GPS Bulloke :Block-Makhu

GPS Bulloke :Block-Makhu Primary school

02/04/2026

GPS BULLOKE
ਨਵੇਂ ਸੈਸ਼ਨ ਦੀ ਸ਼ੁਰੂਆਤ ਸ਼੍ਰੀ ਸੁਖਮਨੀ ਸਾਹਬ ਦੇ ਪਾਵਨ ਪਾਠ ਨਾਲ ਕੀਤੀ ਗਈ। 🙏🏻

27/03/2026

card

Some glimpses of summer camp
07/06/2022

Some glimpses of summer camp

06/05/2022
🌺🌺ਅੱਜ 05 ਅਪ੍ਰੈਲ 2022 ਨੂੰ ਸ. ਪ੍ਰਾ.ਸਕੂਲ ਬੁੱਲੋਕੇ ਵਿਖੇ ਮਾਪੇ ਅਧਿਆਪਕ ਮਿਲਣੀ ਕਰਵਾਈ ਗਈ ਅਤੇ ਸਲਾਨਾ ਨਤੀਜਾ ਘੋਸ਼ਿਤ ਕੀਤਾ ਗਿਆ। ਅਕਾਦਮਿਕ ਪ...
05/04/2022

🌺🌺ਅੱਜ 05 ਅਪ੍ਰੈਲ 2022 ਨੂੰ ਸ. ਪ੍ਰਾ.ਸਕੂਲ ਬੁੱਲੋਕੇ ਵਿਖੇ ਮਾਪੇ ਅਧਿਆਪਕ ਮਿਲਣੀ ਕਰਵਾਈ ਗਈ ਅਤੇ ਸਲਾਨਾ ਨਤੀਜਾ ਘੋਸ਼ਿਤ ਕੀਤਾ ਗਿਆ। ਅਕਾਦਮਿਕ ਪ੍ਰਾਪਤੀਆਂ ਹਾਸਲ ਕਰਨ ਵਾਲੇ ਬੱਚਿਆਂ ਨੂੰ ਇਨਾਮ ਵੰਡੇ ਗਏ।🎉🎓🌺🌺
🌺🌺ਸਕੂਲ ਦੇ ਮੁੱਖ ਅਧਿਆਪਕ ਸ੍ਰੀਮਤੀ ਮਨਜੀਤ ਕੌਰ ਵੱਲੋਂ ਸਮੂਹ ਸਟਾਫ਼ ਨੂੰ ਉਨ੍ਹਾਂ ਵੱਲੋਂ ਕਰਵਾਈ ਜਾਂਦੀ ਮਿਹਨਤ ਲਈ ਸਨਮਾਨਿਤ ਕੀਤਾ ਗਿਆ। 🌺🌺
🌺🌺ਸਮੂਹ ਸਟਾਫ਼ ਵੱਲੋਂ ਬੱਚਿਆਂ ਨੂੰ ਮੁਬਾਰਕਬਾਦ ਦਿੱਤੀ ਗਈ ਅਤੇ ਆਉਣ ਵਾਲੇ ਭਵਿੱਖ ਲਈ ਸ਼ੁਭਕਾਮਨਾਵਾਂ ਦਿੱਤੀਆਂ ਗਈਆਂ🌺🌺
#ਸਕੂਲ_ਸਿੱਖਿਆ_ਵਿਭਾਗ_ਪੰਜਾਬ

Graduation ceremony 🎓🎓We are ready to rock in first class✌️✌️✌️
31/03/2022

Graduation ceremony 🎓🎓

We are ready to rock in first class✌️✌️✌️

02/03/2022

ਅੱਜ ਕਰਵਾਈ ਗਈ ਮਾਤਾਵਾਂ ਦੀ ਵਰਕਸ਼ਾਪ ਦੀ ਝਲਕ

Pre primary Mother's Workshop
02/03/2022

Pre primary Mother's Workshop

Block level participants getting appreciation by school staff🌺🌺🌺
27/11/2021

Block level participants getting appreciation by school staff🌺🌺🌺

ਸਾਡੇ ਬੱਚੇ ਸਾਡਾ ਮਾਣ🌺🌺🌺🌺🌺🌺🌺🌺🌺🌺🌺🌺🌺🌺🌺🌺ਅੱਜ ਹੋਏ ਬਲਾਕ ਪੱਧਰੀ ਸਹਿ-ਵਿੱਦਿਅਕ ਮੁਕਾਬਲਿਆਂ ਵਿੱਚ  ਸ. ਪ. ਸ. ਬੁਲ੍ਹੋ ਕੇ ਦੇ ਵਿਦਿਆਰਥੀਆਂ ਅਤੇ ਅਧ...
26/11/2021

ਸਾਡੇ ਬੱਚੇ ਸਾਡਾ ਮਾਣ
🌺🌺🌺🌺🌺🌺🌺🌺🌺🌺🌺🌺🌺🌺🌺🌺
ਅੱਜ ਹੋਏ ਬਲਾਕ ਪੱਧਰੀ ਸਹਿ-ਵਿੱਦਿਅਕ ਮੁਕਾਬਲਿਆਂ ਵਿੱਚ ਸ. ਪ. ਸ. ਬੁਲ੍ਹੋ ਕੇ ਦੇ ਵਿਦਿਆਰਥੀਆਂ ਅਤੇ ਅਧਿਆਪਕਾਂ ਵੱਲੋਂ ਸ਼ਾਨਦਾਰ ਪ੍ਰਦਰਸ਼ਨ-
1. ਪਰਮਜੀਤ ਸਿੰਘ - 1st (ਆਮ ਗਿਆਨ ਮੁਕਾਬਲਾ)
2. ਸੁਹਾਨਾ- 1st (ਸੁੰਦਰ ਲਿਖਾਈ ਕਲਮ ਨਾਲ)
3.ਜਸ਼ਨਦੀਪ ਕੌਰ - 2nd (ਸੁੰਦਰ ਲਿਖਾਈ ਜੈੱਲ ਪੈਨ ਨਾਲ)

ਅਧਿਆਪਕਾ ਸੋਨੀਆ ਗਰੋਵਰ - 2nd (ਸੁੰਦਰ ਲਿਖਾਈ)

🌺🌺🌺🌺🌺🌺🌺🌺🌺🌺🌺🌺🌺🌺🌺

ਅੱਜ ਹੋਏ ਸੈਂਟਰ ਪੱਧਰੀ ਵਿੱਦਿਅਕ ਅਤੇ ਸਹਿ ਵਿੱਦਿਅਕ ਮੁਕਾਬਲਿਆਂ ਵਿਚ ਸ.ਪ੍ਰਾ.ਸ ਬੁੱਲੋ ਕੇ ਦੇ ਵਿਦਿਆਰਥੀਆਂ ਵੱਲੋਂ ਬਹੁਤ ਹੀ ਵਧੀਆ ਪੇਸ਼ਕਾਰੀ ਕੀ...
24/11/2021

ਅੱਜ ਹੋਏ ਸੈਂਟਰ ਪੱਧਰੀ ਵਿੱਦਿਅਕ ਅਤੇ ਸਹਿ ਵਿੱਦਿਅਕ ਮੁਕਾਬਲਿਆਂ ਵਿਚ ਸ.ਪ੍ਰਾ.ਸ ਬੁੱਲੋ ਕੇ ਦੇ ਵਿਦਿਆਰਥੀਆਂ ਵੱਲੋਂ ਬਹੁਤ ਹੀ ਵਧੀਆ ਪੇਸ਼ਕਾਰੀ ਕੀਤੀ ਗਈ ਅਤੇ ਜੇਤੂ ਵਿਦਿਆਰਥੀਆਂ ਨੂੰ ਸਤਕਾਰਯੋਗ ਬਲਾਕ ਪ੍ਰਾਇਮਰੀ ਸਿੱਖਿਆ ਅਫ਼ਸਰ ਸ਼੍ਰੀ ਕਮਲ ਅਰੋੜਾ ਜੀ ਨੇ ਇਨਾਮ ਦੇ ਕੇ ਬੱਚਿਆਂ ਦਾ ਹੌਂਸਲਾ ਵਧਾਇਆ।

Well done students👍✌️✌️

Address

Makhu
142044

Website

Alerts

Be the first to know and let us send you an email when GPS Bulloke :Block-Makhu posts news and promotions. Your email address will not be used for any other purpose, and you can unsubscribe at any time.

Shortcuts

Share

Category