Govt Senior Secondary Smart School Amargarh -Malerkotla

Govt Senior Secondary Smart School Amargarh -Malerkotla Contact information, map and directions, contact form, opening hours, services, ratings, photos, videos and announcements from Govt Senior Secondary Smart School Amargarh -Malerkotla, School, Malerkotla.

NATIONAL TECHNOLOGY DAYPledge Activity ✌️Lecture on national technology day✌️
11/05/2026

NATIONAL TECHNOLOGY DAY
Pledge Activity ✌️
Lecture on national technology day✌️

💐PM SHRI GSSS AMARGARH 💐
04/05/2026

💐PM SHRI GSSS AMARGARH 💐

Earth Day 2026 (April 22) focuses on urgent sustainability, with themes emphasizing renewable energy and plastic reducti...
23/04/2026

Earth Day 2026 (April 22) focuses on urgent sustainability, with themes emphasizing renewable energy and plastic reduction🌿
🌎The Earth does not belong to us; we belong to the Earth🌎
Celebreation of Earth Day🎉
SAVE WATER💧
SAVE ENVIRONMENT 🌳
SAVE EARTH 🌎

🌟 ਮਾਣ ਅਤੇ ਖੁਸ਼ੀ ਦਾ ਪਲ 🌟ਮਾਨਯੋਗ ਪ੍ਰਿੰਸੀਪਲ ਸ. ਕੁਲਵੰਤ  ਸਿੰਘ ਜੀ ਦੀ ਯੋਗ ਅਗਵਾਈ ਹੇਠ ਸਾਡੇ ਸਕੂਲ ਦੀ ਜਮਾਤ ਅੱਠਵੀਂ ਦਾ ਸੈਸ਼ਨ 2025-26 ਦਾ...
12/04/2026

🌟 ਮਾਣ ਅਤੇ ਖੁਸ਼ੀ ਦਾ ਪਲ 🌟
ਮਾਨਯੋਗ ਪ੍ਰਿੰਸੀਪਲ ਸ. ਕੁਲਵੰਤ ਸਿੰਘ ਜੀ ਦੀ ਯੋਗ ਅਗਵਾਈ ਹੇਠ ਸਾਡੇ ਸਕੂਲ ਦੀ ਜਮਾਤ ਅੱਠਵੀਂ ਦਾ ਸੈਸ਼ਨ 2025-26 ਦਾ ਨਤੀਜਾ 100% ਰਹਿਣਾ ਸਾਡੇ ਲਈ ਬਹੁਤ ਹੀ ਮਾਣ ਵਾਲੀ ਗੱਲ ਹੈ। 🎉
ਇਸ ਸ਼ਾਨਦਾਰ ਸਫਲਤਾ ਲਈ ਜਮਾਤ ਇੰਚਾਰਜ ਸ੍ਰੀਮਤੀ ਤਾਹਿਰਾ ਪ੍ਰਵੀਨ ਅਤੇ ਸ. ਗਗਨਦੀਪ ਸਿੰਘ ਜੀ ਨੂੰ ਦਿਲੋਂ ਮੁਬਾਰਕਬਾਦ। ਨਾਲ ਹੀ ਸਾਰੇ ਵਿਸ਼ਾ ਅਧਿਆਪਕਾਂ ਅਤੇ ਸਕੂਲ ਦੀ ਪੂਰੀ ਟੀਮ ਨੂੰ ਵੀ ਵਧਾਈ, ਜਿਨ੍ਹਾਂ ਦੀ ਮਿਹਨਤ, ਸਮਰਪਣ ਅਤੇ ਟੀਮ ਵਰਕ ਨੇ ਇਹ ਮੰਜ਼ਿਲ ਹਾਸਲ ਕਰਵਾਈ। 👏
ਸਾਡੇ ਪਿਆਰੇ ਵਿਦਿਆਰਥੀਆਂ ਨੂੰ ਵੀ ਦਿਲੋਂ ਸ਼ਾਬਾਸ਼ੀ, ਜਿਨ੍ਹਾਂ ਨੇ ਆਪਣੀ ਮਿਹਨਤ, ਲਗਨ ਅਤੇ ਅਨੁਸ਼ਾਸਨ ਨਾਲ ਇਹ ਮਕਾਮ ਹਾਸਲ ਕੀਤਾ। 🌟
ਮਾਪਿਆਂ ਦਾ ਵੀ ਦਿਲੋਂ ਧੰਨਵਾਦ, ਜਿਨ੍ਹਾਂ ਨੇ ਹਰ ਕਦਮ ‘ਤੇ ਆਪਣੇ ਬੱਚਿਆਂ ਦਾ ਸਾਥ ਦਿੱਤਾ ਅਤੇ ਸਕੂਲ ‘ਤੇ ਭਰੋਸਾ ਕੀਤਾ। 🙏
ਸਮਾਜ ਲਈ ਸਾਡਾ ਸੁਨੇਹਾ ਹੈ ਕਿ ਸਿੱਖਿਆ ਹੀ ਉਹ ਚਾਨਣ ਹੈ ਜੋ ਭਵਿੱਖ ਨੂੰ ਰੌਸ਼ਨ ਕਰਦਾ ਹੈ। ਆਓ ਸਾਰੇ ਮਿਲ ਕੇ ਆਪਣੇ ਬੱਚਿਆਂ ਨੂੰ ਉੱਚੀ ਸਿੱਖਿਆ ਵੱਲ ਪ੍ਰੇਰਿਤ ਕਰੀਏ। 📚✨
💐 ਇਹ ਸਫਲਤਾ ਸਾਡੀ ਸਾਂਝੀ ਮਿਹਨਤ ਦਾ ਨਤੀਜਾ ਹੈ! 💐

🌟 Successful Parents–Teacher Meeting (PTM) 2026 🌟A vibrant Parents–Teacher Meeting was successfully held on 28 March 202...
30/03/2026

🌟 Successful Parents–Teacher Meeting (PTM) 2026 🌟

A vibrant Parents–Teacher Meeting was successfully held on 28 March 2026 at PM SHRI GSSS AMARGARH. The school campus was filled with enthusiasm as parents and teachers came together to discuss the progress, achievements, and bright future of our students. 👨‍👩‍👧‍👦📚

We were deeply honoured by the gracious presence of our Special Guests – Smt.Manjeet Kaur (Deputy DEO Malerkotla) and SMC members Principal Sukhdev Singh, Gurpreet Singh (chairperson)who inspired students and appreciated the dedication of the school staff in shaping young minds. 🌟🎓

Parents actively interacted with teachers, shared their views, and appreciated the efforts being made for the academic excellence and overall development of children. Their presence made the event more meaningful and successful. 🤝✨

The Principal, Staff Members, and SMC expressed heartfelt thanks to all respected guests and parents for their support and participation.

🏫PM SHRI GSSS AMARGARH (MALERKOTLA)

💫 “When Parents and Teachers work together, every child shines brighter.” 💫

07/02/2026

💐ਮਾਪੇ ਵਰਕਸ਼ਾਪ 2.0💐
ਦਾਖਲਾ ਮੁਹਿੰਮ 2026 ਤੇ ਚਰਚਾ ✌️
ਪ੍ਰੀਖਿਆ ਦੀ ਤਿਆਰੀ ਸਾਂਝੀ ਜਿੰਮੇਵਾਰੀ ਤੇ ਚਰਚਾ ✌️
ਯੁੱਧ ਨਸ਼ਿਆਂ ਵਿਰੁੱਧ ਬਾਰੇ ਚਰਚਾ ✌️



07/02/2026

💐ਮਾਪੇ ਅਧਿਆਪਕ ਵਰਕਸ਼ਾਪ 💐



💐PM SHRI GSSS AMARGARH 💐💐ਮਾਪੇ ਅਧਿਆਪਕ ਵਰਕਸ਼ਾਪ 💐
07/02/2026

💐PM SHRI GSSS AMARGARH 💐
💐ਮਾਪੇ ਅਧਿਆਪਕ ਵਰਕਸ਼ਾਪ 💐



ਪੀ ਐਮ ਸ਼੍ਰੀ  ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਅਮਰਗੜ੍ਹ ਵਿਖੇ ਵਿਭਾਗ ਦੀਆਂ ਹਿਦਾਇਤਾਂ ਅਨੁਸਾਰ ਨੌਵੀਂ ਜਮਾਤ ਦੇ ਵਿਦਿਆਰਥੀਆਂ ਨੂੰ ਸਾਇੰਸ  ਸਿਟੀ...
30/01/2026

ਪੀ ਐਮ ਸ਼੍ਰੀ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਅਮਰਗੜ੍ਹ ਵਿਖੇ ਵਿਭਾਗ ਦੀਆਂ ਹਿਦਾਇਤਾਂ ਅਨੁਸਾਰ ਨੌਵੀਂ ਜਮਾਤ ਦੇ ਵਿਦਿਆਰਥੀਆਂ ਨੂੰ ਸਾਇੰਸ ਸਿਟੀ ਵਿਜਿਟ ਕਰਵਾਇਆ ਗਿਆ।।
ਪੇਸ਼ ਨੇ ਕੁਝ ਤਸਵੀਰਾਂ....

27/01/2026

ਸਕੂਲ ਸਿੱਖਿਆ ਵਿਭਾਗ ਅਤੇ ਪੰਜਾਬ ਪੁਲਿਸ ਦੇ ਸਾਂਝੇ ਪ੍ਰੋਗਰਾਮ ਸਟੂਡੈਂਟ ਪੁਲਿਸ ਕੈਡਿਟ ਅਨੁਸਾਰ ਸਥਾਨਕ ਸਕੂਲ ਦੇ ਸਟੂਡੈਂਟ ਪੁਲਿਸ ਕੈਡਿਟ ਵੱਲੋਂ 77ਵੇਂ ਗਣਤੰਤਰ ਦਿਵਸ ਮੌਕੇ ਜਿਲ੍ਹਾ ਪੱਧਰੀ ਪਰੇਡ ਵਿੱਚ ਭਾਗ ਲਿਆ ਗਿਆ। ਇਹ ਸਾਡੇ ਸਕੂਲ ਲਈ ਬਹੁਤ ਹੀ ਮਾਣ ਵਾਲੀ ਗੱਲ ਹੈ।


Address

Malerkotla
148022

Website

Alerts

Be the first to know and let us send you an email when Govt Senior Secondary Smart School Amargarh -Malerkotla posts news and promotions. Your email address will not be used for any other purpose, and you can unsubscribe at any time.

Shortcuts

Share