Guru's Gratitude Institution Malerkotla

Guru's Gratitude Institution Malerkotla

Contact information, map and directions, contact form, opening hours, services, ratings, photos, videos and announcements from Guru's Gratitude Institution Malerkotla, Education, Malerkotla.

Operating as usual

27/07/2023

STUDY VISA,VISITOR VISA,SUPER VISA ,SPOUSE VISA

27/07/2023

ਮੁਬਾਰਕਾਂ ਲੁਬਨਾ ਪਿੰਡ ਨਾਰੋਮਾਜਰਾ ਜਿਹਨਾਂ ਦਾ canada study visa ਪ੍ਰਾਪਤ ਹੋਇਆ ,ਜੇਕਰ ਤੁਸੀਂ ਤੁਸੀਂ ਵੀ ਲਗਵਾਉਣਾ ਚਹੁੰਦੇ study visa ਜਾਂ visitor visa ਤਾਂ ਅੱਜ ਹੀ ਮਿਲੋ
Guru's Gratitude Institution Malerkotla

23/07/2023

join now
near vikrant palace malerkotla

19/07/2023

Congrats kamaljeet kaur

Photos from Guru's Gratitude Institution Malerkotla's post 12/07/2023

ਪ੍ਰਮਾਤਮਾ ਦੀ ਕਿਰਪਾ ਨਾਲ 1 ਦਿਨ ਚ 3 ਵੀਜੇ ਪ੍ਰਾਪਤ ਹੋਏ ਗਗਨਪ੍ਰੀਤ ਕੌਰ study visa
mukand singh te swarnjeek kaur visitor visa

09/07/2023

ਭਾਈ ਮਨੀ ਸਿੰਘ ਜੀ ਦੀ 90 ਸਾਲ ਦੀ ਉਮਰ ਵਿੱਚ ਸ਼ਹਾਦਤ ਹੋਈ ਉਹਨਾਂ ਦੇ ਪਰਿਵਾਰ ਦੇ 53 ਜੀਅ ਸਿੱਖ ਕੌਮ ਲਈ ਸ਼ਹੀਦ ਹੋਏ ਉਹਨਾਂ ਦੀ ਸ਼ਹਾਦਤ ਨੂੰ ਕੋਟਿ ਕੋਟਿਨ ਪ੍ਰਣਾਮ,
🙏🙏🙏🙏🙏

Photos from Guru's Gratitude Institution Malerkotla's post 07/07/2023

Congrats ritu sharma
congrats Gurvinder singh
canada study visa

Photos from Guru's Gratitude Institution Malerkotla's post 07/07/2023
06/07/2023
03/07/2023

+2 ਦੀ study ਤੋਂ ਬਾਅਦ IELTS //PTE ਕਰ ਚੰਗੇ ਬੈਂਡ ਹਾਸਿਲ ਕਰਕੇ ਵਿਦੇਸ ਜਾਣ ਦਾ ਸੁਪਨਾ ਪੂਰਾ ਕਰੋ,ਅੱਜ ਈ join ਕਰੋ GURU'S GRATITUDE INSTITUTION MALERKOTLA .
# congrats to Anju Bala vill kup kalan

28/06/2023

Congrats anju

27/06/2023

ਗੁਰਜਾਪ ਸਿੰਘ ਨੇ 6 band ਪ੍ਰਾਪਤ ਕੀਤੇ !

27/06/2023

ਤੇਜਵਿੰਦਰ ਸਿੰਘ ਪਿੰਡ ਉਕਸੀ ਦੁਧਾਲ ਨੇ 7.0 band ਪ੍ਰਾਪਤ ਕੀਤੇ !

25/06/2023

🙏🙏

24/06/2023

ਲੁਬਨਾ ਪਿੰਡ ਨਾਰੋਮਾਜਰਾ ਜਿਹਨਾਂ ਦਾ canada study visa ਪ੍ਰਾਪਤ ਹੋਇਆ ,ਜੇਕਰ ਤੁਸੀਂ ਤੁਸੀਂ ਵੀ ਲਗਵਾਉਣਾ ਚਹੁੰਦੇ study visa ਜਾਂ visitor visa ਤਾਂ ਅੱਜ ਮਿਲੋ
Guru's Gratitude Institution Malerkotla

Photos from Guru's Gratitude Institution Malerkotla's post 20/06/2023

5 ppr aproval oh visitor visa canada

16/06/2023

ਗੁਰਮੇਲ ਸਿੰਘ ਤੇ ਮਹਿੰਦਰ ਕੌਰ ਦਾ canada visitor visa 12 ਦਿਨ ਚ ਆਇਆ ,ਜੇਕਰ ਤੁਸੀਂ ਤੁਸੀਂ ਵੀ ਲਗਵਾਉਣਾ ਚਹੁੰਦੇ study visa jan visitor visa ਤਾਂ ਅੱਜ ਮਿਲੋ
Guru's Gratitude Institution Malerkotla

13/06/2023

ਜਸਮੇਲ ਕੌਰ ਦਾ super visa 11 din vich ayea 🙏🙏

10/06/2023

ਪ੍ਰਮਾਤਮਾ ਦੀ ਅਪਾਰ ਕਿਰਪਾ ਸਦਕਾ 8 ਦਿਨ ਵਿਚ study visa ਪ੍ਰਾਪਤ ਹੋਇਆ !

08/06/2023

ਪ੍ਰਮਾਤਮਾ ਦੀ ਮੇਹਰ ਸਦਕਾ ਨਵਜੋਤ ਕੌਰ ਟਿਵਾਣਾ ਦਾ ਕੈਨੇਡਾ ਵੀਜਾ ਪ੍ਰਾਪਤ ਹੋਇਆ !🙏🙏

08/06/2023

ਆਪ ਸਭ ਨੂੰ ਸ੍ਰੀ ਅਕਾਲ ਤਖ਼ਤ ਸਾਹਿਬ ਜੀ ਦੇ ਸਿਰਜਣਾ ਦਿਵਸ ਦੀਆਂ ਲੱਖ-ਲੱਖ ਵਧਾਈਆਂ। ਸ੍ਰੀ ਗੁਰੂ ਹਰਿਗੋਬਿੰਦ ਸਾਹਿਬ ਜੀ ਵੱਲੋਂ 1606 ਈਸਵੀ ਵਿੱਚ ਸ੍ਰੀ ਅਕਾਲ ਤਖ਼ਤ ਸਾਹਿਬ ਦੀ ਸਿਰਜਣਾ ਕੀਤੀ ਗਈ।

07/06/2023

ਪ੍ਰਮਾਤਮਾ ਦੀ ਮੇਹਰ ਸਦਕਾ ਅਮ੍ਰਿਤਪਾਲ ਸਿੰਘ s/o ਬੇਅੰਤ ਸਿੰਘ ਦੀ ਕੈਨੇਡਾ ਵੀਜਾ ਦੀ ppr ਪ੍ਰਾਪਤ ਹੋਈ ਆ !ਪ੍ਰਮਾਤਮਾ ਜੀ ਦੇ ਬਹੁਤ ਬਹੁਤ ਸ਼ੁਕਰਾਨੇ 🙏🙏

01/06/2023

ਜੂਨ 1984 : ਅਸਾਵੀਂ ਜੰਗ

ਗਿਣਤੀ ਪੱਖੋਂ:

ਨਫਰੀ ਦੇ ਹਿਸਾਬ ਨਾਲ, ਹਥਿਆਰਾਂ ਦੀ ਖੂਬੀ ਪੱਖੋਂ, ਹਥਿਆਰਾਂ ਦੇ ਭੰਡਾਰ ਪੱਖੋਂ ਅਤੇ ਰਸਦ ਪਾਣੀ ਦੇ ਪਹੁੰਚਾਉਣ ਪੱਖੋਂ ਇਹ ਇੱਕ ਬਿਲਕੁਲ ਬੇਮੇਚੀ ਟੱਕਰ ਸੀ। ਇੱਕ ਪਾਸੇ ਸੰਤ ਜਰਨੈਲ ਸਿੰਘ, ਭਾਈ ਅਮਰੀਕ ਸਿੰਘ ਧਾਰਮਿਕ ਆਗੂ ਅਤੇ ਮੇਜਰ ਜਨਰਲ (ਰਿਟਾਇਰਡ) ਸੁਬੇਗ ਸਿੰਘ ਸਨ, ਜਿਨ੍ਹਾਂ ਦੇ ਨਾਲ 150 ਦੇ ਕਰੀਬ ਆਪਣੇ ਧਰਮ ਦੇ ਰਾਖੇ ਸਾਧਾਰਨ ਸਿੰਘ ਸਨ। ਦੂਜੇ ਪਾਸੇ ਦੁਨੀਆਂ ਦੀਆਂ ਸ਼ਕਤੀਸ਼ਾਲੀ ਫੌਜਾਂ 'ਚੋਂ ਗਿਣੀ ਜਾਂਦੀ ਭਾਰਤੀ ਫੌਜ ਦੇ ਲੈਫ. ਜਨਰਲ ਕੇ ਸੁੰਦਰਜੀ, ਲੈਫ. ਜਨਰਲ ਰਣਜੀਤ ਸਿੰਘ ਦਿਆਲ ਅਤੇ ਕੁਲਦੀਪ ਸਿੰਘ ਬਰਾੜ ਦੀ ਕਮਾਨ ਹੇਠ ਚੋਣਵੀਂ ਭਾਰਤੀ ਫੌਜ ਸੀ।

ਗਿਣਤੀ ਪੱਖੋਂ ਜੁਝਾਰੂ ਸਿੰਘ 150 ਤੋਂ ਵੱਧ ਨਹੀਂ ਸਨ। ਇਸ ਦੇ ਮੁਕਾਬਲੇ 'ਤੇ ਇਕੱਲੇ ਦਰਬਾਰ ਸਾਹਿਬ ਕੰਪਲੈਕਸ 'ਤੇ ਹਮਲੇ ਦੀ ਕਾਰਵਾਈ ਲਈ ਘੱਟੋ ਘੱਟ 15,000 ਫੌਜੀ ਹਿੱਸਾ ਲੈ ਰਹੇ ਸਨ। ਭਾਰਤ ਦੀਆਂ ਕੁੱਲ ਮਿਲਾ ਕੇ ਸੱਤ ਡਵੀਜ਼ਨਾਂ ਨੂੰ ਲੜਾਈ ਲਈ ਲਾਮਬੰਦ ਕੀਤਾ ਗਿਆ ਸੀ। ਭਾਰਤੀ ਫੌਜ ਕੋਲ ਉੱਤਮ ਹਥਿਆਰਾਂ ਤੋਂ ਬਿਨਾਂ ਲੜਾਈ ਦੇ ਹੁਨਰ 'ਚ ਨਿਪੁੰਨ ਚੋਟੀ ਦੇ ਜਰਨੈਲ ਸਨ।

ਹਥਿਆਰਾਂ ਪੱਖੋਂ:

ਸਿੱਖ ਧਰਮ ਦੇ ਰਾਖਿਆਂ ਕੋਲ ਬਿਲਕੁਲ ਸਾਧਾਰਨ ਰਵਾਇਤੀ ਹਥਿਆਰ ਸਨ। ਉਨ੍ਹਾਂ ਕੋਲ ਐਲ. ਐਮ. ਜੀ. ਤੋਂ ਵਧੀਆ ਕੋਈ ਹਥਿਆਰ ਨਹੀਂ ਸੀ। ਗਿਣਤੀ ਦੀਆਂ ਸਟੇਨਗੰਨਾਂ, 30 ਬੋਰ ਦੀਆਂ ਕਾਰਬਾਈਨਾਂ, 303 ਬੋਰ ਦੀਆਂ ਰਾਈਫਲਾਂ, ਵੱਖ-ਵੱਖ ਬੋਰਾਂ ਦੇ ਪਿਸਤਲ, ਰਿਵਾਲਵਰ ਅਤੇ ਕੁਝ ਗਿਣਤੀ ਦੇ ਹੱਥ ਗੋਲੇ ਸਨ।

ਦੂਜੇ ਪਾਸੇ ਭਾਰਤੀ ਫੌਜ ਕੋਲ ਹਰ ਕਿਸਮ ਦੇ ਵਿਗਿਆਨਕ ਹਥਿਆਰਾਂ ਦੇ ਅਸੀਮਤ ਭੰਡਾਰ ਸਨ। ਉਨ੍ਹਾਂ ਕੋਲ ਵਿਜੰਤਾ ਟੈਂਕ, ਭਾਰੀ ਹਾਵਿਟਜ਼ਰ ਤੋਪਾਂ, ਹਾਵਲ ਗੰਨਾਂ ਜਿਨ੍ਹਾਂ ਨਾਲ 20 ਪਾਊਡਰ ਗੋਲੇ ਦਾਗੇ ਜਾ ਸਕਦੇ ਹਨ, ਮਸ਼ੀਨਗੰਨਾਂ, ਲਾਈਟ ਮਸ਼ੀਨਗੰਨਾਂ, ਤੋਪਖਾਨੇ, ਅੱਗ ਲਾਊ ਬੰਬ, ਭਾਰੀ ਵਿਸਫੋਟਕ ਜ਼ਹਿਰੀਲੇ ਗੋਲੇ, ਗੈਸ ਬੰਬ, ਬਖਤਰਬੰਦ ਗੱਡੀਆਂ, ਹੈਲੀਕਾਪਟਰ ਆਦਿਕ ਹਰ ਕਿਸਮ ਦਾ ਨਵੀਨ ਤੇ ਮਾਰੂ ਜੰਗੀ ਸਮਾਨ ਮੌਜੂਦ ਸੀ। ਭਾਰਤੀ ਫੌਜ ਨੂੰ ਲੋੜ ਪੈਣ 'ਤੇ ਵਾਰ ਵਾਰ ਨਵੀਨ ਕੁਮਕ ਮਿਲਦੀ ਰਹੀ ਸੀ।

ਸਾਜ਼ੋ ਸਮਾਨ ਤੇ ਰਸਦ ਪਾਣੀ ਦੇ ਪੱਖੋਂ:

ਜੁਝਾਰੂ ਸਿੰਘਾਂ ਦੁਆਲੇ ਫੌਜ ਦਾ ਕਰੜਾ ਘੇਰਾ ਸੀ ਜਿਸ ਕਰਕੇ ਉਹ ਕੋਈ ਵੀ ਜੰਗੀ ਹਥਿਆਰ ਜਾਂ ਰਸਦ ਪਾਣੀ ਨਹੀਂ ਸਨ ਲਿਆ ਸਕਦੇ। ਇੱਥੋਂ ਤੱਕ ਕਿ ਬਿਜਲੀ ਤੇ ਪਾਣੀ ਦੀ ਸਪਲਾਈ ਵੀ ਕੱਟ ਦਿੱਤੀ ਗਈ ਸੀ। ਕਹਿਰਾਂ ਦੀ ਜੂਨ ਦੀ ਗਰਮੀ 'ਚ ਪੀਣ ਲਈ ਆਪਣੇ ਸਰੀਰਾਂ 'ਚੋਂ ਨੁੱਚੜ ਰਹੇ ਪਸੀਨੇ ਤੋਂ ਛੁੱਟ ਪਾਣੀ ਦਾ ਘੁੱਟ ਵੀ ਨਹੀਂ ਸੀ। ਉਨ੍ਹਾਂ ਸੱਤ ਰਾਤਾਂ ਤੇ ਸੱਤ ਦਿਨ ਸੌਂ ਕੇ ਨਹੀਂ ਸੀ ਵੇਖਿਆ। ਆਪਣੇ ਟਿਕਾਣਿਆਂ ਨੂੰ ਮਜ਼ਬੂਤ ਬਣਾਈ ਰੱਖਣ ਲਈ ਉਨ੍ਹਾਂ ਕੋਲ ਕੁਝ ਵੀ ਨਹੀਂ ਸੀ ਸਿਵਾਏ ਭੁੱਜੇ ਹੋਏ ਦਾਣਿਆਂ ਦੇ। ਨਾ ਉਨ੍ਹਾਂ ਕੋਲ ਵਿਗਿਆਨਕ ਹਥਿਆਰ ਸਨ। ਇਸ ਦੇ ਬਾਵਜੂਦ ਨਿਧੜਕ ਜੁਝਾਰੂ ਸਿੰਘਾਂ ਬੜੀ ਬਹਾਦਰੀ ਨਾਲ, ਬੜੀ ਦ੍ਰਿੜਤਾ ਨਾਲ ਅਤੇ ਬੜੀ ਜਵਾਂਮਰਦੀ ਨਾਲ ਸ਼ਕਤੀਸ਼ਾਲੀ ਭਾਰਤੀ ਫੌਜ ਨੂੰ ਪੰਜ ਦਿਨ ਤੱਕ ਖੁੱਡੇ ਲਾਈ ਰੱਖਿਆ ਸੀ।

ਭਾਰਤੀ ਫੌਜ ਦੀ ਸਿਰਮੌਰ ਜਾਣੀ ਜਾਂਦੀ 9ਵੀਂ ਡਵੀਜ਼ਨ, ਤਾਮਿਲਨਾਡੂ ਤੋਂ ਮਦਰਾਸੀ, ਬਿਹਾਰੀ, ਜੰਮੂ-ਕਸ਼ਮੀਰ ਤੋਂ ਡੋਗਰੇ, ਉੱਤਰ ਪ੍ਰਦੇਸ਼ ਤੋਂ ਕਮਾਊਂ ਤੇ ਗੜ੍ਹਵਾਲੀਏ ਅਤੇ ਰਾਜਸਥਾਨ ਤੋਂ ਰਾਜਪੂਤ ਵੀ ਸਨ। ਦੁਨੀਆਂ ਦੇ ਦਿਖਾਵੇ ਲਈ ਨਾਂ-ਮਾਤਰ ਦੇ ਕੁਝ ਸਿੱਖ ਵੀ ਸ਼ਾਮਲ ਕੀਤੇ ਗਏ ਜਿਹੜੇ ਜ਼ਿਆਦਾਤਰ ਨਿਰੰਕਾਰੀਆਂ ਦੇ ਸਮਰਥਕ ਸਨ ਅਤੇ ਕੁਝ ਹੋਰ ਮਜ਼ਬੂਰ ਸਿੱਖ ਵੀ ਸਨ।

,

29/05/2023

ਆਏ 'ਮਾਰਨ' ਸੀ,,ਪਰ ਹਮੇਸਾ ਲਈ ਅਮਰ ਕਰ ਗਏ,,

23/05/2023

#ਸ਼ਹੀਦੀ_ਦਿਹਾੜਾ
ਸ਼ਹੀਦਾਂ ਦੇ ਸਿਰਤਾਜ ਪੰਜਵੇਂ ਪਾਤਸ਼ਾਹ ਧੰਨ ਧੰਨ ਸ਼੍ਰੀ ਗੁਰੂ ਅਰਜਨ ਦੇਵ ਜੀ ਮਹਾਰਾਜ ਦੇ ਸ਼ਹੀਦੀ ਦਿਹਾੜੇ ਤੇ ਉਨ੍ਹਾਂ ਦੀ ਸ਼ਹਾਦਤ ਨੂੰ ਕੋਟਿ ਕੋਟਿ ਪ੍ਰਣਾਮ।

20/05/2023

ਮੁਬਾਰਕਾਂ ਜਸ਼ਨਦੀਪ ਕੌਰ ਪਿੰਡ ਦੁਗਰੀ ਜਿਨ੍ਹਾਂ ਦਾ ਵੀਜਾ 18ਦਿਨ ਵਿਚ canada study visa ਪ੍ਰਾਪਤ ਹੋਇਆ ,ਤੁਸੀਂ ਵੀ ਜੇਕਰ ਲਵਾਉਣਾ ਚੁਹਦੇ ਹੋ canada ,australia ,uk ਦਾ ਵੀਜਾ ਤਾਂ ਅੱਜ ਹੀ ਮਿਲੋ ,Guru's Gratitude institution ਨੇੜੇ ਵਿਕਰਾਂਤ ਹੋਟਲ ਮਾਲੇਰਕੋਟਲਾ

17/05/2023

Guru's Gratitude

Photos from Guru's Gratitude Institution Malerkotla's post 17/05/2023

ਪ੍ਰਣਾਮ ਸਹੀਦਾਂ ਨੂੰ 🙏

16/05/2023

visit now
Malerkotla

14/05/2023

Happy Mother's Day

Want your school to be the top-listed School/college in Malerkotla?

Click here to claim your Sponsored Listing.

Videos (show all)

2nd episode 👌👌

Location

Category

Telephone

Website

Address

Malerkotla
Other Education in Malerkotla (show all)
Oxford IELTS Malerkotla Oxford IELTS Malerkotla
Malerkotla, 148023

IELTS PTE AND CAREER CONSULTANTS

Canada Route Malerkotla Canada Route Malerkotla
Bus Stand Road Malerkotla L Ranbir College Road Sangrur
Malerkotla

IELTS ! PTE ! SPOKEN ! STUDY VISA

Oakwood learning campus Oakwood learning campus
Alipur Near Khatra
Malerkotla, 148023

way to success

Govt Sen Sec Smart School Kuthala Govt Sen Sec Smart School Kuthala
Malerkotla, 148020

official Kuthala School Page Managed by School Team

Canadian Top-Tier Institute of Ielts and Immigration Canadian Top-Tier Institute of Ielts and Immigration
Street Number 1
Malerkotla, 148023

All Exam World All Exam World
Malerkotla

Welcome to All Exam World Where you will find every new way of learning

Gulmarg Quran Gulmarg Quran
Malerkotla

surh al fatiha with different voices Hafiz Abubakr

GP Academy Ahmedgarh GP Academy Ahmedgarh
DASHMESH COMPLEX , 2ND FLOOR, CHAPPAR Road , BESIDE BAJAJ FINANCERS
Malerkotla, 148021

Omega Tutorial Malerkotla Omega Tutorial Malerkotla
Vikrant Palace To Sabzi Mandi Road
Malerkotla, 148023

Tuition Classes For 6th, 7th, 8th, 9th & 10th Science, Maths, English, S.St & Mental Aptitude Vi

qura.nquotes7 qura.nquotes7
Malerkotla
Malerkotla, 148023

PPPP MATHS Ahmedgarh PPPP MATHS Ahmedgarh
AZAD NAGAR, NEAR JARG Road BY PASS
Malerkotla, 148023

Iconic ielts and immigration Services Iconic ielts and immigration Services
College Road
Malerkotla, 148023

STUDY VISA IELTS PTE SPOKEN ENGLISH SPOUSE AND VISITOR VISA