31/10/2022
ਸਰਕਾਰੀ ਕੰਨਿਆ ਸੀਨੀਅਰ ਸੈਕੰਡਰੀ ਸਕੂਲ ਮਲੇਰਕੋਟਲਾ ਦੀ ਵਿਦਿਆਰਥਣ ਕਿਰਨਪਾਲ ਕੌਰ(ਜਮਾਤ 11ਵੀਂ) ਨੇ ਅੱਜ ਜੋਨ ਪੱਧਰੀ ਕਲਾ ਉਤਸਵ ਮੁਕਾਬਲੇ ਵਿਚ ਲੋਕ ਗੀਤ ਪ੍ਰਤੀਯੋਗਤਾ ਵਿੱਚੋਂ ਪਹਿਲਾ ਸਥਾਨ ਪ੍ਰਾਪਤ ਕਰਕੇ ਪੂਰੇ ਸਕੂਲ ਦਾ ਨਾਮ ਰੌਸ਼ਨ ਕੀਤਾ ਹੈ,ਜਿਸ ਵਿਚ ਮੁੱਖ ਤੌਰ ਤੇ ਸਕੂਲ ਦੇ ਮਿਊਜ਼ਿਕ ਮਾਸਟਰ ਸ੍ਰੀ ਭਾਰਤ ਭੂਸ਼ਣ ਜੀ ਦਾ ਵਿਸ਼ੇਸ਼ ਯੋਗਦਾਨ ਰਿਹਾ ਹੈ।