋਹ ਵਿੱਚ ਡੀ.ਈ.ਓ. (ਸੈ.ਸਿੱ.) ਜਸਵਿੰਦਰ ਕੌਰ , ਡੀ.ਈ.ਓ. (ਐ. ਸਿੱ.) ਮੁਹੰਮਦ ਖਲੀਲ ਅਤੇ ਖ਼ਾਸ ਮਹਿਮਾਨ ਮੁਹੰਮਦ ਉਵੈਸ ਮਨੇਜਿੰਗ ਡਰੈਕਟਰ ਸਟੈਰ ਇੰਪੈਕਟ ਨੇ ਜੇਤੂ ਪਹਿਲੀ, ਦੂਜੀ ਅਤੇ ਤੀਜੀ ਟੀਮ ਨੂੰ ਮੈਡਲ ਨਾਲ ਨਿਵਾਜਿਆ। ਇਸ ਮੌਕੇ ਉਨ੍ਹਾਂ ਦਾ ਸਾਥ ਮੁਹੰਮਦ ਰਫੀਕ, ਪ੍ਰਿੰਸੀਪਲ ਸੁਧੀਰ ਕੁਮਾਰ, ਪ੍ਰਿੰਸੀਪਲ ਹਰਜਿੰਦਰ ਸਿੰਘ, ਪ੍ਰਿੰਸੀਪਲ ਨਰੇਸ਼ ਕੁਮਾਰ, ਪ੍ਰਿੰਸੀਪਲ ਦਲਬੀਰ ਸਿੰਘ, ਡੀ.ਐਮ. (ਖੇਡਾਂ) ਰਘੂ ਨੰਦਨ,ਪ੍ਰਿੰਸੀਪਲ ਮੁਜਾਹਿਦ ਅਲੀ (ਦ ਟਾਊਨ ਸਕੂਲ), ਰਾਜਨ ਸਿੰਗਲਾ, ਹੈੱਡ ਮਾਸਟਰ ਬਸ਼ੀਰ, ਹੈੱਡ ਮਾਸਟਰ ਉਮਰ, ਹੈੱਡ ਮਿਸਟ੍ਰੈਸ ਨੀਲਮ ਕੁਮਾਰੀ, ਸੰਦੀਪ ਮੜਕਨ, ਬੀ.ਐਨ.ਓ. ਮੁਹੰਮਦ ਅਸਗਰ, ਬੀ. ਮੁਹੰਮਦ ਇਮਰਾਨ, ਇਰਸ਼ਾਦ ਅਹਿਮਦ ਆਦਿ ਨੇ ਦਿੱਤਾ। ਸਟੇਜ ਦਾ ਕੁਸ਼ਲ ਸੰਚਾਲਨ ਲੈਕਚਰਾਰ ਮਨਦੀਪ ਸਿੰਘ ਨੇ ਬਾਖੂਬੀ ਨਿਭਾਇਆ।ਅੰਡਰ 14/17/19 ਮੁੰਡਿਆਂ ਵਿੱਚ ਹੁਸ਼ਿਆਰਪੁਰ ਨੇ ਕਲੀਨ ਸਵੀਪ ਕਰ ਪਹਿਲਾ ਸਥਾਨ ਪ੍ਰਾਪਤ ਕੀਤਾ। ਸਾਰੇ ਆਫਿਸੀਅਲ ਰਾਜੇਸ਼ ਕੁਮਾਰ,ਹਰਕੇਸ ਕੁਮਾਰ ਅਤੇ ਸੁਭਾਸ ਚੰਦ ਦਾ ਜਿਨ੍ਹਾ ਨੇ ਟੂਰਨਾਮੈਂਟ ਨੂੰ ਸਫਲਤਾਪੂਰਵਕ ਨੇਪਰੇ ਚਾੜ੍ਹਨ ਲਈ ਆਪਣਾ ਪੂਰਾ ਸਹਿਯੋਗ ਦਿੱਤਾ ਉਹਨਾਂ ਦਾ ਜ਼ਿਲ੍ਹਾ ਟੂਰਨਾਮੈਂਟ ਕਮੇਟੀ ਨੇ ਧੰਨਵਾਦ ਕੀਤਾ। ਅੰਡਰ-14 ਕੁੜੀਆਂ ਵਿੱਚ ਜ਼ਿਲ੍ਹਾ ਫਿਰੋਜ਼ਪੁਰ ਦੀ ਟੀਮ ਪਹਿਲੇ ਸਥਾਨ ’ਤੇ ਜ਼ਿਲ੍ਹਾ ਮਾਨਸਾ ਦੀ ਟੀਮ ਦੂਜੇ ਸਥਾਨ ’ਤੇ , ਜ਼ਿਲ੍ਹਾ ਹੁਸ਼ਿਆਰਪੁਰ ਦੀ ਟੀਮ ਤੀਜੇ ਸਥਾਨ ’ਤੇ ਰਹੀ। ਅੰਡਰ-17 ਕੁੜੀਆਂ ਵਿੱਚ ਜ਼ਿਲ੍ਹਾ ਹੁਸ਼ਿਆਰਪੁਰ ਦੀ ਟੀਮ ਪਹਿਲੇ ਸਥਾਨ , ਜ਼ਿਲ੍ਹਾ ਫਿਰੋਜ਼ਪੁਰ ਦੀ ਟੀਮ ਦੂਜੇ ਸਥਾਨ , ਜ਼ਿਲ੍ਹਾ ਬਰਨਾਲਾ ਦੀ ਟੀਮ ਤੀਜੇ ਸਥਾਨ ’ਤੇ ਰਹੀ। ਅੰਡਰ-19 ਲੜਕੀਆਂ ਵਿੱਚ ਜ਼ਿਲ੍ਹਾ ਫਿਰੋਜ਼ਪੁਰ ਦੀ ਟੀਮ ਪਹਿਲੇ ਸਥਾਨ ’ਤੇ,ਜ਼ਿਲ੍ਹਾ ਗੁਰਦਾਸਪੁਰ ਦੀ ਟੀਮ ਦੂਜੇ ਸਥਾਨ ’ਤੇ, ਜ਼ਿਲ੍ਹਾ ਹੁਸ਼ਿਆਰਪੁਰ ਦੀ ਟੀਮ ਤੀਜੇ ਸਥਾਨ ’ਤੇ ਰਹੀ। ਇਸ ਮੌਕੇ ਉਕਤ ਟੂਰਨਾਮੈਂਟ ਦੀ ਸਫਲਤਾ ਲਈ ਬਣਾਈਆਂ ਗਈਆਂ 14 ਕਮੇਟੀਆਂ ਦੇ ਨੋਡਲ ਅਫਸਰ/ਸਹਾਇਕ ਨੋਡਲ ਅਫਸਰ/ਮੈਂਬਰ, ਪ੍ਰਿੰਸੀਪਲ, ਡੀ.ਐਮ.(ਖੇਡ), ਬੀ.ਐਨ.ਓਜ਼, ਹੈੱਡ ਮਾਸਟਰ, ਇੰਚਾਰਜ, ਡੀ.ਪੀ.ਈਜ਼, ਪੀ.ਟੀ.ਆਈ. ਅਧਿਆਪਕ ਆਦਿ ਹਾਜ਼ਰ ਸਨ।

Kick boxing game state level Malerkotla
06/12/2023

Kick boxing game state level Malerkotla

1 dec 2023
01/12/2023

1 dec 2023

01/12/2023

1dec 2023

*ਸਕੂਲ ਆਫ ਐਮੀਨੈਂਸ ਬਾਗੜੀਆਂ ਵਿਖੇ ਸਟੇਟ ਟੀਮ ਦਾ ਦੌਰਾ*ਸਕੂਲ ਆਫ਼ ਐਮੀਨੈਂਸ ਬਾਗੜੀਆਂ ਵਿਖੇ ਅੱਜ ਮਿਤੀ 21 ਨਵੰਬਰ ਨੂੰ ਸਿੱਖਿਆ ਵਿਭਾਗ ਪੰਜਾਬ ਦੁ...
22/11/2023

*ਸਕੂਲ ਆਫ ਐਮੀਨੈਂਸ ਬਾਗੜੀਆਂ ਵਿਖੇ ਸਟੇਟ ਟੀਮ ਦਾ ਦੌਰਾ*
ਸਕੂਲ ਆਫ਼ ਐਮੀਨੈਂਸ ਬਾਗੜੀਆਂ ਵਿਖੇ ਅੱਜ ਮਿਤੀ 21 ਨਵੰਬਰ ਨੂੰ ਸਿੱਖਿਆ ਵਿਭਾਗ ਪੰਜਾਬ ਦੁਆਰਾ ਸਕੂਲੀ ਸਿੱਖਿਆ ਦਾ ਮਿਆਰ ਨਿਰੀਖਣ ਕਰਨ ਲਈ ਨਿਯੁਕਤ ਸਟੇਟ ਟੀਮ ਵੱਲੋਂ ਦੌਰਾ ਕੀਤਾ ਗਿਆ। ਮੈਡਮ ਸ਼੍ਰੀਮਤੀ ਕਵਿਤਾ ਮਿੱਤਲ ਸਹਾਇਕ ਡਾਇਰੈਕਟਰ ਡੀ. ਪੀ. ਆਈ.ਦਫਤਰ ਪੰਜਾਬ(ਨੋਡਲ ਅਫਸਰ ਜ਼ਿਲਾ ਮਾਲੇਰਕੋਟਲਾ) ਦੀ ਪ੍ਰਧਾਨਗੀ ਹੇਠ ਵਿਜ਼ਟਿੰਗ ਟੀਮ ਵਿੱਚ ਬਲਾਕ ਮਾਲੇਰਕੋਟਲਾ 1 ਦੇ ਬਲਾਕ ਨੋਡਲ ਅਫਸਰ ਜਨਾਬ ਜ਼ਾਹਿਦ ਸ਼ਫੀਕ ਉਚੇਚੇ ਤੌਰ 'ਤੇ ਹਾਜ਼ਰ ਸਨ। ਪ੍ਰਿੰਸੀਪਲ ਸ਼੍ਰੀ ਨਰੇਸ਼ ਕੁਮਾਰ ਅਤੇ ਉਹਨਾਂ ਦੇ ਸਮੁੱਚੇ ਸਟਾਫ ਨੇ ਅਫ਼ਸਰਾਨ ਦਾ ਸਵਾਗਤ ਕੀਤਾ। ਅੱਜ ਦੇ ਨਿਰੀਖਣ ਦੌਰੇ ਵਿੱਚ ਸਹਸ ਭੱਟੀਆਂ ਕਲਾਂ,ਸਸਸਸਸ ਅਮਰਗੜ੍ਹ ਤੇ ਸਕੂਲ ਆਫ ਐਮੀਨੈਂਸ ਬਾਗੜੀਆਂ ਸ਼ਾਮਲ ਸਨ। ਚੈਕਿੰਗ ਦੌਰਾਨ ਵਿੱਚ ਕਲਾਸਾਂ ਦਾ ਨਿਰੀਖਣ ਕਰਨ ਦੇ ਨਾਲ-ਨਾਲ ਵਿਭਾਗੀ ਟੀਚਿਆਂ ਜਿਵੇਂ ਕਿ ਮਿਸ਼ਨ ਸਮੱਰਥ ਦੀ ਦਿਸ਼ਾ ਵਿੱਚ ਹੋਣ ਵਾਲੀ ਕਾਰਗੁਜ਼ਾਰੀ ਤੇ ਗਰਾਂਟਾਂ ਆਦਿ ਦੀ ਵੀ ਰਿਪੋਰਟ ਲਈ ਗਈ। ਚੈਕਿੰਗ ਅਧਿਕਾਰੀ ਵੱਲੋਂ ਸਕੂਲ ਦੀ ਪਰਫਾਰਮੈਂਸ ਪ੍ਰਤੀ ਤਸੱਲੀ ਪ੍ਰਗਟ ਕੀਤੀ ਗਈ ਤੇ ਸਕੂਲ ਪ੍ਰਿੰਸੀਪਲ ਤੇ ਸਟਾਫ ਦੀ ਸਕੂਲ ਆਫ ਐਮੀਨੈਂਸ ਦਾ ਸਟਾਫ ਬਣਨ 'ਤੇ ਪ੍ਰਸ਼ੰਸਾ ਵੀ ਕੀਤੀ ਗਈ। ਇਸ ਤੋਂ ਬਾਅਦ ਅਧਿਕਾਰੀ ਵੱਲੋਂ ਬਲਾਕ ਮਾਲੇਰਕੋਟਲਾ 1 ਦੇ ਸਮੂਹ ਪ੍ਰਿੰਸੀਪਲ,ਹੈਂਡ ਮਾਸਟਰ ਤੇ ਇੰਚਾਰਜ ਸਾਹਿਬਾਨ ਨਾਲ "ਵਿਚਾਰ ਵਟਾਂਦਰਾ ਮੀਟਿੰਗ" ਸਕੂਲ ਆਫ ਐਮੀਨੈਂਸ ਬਾਗੜੀਆਂ ਵਿਖੇ ਹੀ ਰੱਖੀ ਗਈ। ਬੀ ਐਨ ਓ ਜ਼ਾਹਿਦ ਸ਼ਫੀਕ ਜੀ ਨੇ ਆਪਣੇ ਬਲਾਕ ਸੰਬੰਧੀ ਸਮੁੱਚੀ ਜਾਣਕਾਰੀ ਚੈਕਿੰਗ ਅਧਿਕਾਰੀ ਨਾਲ ਸਾਂਝੀ ਕੀਤੀ। ਮਿਸ਼ਨ ਸਮੱਰਥ ਦੇ ਬਲਾਕ ਨੋਡਲ ਅਫਸਰ ਪ੍ਰਿੰਸੀਪਲ ਸਸਸਸਸ ਖਾਨਪੁਰ ਸ਼੍ਰੀ ਸੁਧੀਰ ਕੁਮਾਰ ਜੀ ਨੇ ਮਿਸ਼ਨ ਸਮੱਰਥ ਦੀ ਸਫਲਤਾ ਬਾਰੇ ਚਾਨਣ ਪਾਉਂਦੇ ਹੋਏ ਵਿਚਾਰ ਵਟਾਂਦਰਾ ਕੀਤਾ ਤੇ ਸੁਝਾਅ ਵੀ ਲਏ । ਇਸ ਤੋਂ ਬਾਅਦ ਮੈਡਮ ਸ਼੍ਰੀਮਤੀ ਕਵਿਤਾ ਮਿੱਤਲ ਜੀ ਸਹਾਇਕ ਡਾਇਰੈਕਟਰ ਦੁਆਰਾ ਬਲਾਕ ਦੇ ਵੱਖ-ਵੱਖ ਸਕੂਲਾਂ ਦੇ ਨਿਰੀਖਣ ਦੌਰਾਨ ਨੋਟ ਕੀਤੇ ਨੁਕਤਿਆਂ ਸੰਬੰਧੀ ਵਿਸਥਾਰ ਪੂਰਵਕ ਚਰਚਾ ਕਰਦੇ ਹੋਏ ਕਿਹਾ ਗਿਆ ਕਿ ਸਰਕਾਰੀ ਸਕੂਲਾਂ ਨੂੰ ਬੇਹਤਰ ਤੋਂ ਬੇਹਤਰੀਨ ਬਣਾਉਣ ਲਈ ਸਾਨੂੰ ਸਭ ਨੂੰ ਲਾਮਬੰਦ ਹੋਣਾ ਚਾਹੀਦਾ ਹੈ।ਉਹਨਾਂ ਵੱਲੋਂ ਲਿਆ ਗਿਆ ਇਹ ਸੈਸ਼ਨ ਬਹੁਤ ਹੀ ਪ੍ਰੇਰਣਾਦਾਇਕ ਹੋ ਨਿੱਬੜਿਆ। ਮੀਟਿੰਗ ਦੀ ਸਮਾਪਤੀ ਪ੍ਰਿੰਸੀਪਲ ਮਨਜੀਤ ਸਿੰਘ ਸਸਸਸਸ ਗੁਆਰਾ ਵੱਲੋਂ ਟੀਮ ਦਾ ਧੰਨਵਾਦ ਪ੍ਰਗਟ ਕਰਕੇ ਕੀਤੀ ਗਈ। ਮੀਟਿੰਗ ਦੌਰਾਨ ਸਟੇਜ ਸੰਚਾਲਨ ਦੀ ਸਮੁੱਚੀ ਜਿੰਮੇਵਾਰੀ ਸ਼੍ਰੀਮਤੀ ਰਚਨਾ ਕਾਮਰਾ ਲੈਕਚਰਾਰ ਅੰਗ੍ਰੇਜ਼ੀ ਦੁਆਰਾ ਬਾਖੂਬੀ ਨਿਭਾਈ ਗਈ। ਪ੍ਰਿੰਸੀਪਲ ਨਰੇਸ਼ ਕੁਮਾਰ, ਪ੍ਰਿੰਸੀਪਲ ਨੀਲਮ ਵਰਮਾ ਸਸਸਸਸ ਚੌਂਦਾ ,ਪ੍ਰਿੰਸੀਪਲ ਪ੍ਰੀਤੀ ਸਸਸਸਸ ਲਸੋਈ ਤੇ ਹੋਰ ਹਾਜ਼ਰੀਨ ਦੁਆਰਾ ਮੈਡਮ ਕਵਿਤਾ ਮਿੱਤਲ ਦਾ ਤਹਿਦਿਲੋਂ ਧੰਨਵਾਦ ਕੀਤਾ ਗਿਆ।

*ਸਕੂਲ ਆਫ ਐਮੀਨੈਂਸ ਬਾਗੜੀਆਂ ਵਿਖੇ ਸਟੇਟ ਟੀਮ ਦਾ ਦੌਰਾ*ਸਕੂਲ ਆਫ਼ ਐਮੀਨੈਂਸ ਬਾਗੜੀਆਂ ਵਿਖੇ ਅੱਜ ਮਿਤੀ 21 ਨਵੰਬਰ ਨੂੰ ਸਿੱਖਿਆ ਵਿਭਾਗ ਪੰਜਾਬ ਦੁ...
21/11/2023

20/11/2023
01/11/2023

Navjot Kaur
CLASS 12TH
EK BHART SHRASHAT BHART
District winner 1st
State winner 3rd
Folk dance
SOE SANDAUR MALERKOTLA

Address

Malerkotla
Malerkotla
148023

Telephone

+919988544457

Website

Alerts

Be the first to know and let us send you an email when DEO-Se Malerkotla activities page posts news and promotions. Your email address will not be used for any other purpose, and you can unsubscribe at any time.

Contact The School

Send a message to DEO-Se Malerkotla activities page:

Shortcuts

Share